ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਆਈਆਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ
ਉੱਤਰ ਪ੍ਰਦੇਸ਼ ਵਿੱਚ ਨਿਊਜ਼ ਔਨ ਏਆਈਆਰ ਦੇ ਡਿਜੀਟਲ ਸਰੋਤਿਆਂ ਦੀ ਗਿਣਤੀ ਮਿਲੀਅਨ+ ਵਿੱਚ
Posted On:
03 DEC 2021 3:42PM by PIB Chandigarh
ਰੇਡੀਓ ਦੀ ਦੁਨੀਆ ਵਿੱਚ ਇੱਕ ਬੇਮਿਸਾਲ ਕਾਰਨਾਮੇ ਵਿੱਚ, ਪ੍ਰਸਾਰ ਭਾਰਤੀ ਆਡੀਐਂਸ ਰਿਸਰਚ ਟੀਮ ਦੁਆਰਾ ਸਰੋਤਿਆਂ ਦੀ ਗਿਣਤੀ ਹੁਣ ਅਸਲ ਸੰਖਿਆ ਵਿੱਚ ਕੀਤੀ ਜਾ ਰਹੀ ਹੈ। ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਦੇ ਸ਼ਹਿਰ-ਵਾਰ ਮਾਸਿਕ ਸਰੋਤਿਆਂ ਦੀ ਗਿਣਤੀ ਵਿੱਚ, ਮੁੰਬਈ, ਪੁਣੇ ਅਤੇ ਬੰਗਲੁਰੂ ਦੇ ਸਰੋਤਿਆਂ ਦੀ ਗਿਣਤੀ ਲੱਖਾਂ ਵਿੱਚ ਹੈ, ਇੰਦੌਰ ਸਿਰਫ਼ ਇੱਕ ਮਿਲੀਅਨ ਦੇ ਨੇੜੇ ਹੈ, ਜਦੋਂ ਕਿ ਪਟਨਾ, ਲਖਨਊ, ਹੈਦਰਾਬਾਦ ਅਤੇ ਦਿੱਲੀ ਐੱਨਸੀਆਰ ਇੱਕ ਮਿਲੀਅਨ ਤੋਂ ਸਿਰਫ਼ ਇੱਕ ਚੌਥਾਈ ਘੱਟ ਹਨ। ਉੱਤਰ ਪ੍ਰਦੇਸ਼ ਦੇ ਚੋਟੀ ਦੇ 3 ਸ਼ਹਿਰਾਂ - ਲਖਨਊ, ਆਗਰਾ ਅਤੇ ਮੇਰਠ ਨੇ ਮਿਲ ਕੇ 1.05 ਮਿਲੀਅਨ ਸਰੋਤਿਆਂ ਦੀ ਗਿਣਤੀ ਦਰਜ ਕੀਤੀ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਪੁਣੇ ਅਤੇ ਬੰਗਲੁਰੂ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਹਨ ਜਦੋਂ ਕਿ ਦਿੱਲੀ ਐੱਨਸੀਆਰ, ਹੈਦਰਾਬਾਦ, ਮੁੰਬਈ ਅਤੇ ਲਖਨਊ ਚੋਟੀ ਦੇ 10 ਵਿੱਚ ਸ਼ਾਮਲ ਹਨ।
ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਸ ਵਿੱਚੋਂ, ਵਿਵਿਧ ਭਾਰਤੀ ਨੈਸ਼ਨਲ, ਅਸਮਿਤਾ ਮੁੰਬਈ, ਏਆਈਆਰ ਮਲਿਆਲਮ, ਰੇਨਬੋ ਕੰਨੜ ਕਾਮਨਬੀਲੁ ਅਤੇ ਏਆਈਆਰ ਨਿਊਜ਼ 24*7 ਚੋਟੀ ਦੇ 10 ਵਿੱਚ ਹਨ।
