ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨਵੇਂ ਸਾਲ-2022 ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 31 DEC 2021 8:18PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਨਵੇਂ ਸਾਲ 2022 ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਮੂਲ-ਪਾਠ ਹੇਠਾਂ ਦਿੱਤਾ ਗਿਆ ਹੈ –

 

ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਨਵੇਂ ਸਾਲ 2022 ਦੇ ਆਗਮਨ 'ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਨਵਾਂ ਸਾਲ ਨਵੀਂ ਪਹਿਲ ਕਰਨ ਦਾ ਸਮਾਂ ਹੁੰਦਾ ਹੈ। ਇਹ ਜੀਵਨ ਵਿੱਚ ਨਵੇਂ ਲਕਸ਼ ਨਿਰਧਾਰਿਤ ਕਰਨ ਅਤੇ ਨਵੇਂ ਸੰਕਲਪ ਲੈਣ ਦਾ ਸਮਾਂ ਹੈ। ਆਓ, ਅਸੀਂ ਇਸ ਨਵੇਂ ਸਾਲ ਦੇ ਅਵਸਰ ਤੇ ਹੋਰ ਜ਼ਿਆਦਾ ਦਿਆਲੂਹਮਦਰਦ ਅਤੇ ਵਿਚਾਰਸ਼ੀਲ ਮਾਨਵ ਬਣਨ ਦਾ ਸੰਕਲਪ ਲਈਏ।

 

ਇਸ ਅਨੰਦਮਈ ਅਵਸਰ 'ਤੇਆਓ ਅਸੀਂ ਖ਼ੁਦ ਨੂੰ ਸਮੂਹਿਕ ਤੌਰ 'ਤੇ ਇੱਕ ਸ਼ਾਂਤੀਪੂਰਨਸਮ੍ਰਿੱਧ ਅਤੇ ਸਦਭਾਵਨਾ ਭਰੇ ਸਮਾਜ ਦੇ ਨਿਰਮਾਣ ਦੇ ਲਈ ਸਮਰਪਿਤ ਕਰਨ ਦਾ ਸੰਕਲਪ ਲਈਏ।

 

ਮੈਂ ਕਾਮਨਾ ਕਰਦਾ ਹਾਂ ਕਿ ਨਵਾਂ ਸਾਲ ਸਾਡੇ ਜੀਵਨ ਵਿੱਚ ਸ਼ਾਂਤੀਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।"

 

*****

 

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1786716) Visitor Counter : 111


Read this release in: English , Urdu , Hindi , Marathi