ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 01 JAN 2022 9:28AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 145.16 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 1,04,781 ਐਕਟਿਵ ਕੇਸ।

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.30 %

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.32%

ਪਿਛਲੇ 24 ਘੰਟਿਆਂ ਦੇ ਦੌਰਾਨ 8,949 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,75,312 ਮਰੀਜ਼ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 22,775 ਨਵੇਂ ਕੇਸ ਸਾਹਮਣੇ ਆਏ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (1.10%) ਹੈ।

ਹੁਣ ਤੱਕ ਕੁੱਲ 67.89 ਕਰੋੜ ਟੈਸਟ ਕੀਤੇ ਗਏ।

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

454

167

2

ਦਿੱਲੀ

351

57

3

ਤਮਿਲ ਨਾਡੂ

118

40

4

ਗੁਜਰਾਤ

115

69

5

ਕੇਰਲ

109

1

6

ਰਾਜਸਥਾਨ

69

61

7

ਤੇਲੰਗਾਨਾ

62

18

8

ਹਰਿਆਣਾ

37

25

9

ਕਰਨਾਟਕ

34

18

10

ਆਂਧਰ ਪ੍ਰਦੇਸ਼

17

3

11

ਪੱਛਮ ਬੰਗਾਲ

17

3

12

ਓਡੀਸ਼ਾ

14

1

13

ਮੱਧ ਪ੍ਰਦੇਸ਼

9

9

14

ਉੱਤਰ ਪ੍ਰਦੇਸ਼

8

4

15

ਉੱਤਰਾਖੰਡ

4

4

16

ਚੰਡੀਗੜ੍ਹ

3

2

17

ਜੰਮੂ ਅਤੇ ਕਸ਼ਮੀਰ

3

3

18

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

2

0

19

ਗੋਆ

1

0

20

ਹਿਮਚਾਲ ਪ੍ਰਦੇਸ਼

1

1

21

ਲੱਦਾਖ

1

1

22

ਮਣੀਪੁਰ

1

0

23

ਪੰਜਾਬ

1

1

 

ਕੁੱਲ

1431

488

 

****

 

ਐੱਮਵੀ
 

 



(Release ID: 1786794) Visitor Counter : 118