ਚੋਟੀ ਦੇ ਸ਼ਹਿਰਾਂ ਲਈ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ, ਵਿਵਿਧ ਭਾਰਤੀ ਨੈਸ਼ਨਲ, ਐੱਫਐੱਮ ਗੋਲਡ ਦਿੱਲੀ, ਏਆਈਆਰ ਨਿਊਜ਼ 24*7, ਏਆਈਆਰ ਰਾਗਮ, ਐੱਫਐੱਮ ਰੇਨਬੋ ਲਖਨਊ, ਏਆਈਆਰ ਲਖਨਊ, ਏਆਈਆਰ ਵਾਰਾਣਸੀ, ਏਆਈਆਰ ਆਗਰਾ, ਏਆਈਆਰ ਗੋਰਖਪੁਰ ਅਤੇ ਏਆਈਆਰ ਪਟਨਾ, ਲਖਨਊ ਵਿੱਚ ਸਭ ਤੋਂ ਪ੍ਰਸਿੱਧ ਆਕਾਸ਼ਵਾਣੀ ਸਟ੍ਰੀਮਸ ਹਨ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਸਗੋਂ ਵਿਸ਼ਵ ਪੱਧਰ ’ਤੇਦੁਨੀਆ ਭਰ ਦੇ 85 ਤੋਂ ਵੱਧ ਦੇਸ਼ਾਂ ਵਿੱਚ ਵੀ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਚੋਟੀ ਦੇ 10 ਸ਼ਹਿਰਾਂ ਵਿੱਚ ਮਾਸਿਕ ਸਰੋਤਿਆਂ ਦੀ ਹੇਠਾਂ ਸੂਚੀ ਵੀ ਦੇਖੋ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਅਤੇ ਸ਼ਹਿਰ ਅਨੁਸਾਰ ਉਨ੍ਹਾਂ ਦਾ ਬ੍ਰੇਕਅੱਪ ਵੀ ਦੇਖ ਸਕਦੇ ਹੋ। ਇਹ ਰੈਂਕਿੰਗ 15 ਨਵੰਬਰ ਤੋਂ 30 ਨਵੰਬਰ, 2021 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।
ਨਵੰਬਰ 2021 ਲਈ ਚੋਟੀ ਦੇ 10 ਸ਼ਹਿਰਾਂ ਵਿੱਚ ਨਿਊਜ਼ ਔਨ ਏਆਈਆਰ ਦੀ ਮਾਸਿਕ ਲਿਸਨਰਸ਼ਿਪ
ਰੈਂਕ
|
ਸ਼ਹਿਰ
|
ਮਾਸਿਕ ਲਿਸਨਰਸ਼ਿਪ
|
1
|
ਮੁੰਬਈ+
|
1.3 ਮਿਲੀਅਨ
|
2
|
ਪੁਣੇ
|
1.2 ਮਿਲੀਅਨ
|
3
|
ਬੰਗਲੁਰੂ
|
1.1 ਮਿਲੀਅਨ
|
4
|
ਇੰਦੌਰ
|
992K
|
5
|
ਪਟਨਾ
|
767K
|
6
|
ਲਖਨਊ
|
742K
|
7
|
ਹੈਦਰਾਬਾਦ
|
717K
|
8
|
ਦਿੱਲੀ ਐੱਨਸੀਆਰ
|
703K
|
9
|
ਜੈਪੁਰ
|
601K
|
10
|
ਕੋਚੀ
|
447K
|
ਨੋਟ - ਮੁੰਬਈ+ ਵਿੱਚ ਮੁੰਬਈ ਅਤੇ ਭਿਵੰਡੀ ਲਈ ਡੇਟਾ ਸ਼ਾਮਲ ਹੈ
ਨਿਊਜ਼ ਔਨ ਏਆਈਆਰ ਟੌਪ 10 ਸ਼ਹਿਰ
ਰੈਂਕ
|
ਸ਼ਹਿਰ
|
1
|
ਪੁਣੇ
|
2
|
ਬੰਗਲੁਰੂ
|
3
|
ਦਿੱਲੀ ਐੱਨਸੀਆਰ
|
4
|
ਹੈਦਰਾਬਾਦ
|
5
|
ਮੁੰਬਈ
|
6
|
ਚੇਨਈ
|
7
|
ਕੋਲਕਾਤਾ
|
8
|
ਲਖਨਊ
|
9
|
ਜੈਪੁਰ
|
10
|
ਅਹਿਮਦਾਬਾਦ
|
ਭਾਰਤ ਵਿੱਚ ਨਿਊਜ਼ ਔਨ ਏਆਈਆਰ ਟੌਪ ਸਟ੍ਰੀਮਸ
ਰੈਂਕ
|
ਸ਼ਹਿਰ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਐੱਫਐੱਮ ਗੋਲਡ ਦਿੱਲੀ
|
3
|
ਵਿਵਿਧ ਭਾਰਤੀ ਬੰਗਲੁਰੂ
|
4
|
ਏਆਈਆਰ ਨਿਊਜ਼ 24x7
|
5
|
