ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
29 DEC 2021 9:26AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 143.15 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 77,002 ਐਕਟਿਵ ਕੇਸ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ।
ਪਿਛਲੇ 24 ਘੰਟਿਆਂ ਦੇ ਦੌਰਾਨ 7,347 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,51,292 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 9,195 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ 0.79 %ਹੈ, ਪਿਛਲੇ 86 ਦਿਨਾਂ ਤੋਂ 2% ਤੋਂ ਘੱਟ।
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.68% ਹੈ; ਪਿਛਲੇ 45 ਦਿਨਾਂ ਤੋਂ 1% ਤੋਂ ਘੱਟ ਹੈ
ਹੁਣ ਤੱਕ ਕੁੱਲ 67.52 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਦਿੱਲੀ
|
238
|
57
|
2
|
ਮਹਾਰਾਸ਼ਟਰ
|
167
|
72
|
3
|
ਗੁਜਰਾਤ
|
73
|
17
|
4
|
ਕੇਰਲ
|
65
|
1
|
5
|
ਤੇਲੰਗਾਨਾ
|
62
|
10
|
6
|
ਰਾਜਸਥਾਨ
|
46
|
30
|
7
|
ਕਰਨਾਟਕ
|
34
|
18
|
8
|
ਤਮਿਲ ਨਾਡੂ
|
34
|
16
|
|
ਹਰਿਆਣਾ
|
12
|
2
|
10
|
ਪੱਛਮ ਬੰਗਾਲ
|
11
|
1
|
11
|
ਮੱਧ ਪ੍ਰਦੇਸ਼
|
9
|
7
|
12
|
ਓਡੀਸ਼ਾ
|
8
|
0
|
13
|
ਆਂਧਰ ਪ੍ਰਦੇਸ਼
|
6
|
1
|
14
|
ਉੱਤਰਾਖੰਡ
|
4
|
0
|
15
|
ਚੰਡੀਗੜ੍ਹ
|
3
|
2
|
16
|
ਜੰਮੂ ਅਤੇ ਕਸ਼ਮੀਰ
|
3
|
3
|
17
|
ਉੱਤਰ ਪ੍ਰਦੇਸ਼
|
2
|
2
|
18
|
ਗੋਆ
|
1
|
0
|
19
|
ਹਿਮਾਚਲ
|
1
|
1
|
20
|
ਲੱਦਾਖ
|
1
|
1
|
21
|
ਮਣੀਪੁਰ
|
1
|
0
|
|
ਕੁੱਲ
|
781
|
241
|
****
ਐੱਮਵੀ
(Release ID: 1786082)
Visitor Counter : 175