ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਵਿਸ਼ਵ ਪਨੋਰਮਾ ਸੈਕਸ਼ਨ ਵਿੱਚ ਫਿਲਮਾਂ ਦੀ ਰੰਗਾਂ ਰੰਗ ਪੇਸ਼ਕਾਰੀ ਕੀਤੀ ਜਾਵੇਗੀ
ਵਿਸ਼ਵ ਪਨੋਰਮਾ ਸੈਕਸ਼ਨ ਵਿੱਚ ਦੁਨੀਆ ਭਰ ਦੀਆਂ 55 ਫਿਲਮਾਂ ਦਿਖਾਈਆਂ ਜਾਣਗੀਆਂ
Posted On:
18 NOV 2021 2:25PM by PIB Chandigarh
ਇਸ ਸਾਲ ਭਾਰਤ ਦੇ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਵਿਸ਼ਵ ਪਨੋਰਮਾ ਸੈਕਸ਼ਨ ਦੇ ਤਹਿਤ ਦੁਨੀਆ ਭਰ ਦੀਆਂ 55 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਗੋਆ ਵਿੱਚ 20 ਤੋਂ 28 ਨਵੰਬਰ, 2021 ਦੇ ਦੌਰਾਨ ਨੌਂ ਦਿਨਾਂ ਦਾ ਫੈਸਟੀਵਲ ਹਾਈਬ੍ਰਿਡ ਅਤੇ ਵਰਚੁਅਲ ਫਾਰਮੈਟਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ।
1. 1000 ਡਰੀਮਜ਼ ਦਾ ਨਿਰਦੇਸ਼ਨ ਮਾਰਤ ਸਾਰੁਲੁ ਦੁਆਰਾ ਕੀਤਾ ਗਿਆ ਹੈ
ਕਰੇਗਿਸਤਾਨ | ਕਿਰਗਿਜ਼
2. ਏ ਫਿਲਮ ਅਬਾਉਟ ਕਪਲਜ਼ ਦਾ ਨਿਰਦੇਸ਼ਨ ਨਤਾਲੀਆ ਕਾਬਰਲ, ਓਰੀਓਲ ਐਸਟਰਾਡਾ ਦੁਆਰਾ ਕੀਤਾ ਗਿਆ ਹੈ
ਡੋਮਿਨਿਕਨ ਰੀਪਬਲਿਕ | ਸਪੈਨਿਸ਼, ਕੈਟਲਨ
3. ਏ ਹਾਈਅਰ ਲਾਅ ਦਾ ਨਿਰਦੇਸ਼ਨ ਓਕਟਾਵ ਚੇਲਾਰੂ ਦੁਆਰਾ ਕੀਤਾ ਗਿਆ ਹੈ
ਰੋਮਾਨੀਆ | ਰੋਮਾਨੀਅਨ
4. ਐਬਸੈਂਸ ਦਾ ਨਿਰਦੇਸ਼ਨਅਲੀ ਮੋਸਾਫ਼ਾ ਦੁਆਰਾ ਕੀਤਾ ਗਿਆ ਹੈ
ਈਰਾਨ, ਚੈੱਕ ਗਣਰਾਜ, ਸਲੋਵਾਕ ਗਣਰਾਜ | ਅੰਗਰੇਜ਼ੀ, ਫ਼ਾਰਸੀ, ਚੈੱਕ
5. ਅਬੂ ਓਮਰ ਦਾ ਨਿਰਦੇਸ਼ਨ ਰਾਏ ਕ੍ਰਿਸਪਲ ਦੁਆਰਾ ਕੀਤਾ ਗਿਆ ਹੈ