ਅਸਮਿਤਾ ਮੁੰਬਈ
|
6
|
ਐੱਫਐੱਮ ਰੇਨਬੋ ਦਿੱਲੀ
|
7
|
ਐੱਫਐੱਮਰੇਨਬੋ ਮੁੰਬਈ
|
8
|
ਏਆਈਆਰ ਪੁਣੇ
|
9
|
ਰੇਨਬੋ ਕੰਨੜ ਕਾਮਨਬਿਲੁ
|
10
|
ਏਆਈਆਰ ਮਲਿਆਲਮ
|
ਸ਼ਹਿਰ-ਅਨੁਸਾਰ (ਭਾਰਤ) - ਨਿਊਜ਼ ਔਨ ਏਆਈਆਰ ਟੌਪ 10 ਏਆਈਆਰ ਸਟ੍ਰੀਮਸ
#
|
ਪੁਣੇ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਹੈਦਰਾਬਾਦ
|
ਮੁੰਬਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੁ
|
ਏਆਈਆਰ ਐੱਫਐੱਮ ਸ਼ਿਲਾਂਗ ਜੋਂਗ ਫਾਈ
|
ਏਆਈਆਰ ਐੱਫਐੱਮਸ਼ਿਲਾਂਗ ਜੋਂਗ ਫਾਈ
|
ਅਸਮਿਤਾ ਮੁੰਬਈ
|
3
|
ਅਸਮਿਤਾ ਮੁੰਬਈ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰਅਗਰਤਲਾ ਐੱਫਐੱਮ
|
ਏਆਈਆਰਅਗਰਤਲਾ ਐੱਫਐੱਮ
|
ਐੱਫਐੱਮਰੇਨਬੋ ਮੁੰਬਈ
|
4
|
ਏਆਈਆਰ ਪੁਣੇਐੱਫਐੱਮ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਐੱਫਐੱਮ ਜੋਂਗਵੀ
|
ਏਆਈਆਰ ਐੱਫਐੱਮਜੋਂਗਵੀ
|
ਐੱਫਐੱਮ ਗੋਲਡ ਦਿੱਲੀ
|
5
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮਰੇਨਬੋ ਦਿੱਲੀ
|
ਇਟਾਨਗਰ ਐੱਫਐੱਮ ਅਰੁਣ
|
ਇਟਾਨਗਰ ਐੱਫਐੱਮ ਅਰੁਣ
|
ਏਆਈਆਰ ਪੁਣੇ
|
6
|
ਐੱਫਐੱਮਰੇਨਬੋ ਮੁੰਬਈ
|
ਏਆਈਆਰ ਨਿਊਜ਼ 24x7
|
ਏਆਈਆਰ ਗੰਗਟੋਕ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਗੋਲਡ ਮੁੰਬਈ
|
7
|
ਏਆਈਆਰ ਸੋਲਾਪੁਰ
|
ਏਆਈਆਰ ਧਾਰਵਾੜ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਗੰਗਟੋਕ
|
ਏਆਈਆਰ ਪੁਣੇਐੱਫਐੱਮ
|
8
|
ਏਆਈਆਰ ਸਾਂਗਲੀ
|
ਏਆਈਆਰਕੰਨੜ
|
ਏਆਈਆਰਨਿਊਜ਼ 24x7
|
ਐੱਫਐੱਮਰੇਨਬੋ ਵਿਜੇਵਾੜਾ
|
ਏਆਈਆਰ ਮੁੰਬਈ ਵੀਬੀਐੱਸ
|
9
|
ਏਆਈਆਰ ਔਰੰਗਾਬਾਦ
|
ਏਆਈਆਰ ਬੰਗਲੁਰੂ
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਤੇਲਗੂ
|
ਏਆਈਆਰ ਕੋਲਹਾਪੁਰ
|
10
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਮੈਸੂਰੁ
