ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

प्रविष्टि तिथि: 25 DEC 2021 9:30AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 141.01 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 77,032 ਐਕਟਿਵ ਕੇਸ, 579 ਦਿਨਾਂ ਤੋਂ ਸਭ ਤੋਂ ਘੱਟ।

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ

ਪਿਛਲੇ 24 ਘੰਟਿਆਂ ਦੇ ਦੌਰਾਨ 7,286 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,23,263 ਮਰੀਜ਼ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 7,189 ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ 0.65 %ਹੈ, ਪਿਛਲੇ 82 ਦਿਨਾਂ ਤੋਂ 2% ਤੋਂ ਘੱਟ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.60% ਹੈ; ਪਿਛਲੇ 41 ਦਿਨਾਂ ਤੋਂ 1% ਤੋਂ ਘੱਟ ਹੈ।

ਹੁਣ ਤੱਕ ਕੁੱਲ 67.10 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।  

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

108

42

2

ਦਿੱਲੀ

79

23

3

ਗੁਜਰਾਤ

43

5

4

ਤੇਲੰਗਾਨਾ

38

0

5

ਕੇਰਲ

37

1

6

ਤਮਿਲ ਨਾਡੂ

34

0

7

ਕਰਨਾਟਕ

31

15

8

ਰਾਜਸਥਾਨ

22

19

9

ਹਰਿਆਣਾ

4

2

10

ਓਡੀਸ਼ਾ

4

0

11

ਆਂਧਰ ਪ੍ਰਦੇਸ਼

4

1

12

ਜੰਮੂ ਅਤੇ ਕਸ਼ਮੀਰ

3

3

13

ਪੱਛਮ ਬੰਗਾਲ

3

1

14

ਉੱਤਰ ਪ੍ਰਦੇਸ਼

2

2

15

ਚੰਡੀਗੜ੍ਹ

1

0

16

ਲੱਦਾਖ

1

1

17

ਉੱਤਰਾਖੰਡ

1

0

 

ਕੁੱਲ

415

115

 

 

****

 

ਐੱਮਵੀ


(रिलीज़ आईडी: 1785222) आगंतुक पटल : 197
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Gujarati , Tamil , Telugu , Malayalam