ਇਜ਼ਰਾਈਲ | ਇਬਰਾਨੀ, ਅਰਬੀ
6. ਅਨਾਇਸ ਇਨ ਲਵ ਦਾ ਨਿਰਦੇਸ਼ਨ ਚਾਰਲਿਨ ਬੁਰਜੂਆ-ਟੈਕੇਟ ਦੁਆਰਾ ਕੀਤਾ ਗਿਆ ਹੈ
ਫਰਾਂਸ | ਫ੍ਰੈਂਚ
7. ਐਸਟ੍ਰੇਰੀਅਮ ਦਾ ਨਿਰਦੇਸ਼ਨ ਆਰਮੇਨ ਐਕੋਪਿਅਨ ਦੁਆਰਾ ਕੀਤਾ ਗਿਆ ਹੈ
ਰਸ਼ੀਅਨ ਫੈਡਰੇਸ਼ਨ | ਰੂਸੀ
8. ਅਟਲਾਂਟਾਇਡ ਦਾ ਨਿਰਦੇਸ਼ਨ ਯੂਰੀ ਅੰਕਾਰਾਨੀ ਦੁਆਰਾ ਕੀਤਾ ਗਿਆ ਹੈ
ਇਟਲੀ, ਫ਼ਰਾਂਸ, ਅਮਰੀਕਾ, ਕਤਰ | ਇਤਾਲਵੀ
9. ਬੇਬੀਆ, ਏ ਮੋਨ ਸਿਉਲ ਡੀਜ਼ਿਰ ਦਾ ਨਿਰਦੇਸ਼ਨਜੂਜਾ ਡੋਬਰਾਚਕੋਸ ਦੁਆਰਾ ਕੀਤਾ ਗਿਆ ਹੈ
ਜਾਰਜੀਆ, ਯੂਕੇ | ਜਾਰਜੀਅਨ, ਰੂਸੀ
10. ਬਰਗਮੈਨ ਆਈਲੈਂਡਦਾ ਨਿਰਦੇਸ਼ਨਮੀਆ ਹੈਨਸਨ ਲਵ ਦੁਆਰਾ ਕੀਤਾ ਗਿਆ ਹੈ
ਫ਼ਰਾਂਸ, ਜਰਮਨੀ, ਬੈਲਜੀਅਮ, ਸਵੀਡਨ | ਅੰਗਰੇਜ਼ੀ
11. ਕੈਪਟਨ ਵੋਲਕੋਨੋਗੋਵ ਇਸਕੇਪਡਦਾ ਨਿਰਦੇਸ਼ਨਨਤਾਸ਼ਾ ਮਰਕੁਲੋਵਾ ਅਤੇ ਅਲੇਕਸੀ ਚੁਪੋਵਦੁਆਰਾ ਕੀਤਾ ਗਿਆ ਹੈ
ਰੂਸ | ਐਸਟੋਨੀਆ | ਫ਼ਰਾਂਸ | ਰੂਸੀ
12. ਸੇਲਟਸਦਾ ਨਿਰਦੇਸ਼ਨ ਮਿਲਿਕਾ ਟੋਮੋਵਿਕ ਦੁਆਰਾ ਕੀਤਾ ਗਿਆ ਹੈ
ਸਰਬੀਆ | ਸਰਬੀਆਈ
13. ਕਲਾਰਾ ਸੋਲਾ ਦਾ ਨਿਰਦੇਸ਼ਨ ਨਥਾਲੀ ਅਲਵਾਰੇਜ਼ ਮੇਸਨ ਦੁਆਰਾ ਕੀਤਾ ਗਿਆ ਹੈ
ਸਵੀਡਨ, ਕੋਸਟਾ ਰੀਕਾ, ਬੈਲਜੀਅਮ | ਸਪੇਨਿਸ਼
14. ਡਾਰਕ ਮੈਟਰ ਦਾ ਨਿਰਦੇਸ਼ਨ ਇਮਾਨ ਤਹਸੀਨ ਦੁਆਰਾ ਕੀਤਾ ਗਿਆ ਹੈ
ਅੰਡੋਰਾ | ਤੁਰਕਿਸ਼
15. ਫ਼ਾਦਰਜ਼ ਦਾ ਨਿਰਦੇਸ਼ਨ ਸਲੇਮ ਸਲਾਵਤੀ ਦੁਆਰਾ ਕੀਤਾ ਗਿਆ ਹੈ
ਈਰਾਨ | ਫ਼ਾਰਸੀ