|
ਏਆਈਆਰ ਰਾਗਮ
|
ਏਆਈਆਰ ਨਿਊਜ਼ 24x7
|
ਏਆਈਆਰ ਮੁੰਬਈ ਵੀਬੀਐੱਸ
|
#
|
ਚੇਨਈ
|
ਕੋਲਕਾਤਾ
|
ਲਖਨਊ
|
ਜੈਪੁਰ
|
ਅਹਿਮਦਾਬਾਦ
|
1
|
ਏਆਈਆਰ ਕਰਾਈਕਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਕੋਡਾਈਕਨਲ
|
ਏਆਈਆਰ ਬੰਗਲਾ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਗੋਲਡ ਦਿੱਲੀ
|
ਏਆਈਆਰਗੁਜਰਾਤੀ
|
3
|
ਏਆਈਆਰ ਚੇਨਈ ਰੇਨਬੋ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਏਆਈਆਰ ਨਿਊਜ਼ 24x7
|
ਏਆਈਆਰ ਜੈਪੁਰ ਪੀਸੀ
|
ਏਆਈਆਰ ਰਾਜਕੋਟ ਪੀਸੀ
|
4
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਰਾਗਮ
|
ਏਆਈਆਰ ਜੋਧਪੁਰ ਪੀਸੀ
|
ਐੱਫਐੱਮ ਗੋਲਡ ਦਿੱਲੀ
|
5
|
ਏਆਈਆਰ ਚੇਨਈ ਐੱਫਐੱਮ ਗੋਲਡ
|
ਏਆਈਆਰ ਕੋਲਕਾਤਾ ਰੇਨਬੋ
|
ਐੱਫਐੱਮ ਰੇਨਬੋ ਲਖਨਊ
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਸੂਰਤ
|
6
|
ਏਆਈਆਰ ਚੇਨਈ ਵੀਬੀਐੱਸ
|
ਏਆਈਆਰ ਨਿਊਜ਼ 24x7
|
ਏਆਈਆਰ ਲਖਨਊ
|
ਏਆਈਆਰ ਸੂਰਤਗੜ੍ਹ
|
ਏਆਈਆਰ ਭੁਜ
|
7
|
ਏਆਈਆਰ ਤਮਿਲ
|
ਏਆਈਆਰ ਕੋਲਕਾਤਾ ਗੋਲਡ
|
ਏਆਈਆਰ ਵਾਰਾਣਸੀ
|
ਏਆਈਆਰਜੈਪੁਰ ਵੀਬੀਐੱਸ
|
ਵੀਬੀਐੱਸਅਹਿਮਦਾਬਾਦ
|
8
|
ਏਆਈਆਰ ਚੇਨਈ ਪੀਸੀ
|
ਏਆਈਆਰ ਰਾਗਮ
|
ਏਆਈਆਰ ਆਗਰਾ
|
ਏਆਈਆਰ ਜੋਧਪੁਰ ਰੇਨਬੋ
|
ਏਆਈਆਰ ਨਿਊਜ਼ 24x7
|
9
|
ਏਆਈਆਰ ਮਦੁਰਾਈ
|
ਏਆਈਆਰ ਭਦਰਵਾਹ
|
ਏਆਈਆਰ ਗੋਰਖਪੁਰ
|
ਏਆਈਆਰ ਬੀਕਾਨੇਰ
|
ਏਆਈਆਰ ਰਾਜਕੋਟ ਵੀਬੀਐੱਸ
|
10
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
ਏਆਈਆਰ ਪਟਨਾ
|
ਏਆਈਆਰ ਪਟਨਾ
|
ਏਆਈਆਰ ਕੋਟਾ
|
ਏਆਈਆਰ ਵਡੋਦਰਾ
|
ਨਿਊਜ਼ ਔਨ ਏਆਈਆਰ ਸਟ੍ਰੀਮ-ਅਨੁਸਾਰ ਭਾਰਤ ਵਿੱਚ ਸਿਟੀ ਰੈਂਕਿੰਗ
#
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਗੋਲਡ ਦਿੱਲੀ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰ ਨਿਊਜ਼ 24x7
|
ਅਸਮਿਤਾ ਮੁੰਬਈ
|
1
|
ਪੁਣੇ
|
ਬੰਗਲੁਰੂ
|
ਕੋਟਾਯਮ
|
ਬੰਗਲੁਰੂ
|
ਪੁਣੇ
|
2
|
ਦਿੱਲੀ ਐੱਨਸੀਆਰ
|
ਦਿੱਲੀ ਐੱਨਸੀਆਰ
|
ਬੰਗਲੁਰੂ
|
ਲਖਨਊ
|
ਮੁੰਬਈ
|
3
|
ਬੰਗਲੁਰੂ
|
ਪੁਣੇ
|
ਕੁੰਬਲਮ
|
ਦਿੱਲੀ ਐੱਨਸੀਆਰ
|
ਠਾਣੇ
|
4
|
ਅਹਿਮਦਾਬਾਦ
|
ਲਖਨਊ
|
ਮੈਸੂਰ
|
ਪੁਣੇ
|
ਬੰਗਲੁਰੂ
|
5
|
ਮੁੰਬਈ
|
ਮੁੰਬਈ
|
ਮੰਗਲੌਰ
|
ਕੋਲਕਾਤਾ
|
ਡੋਂਬੀਵਲੀ
|
6
|
ਲਖਨਊ
|
ਕੋਲਕਾਤਾ
|
ਚੇਨਈ
|
ਪੁਦੂਚੇਰੀ
|
ਨਾਗਪੁਰ
|
7
|
ਜੈਪੁਰ
|
ਜੈਪੁਰ
|
ਹੁਬਲੀ
|
ਅਹਿਮਦਾਬਾਦ
|
ਅਹਿਮਦਾਬਾਦ
|
8
|
ਕੋਲਕਾਤਾ
|
ਅਹਿਮਦਾਬਾਦ
|
ਪੁਣੇ
|
ਹੈਦਰਾਬਾਦ
|
ਦਿੱਲੀ ਐੱਨਸੀਆਰ
|
9
|
ਹੈਦਰਾਬਾਦ
|
ਸ਼ਿਮਲਾ
|
ਸ਼ਿਮੋਗਾ
|
ਚੇਨਈ
|
ਕਲਿਆਣ
|
10
|
ਇੰਦੌਰ
|
ਚੇਨਈ
|
ਹੈਦਰਾਬਾਦ
|
ਮੁੰਬਈ
|
ਨਾਸਿਕ
|
#
|
ਐੱਫਐੱਮਰੇਨਬੋ ਦਿੱਲੀ
|
ਐੱਫਐੱਮਰੇਨਬੋ ਮੁੰਬਈ
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੁ
|
ਏਆਈਆਰ ਮਲਿਆਲਮ
|
1
|
ਬੰਗਲੁਰੂ
|
ਪੁਣੇ
|
ਪੁਣੇ
|
ਬੰਗਲੁਰੂ
|
ਏਰਨਾਕੁਲਮ
|
2
|
ਦਿੱਲੀ ਐੱਨਸੀਆਰ
|
ਮੁੰਬਈ
|
ਮੁੰਬਈ
|
ਮੈਸੂਰ
|
ਕੋਚੀ
|
3
|
ਜੈਪੁਰ
|
ਦਿੱਲੀ ਐੱਨਸੀਆਰ
|
ਨਾਗਪੁਰ
|
ਮੰਗਲੌਰ
|
ਬੰਗਲੁਰੂ
|
4
|
ਪੁਣੇ
|
ਠਾਣੇ
|
ਬੰਗਲੁਰੂ
|
ਚੇਨਈ
|
ਤ੍ਰਿਵੇਂਦਰਮ
|
5
|
ਮਾਛਗਨ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਹੁਬਲੀ
|
ਕੋਲਮ
|
6
|
ਮੁੰਬਈ
|
ਲਖਨਊ
|
ਭੋਪਾਲ
|
ਪੁਣੇ
|
ਤ੍ਰਿਸੂਰ
|
7
|
ਲਖਨਊ
|
ਅਹਿਮਦਾਬਾਦ
|
ਅਹਿਮਦਾਬਾਦ
|
ਸ਼ਿਮੋਗਾ
|
ਚੇਨਈ
|
8
|
ਕੋਲਕਾਤਾ
|
ਕੋਲਕਾਤਾ
|
ਠਾਣੇ
|
ਏਰਨਾਕੁਲਮ
|
ਕੋਝੀਕੋਡ
|
9
|
ਹੈਦਰਾਬਾਦ
|
ਜੈਪੁਰ
|
ਡੋਂਬੀਵਲੀ
|
ਹੈਦਰਾਬਾਦ
|
ਕੋਟਾਯਮ
|
10
|
ਸ਼ਿਮਲਾ
|
ਮੰਗਲੌਰ
|
ਔਰੰਗਾਬਾਦ
|
ਕੋਇੰਬਟੂਰ
|
ਦਿੱਲੀ ਐੱਨਸੀਆਰ
|
****
ਐੱਸਐੱਸ
(Release ID: 1777867)
Visitor Counter : 142