16. ਹਿੰਟਰਲੈਂਡ ਦਾ ਨਿਰਦੇਸ਼ਨ ਸਟੀਫ਼ਨ ਰੁਜ਼ੋਵਿਟਜ਼ਕੀ ਦੁਆਰਾ ਕੀਤਾ ਗਿਆ ਹੈ
ਆਸਟਰੀਆ, ਲਕਸਮਬਰਗ | ਜਰਮਨ
17. ਹੋਲੀ ਆਈਲੈਂਡ ਦਾ ਨਿਰਦੇਸ਼ਨ ਰੌਬਰਟ ਮੈਨਸਨ ਦੁਆਰਾ ਕੀਤਾ ਗਿਆ ਹੈ
ਆਇਰਲੈਂਡ | ਅੰਗਰੇਜ਼ੀ
18. ਹਿਊਮਨਾਇਜ਼ੇਸ਼ਨ ਦਾ ਨਿਰਦੇਸ਼ਨ ਜਿਉਲੀਓ ਮੂਸੀ ਦੁਆਰਾ ਕੀਤਾ ਗਿਆ ਹੈ
ਸਵੀਡਨ | ਸਵੀਡਿਸ਼
19. ਆਈਲੈਂਡਜ਼ ਦਾ ਨਿਰਦੇਸ਼ਨ ਮਾਰਟਿਨ ਏਦਰਲਿਨ ਦੁਆਰਾ ਕੀਤਾ ਗਿਆ ਹੈ
ਕੈਨੇਡਾ | ਫਿਲੀਪੀਨੋ, ਤਾਗਾਲੋਗ, ਅੰਗਰੇਜ਼ੀ
20. ਲੈਂਬ ਦਾ ਨਿਰਦੇਸ਼ਨ ਵਲਡੀਮਾਰ ਜੌਨਸਨ ਦੁਆਰਾ ਕੀਤਾ ਗਿਆ ਹੈ
ਆਈਸਲੈਂਡ, ਸਵੀਡਨ, ਪੋਲੈਂਡ | ਆਈਸਲੈਂਡਿਕ
21. ਲਵ ਸੌਂਗ ਫਾਰ ਟਫ਼ ਗਾਏਜ਼ ਦਾ ਨਿਰਦੇਸ਼ਨ ਸੈਮੂਅਲ ਬੈਂਚੇਟ੍ਰੀਟ ਦੁਆਰਾ ਕੀਤਾ ਗਿਆ ਹੈ
ਫ਼ਰਾਂਸ, ਬੈਲਜੀਅਮ | ਫ੍ਰੈਂਚ
22. ਲੁਜ਼ੂਦਾ ਨਿਰਦੇਸ਼ਨ ਅਲੈਕਸ ਕੈਮਿਲਰੀ ਦੁਆਰਾ ਕੀਤਾ ਗਿਆ ਹੈ
ਮਾਲਟਾ | ਮਾਲਟੀਜ਼
23. ਮਿਸ ਓਸਾਕਾ ਦਾ ਨਿਰਦੇਸ਼ਨ ਡੈਨੀਅਲ ਡੇਨਸੀਕ ਦੁਆਰਾ ਕੀਤਾ ਗਿਆ ਹੈ
ਡੈਨਮਾਰਕ, ਨਾਰਵੇ, ਜਪਾਨ | ਅੰਗਰੇਜ਼ੀ, ਜਾਪਾਨੀ, ਦਾਨਿਸ਼
24. ਨਾਈਟਰਾਈਡਦਾ ਨਿਰਦੇਸ਼ਨ ਸਟੀਫ਼ਨ ਫਿੰਗਲਟਨ ਦੁਆਰਾ ਕੀਤਾ ਗਿਆ ਹੈ
ਯੂਨਾਈਟਿਡ ਕਿੰਗਡਮ | ਅੰਗਰੇਜ਼ੀ
25. ਨਿੰਜਾਬੇਬੀ ਦਾ ਨਿਰਦੇਸ਼ਨ ਯੰਗਵਿਲਡ ਸਵੇ ਫਲਿੱਕੇ ਦੁਆਰਾ ਕੀਤਾ ਗਿਆ ਹੈ
ਨਾਰਵੇ | ਨਾਰਵੇਜ਼ੀਅਨ
26. ਅਵਰ ਫ਼ਾਦਰ ਦਾ ਨਿਰਦੇਸ਼ਨ ਡੇਵਿਡ ਪੈਂਟਾਲੋਨ ਦੁਆਰਾ ਕੀਤਾ ਗਿਆ ਹੈ
ਸਪੇਨ | ਸਪੇਨਿਸ਼
27. ਆਊਟ ਆਫ਼ ਸਿੰਕਦਾ ਨਿਰਦੇਸ਼ਨ ਜੁਆਂਜੋ ਗਿਮੇਨੇਜ਼ ਦੁਆਰਾ ਕੀਤਾ ਗਿਆ ਹੈ
ਸਪੇਨ, ਲਿਥੁਆਨੀਆ, ਫ਼ਰਾਂਸ | ਸਪੇਨੀ
28. ਪਾਟੀਓ ਆਫ਼ ਇਲਿਊਜ਼ਨਦਾ ਨਿਰਦੇਸ਼ਨ ਸ਼ਾਂਗਸ਼ੀ ਚੇਨ ਦੁਆਰਾ ਕੀਤਾ ਗਿਆ ਹੈ
ਮਕਾਊ | ਕੈਂਟੋਨੀਜ਼
29. ਪ੍ਰਾਈਵੇਟਡੇਜ਼ਰਟ ਦਾ ਨਿਰਦੇਸ਼ਨ ਐਲੀ ਮੂਰਤੀਬਾ ਦੁਆਰਾ ਕੀਤਾ ਗਿਆ ਹੈ
ਬ੍ਰਾਜ਼ੀਲ, ਪੁਰਤਗਾਲ | ਬ੍ਰਾਜ਼ੀਲੀਅਨ-ਪੁਰਤਗਾਲੀ
30. ਪ੍ਰੋਮਿਸਿਜ਼ ਦਾ ਨਿਰਦੇਸ਼ਨ ਥਾਮਸ ਕ੍ਰੂਇਥੋਫ਼ ਦੁਆਰਾ ਕੀਤਾ ਗਿਆ ਹੈ
ਫ਼ਰਾਂਸ | ਫ੍ਰੈਂਚ
31. ਪਿਊਰ ਵ੍ਹਾਈਟਦਾ ਨਿਰਦੇਸ਼ਨ ਨੇਸਿਪ ਕੈਗਨ ਓਜ਼ਡੇਮੀਰ ਦੁਆਰਾ ਕੀਤਾ ਗਿਆ ਹੈ
ਤੁਰਕੀ | ਤੁਰਕਿਸ਼
32. ਰਾਫੇਲਾ ਦਾ ਨਿਰਦੇਸ਼ਨ ਟੀਟੋ ਰੋਡਰਿਜਜ਼ ਦੁਆਰਾ ਕੀਤਾ ਗਿਆ ਹੈ
ਡੋਮਿਨਿਕਨ ਰੀਪਬਲਿਕ | ਸਪੇਨਿਸ਼
33. ਰਹੀਨੋ ਦਾ ਨਿਰਦੇਸ਼ਨ ਓਲੇਹ ਸੇਂਟਸੋਵ ਦੁਆਰਾ ਕੀਤਾ ਗਿਆ ਹੈ
ਯੂਕਰੇਨ, ਪੋਲੈਂਡ, ਜਰਮਨੀ | ਜਰਮਨ, ਯੂਕਰੇਨੀ, ਰੂਸੀ
34. ਸੈਲੂਮਦਾ ਨਿਰਦੇਸ਼ਨ ਜੀਨ ਲੂਕ ਹਰਬੁਲੋਟ ਦੁਆਰਾ ਕੀਤਾ ਗਿਆ ਹੈ
ਸੇਨੇਗਲ | ਫ੍ਰੈਂਚ, ਵੋਲਫ਼
35. ਸਾਈਲੈਂਟ ਲੈਂਡ ਦਾ ਨਿਰਦੇਸ਼ਨ ਆਗਾ ਵੋਸਜ਼ਿੰਸਕਾ ਦੁਆਰਾ ਕੀਤਾ ਗਿਆ ਹੈ
ਪੋਲੈਂਡ, ਇਟਲੀ, ਚੈੱਕ ਗਣਰਾਜ | ਪੋਲਿਸ਼, ਅੰਗਰੇਜ਼ੀ, ਇਤਾਲਵੀ, ਫ੍ਰੈਂਚ
36. ਟੇਲਰ ਦਾ ਨਿਰਦੇਸ਼ਨ ਸੋਨੀਆ ਲੀਜ਼ਾ ਕੇਂਟਰਮੈਨ ਦੁਆਰਾ ਕੀਤਾ ਗਿਆ ਹੈ
ਗ੍ਰੀਸ, ਜਰਮਨੀ, ਬੈਲਜੀਅਮ | ਯੂਨਾਨੀ
37. ਦ ਬਲਾਇੰਡ ਮੈਨ ਹੂ ਡਿਡ ਨਾਟ ਵਾਂਟ ਟੂ ਸੀ ਦ ਟਾਈਟੈਨਿਕ ਦਾ ਨਿਰਦੇਸ਼ਨ ਟੀਮੂ ਨਿੱਕੀ ਦੁਆਰਾਕੀਤਾ ਗਿਆ ਹੈ
ਫਿਨਲੈਂਡ | ਫਿਨਿਸ਼
38. ਦ ਬੁੱਕ ਆਵ੍ ਡੀਲਾਇਟਸ ਦਾ ਨਿਰਦੇਸ਼ਨ ਮਾਰਸੇਲਾ ਲਾਰਡੀ ਦੁਆਰਾ ਕੀਤਾ ਗਿਆ ਹੈ
ਬ੍ਰਾਜ਼ੀਲ | ਬ੍ਰਾਜ਼ੀਲੀਅਨ-ਪੁਰਤਗਾਲੀ
39. ਦ ਇਗਜ਼ਾਮ ਦਾ ਨਿਰਦੇਸ਼ਨ ਸ਼ੌਕਤ ਅਮੀਨ ਕੋਰਕੀ ਦੁਆਰਾ ਕੀਤਾ ਗਿਆ ਹੈ
ਜਰਮਨੀ, ਇਰਾਕ, ਕਤਰ | ਕੁਰਦਿਸ਼
40. ਦ ਜਾਇੰਟਸਦਾ ਨਿਰਦੇਸ਼ਨ ਬੋਨੀਫੈਸੀਓ ਐਂਜੀਅਸ ਦੁਆਰਾ ਕੀਤਾ ਗਿਆ ਹੈ
ਇਟਲੀ | ਇਤਾਲਵੀ
41. ਦ ਗਰਲ ਐਂਡ ਦ ਸਪਾਈਡਰਦਾ ਨਿਰਦੇਸ਼ਨ ਰੇਮਨ ਜ਼ੁਰਚਰ, ਸਿਲਵਾਨ ਜ਼ੁਰਚਰ ਦੁਆਰਾ ਕੀਤਾ ਗਿਆ ਹੈ
ਸਵਿਟਜ਼ਰਲੈਂਡ | ਜਰਮਨ
42. ਦ ਗ੍ਰੇਵਡਿਗਰਜ਼ ਵਾਈਫ਼ ਦਾ ਨਿਰਦੇਸ਼ਨ ਖਾਦਰ ਅਯਦਰਸ ਅਹਿਮਦ ਦੁਆਰਾ ਕੀਤਾ ਗਿਆ ਹੈ
ਫ਼ਰਾਂਸ, ਸੋਮਾਲੀਆ, ਜਰਮਨੀ, ਫਿਨਲੈਂਡ | ਸੋਮਾਲੀ
43. ਦ ਗੈਸਟ ਦਾ ਨਿਰਦੇਸ਼ਨ ਅਨਾ ਮਨਸੇਰਾ ਦੁਆਰਾ ਕੀਤਾ ਗਿਆ ਹੈ
ਸਪੇਨ | ਸਪੇਨੀ
44. ਦ ਹੋਟਲਦਾ ਨਿਰਦੇਸ਼ਨ ਅਲੈਗਜ਼ੈਂਡਰ ਬਲੂਯੇਵ ਦੁਆਰਾ ਕੀਤਾ ਗਿਆ ਹੈ
ਰਸ਼ੀਅਨ ਫੈਡਰੇਸ਼ਨ | ਰੂਸੀ
45. ਦ ਇਨੋਸੈਂਟਸਦਾ ਨਿਰਦੇਸ਼ਨ ਏਸਕਿਲ ਵੋਗਟ ਦੁਆਰਾ ਕੀਤਾ ਗਿਆ ਹੈ
ਨਾਰਵੇ, ਸਵੀਡਨ, ਡੈਨਮਾਰਕ, ਫਿਨਲੈਂਡ, ਫ਼ਰਾਂਸ, ਯੂਨਾਈਟਿਡ ਕਿੰਗਡਮ | ਨਾਰਵੇਜੀਅਨ
46. ਦ ਨਾਈਟ ਬਿਲੋਂਗਜ਼ਟੂ ਲਵਰਜ਼ਦਾ ਨਿਰਦੇਸ਼ਨ ਜੂਲੀਅਨਹਿਲਮੋਇਨਦੁਆਰਾਕੀਤਾ ਗਿਆ ਹੈ
ਫ਼ਰਾਂਸ | ਫ੍ਰੈਂਚ
47. ਦ ਔਡ-ਜੌਬ ਮੈਨਦਾ ਨਿਰਦੇਸ਼ਨ ਨਿਯੂਸ ਬਾਲੁਸ ਦੁਆਰਾ ਕੀਤਾ ਗਿਆ ਹੈ
ਸਪੇਨ | ਸਪੈਨਿਸ਼, ਕੈਟਲਨ
48. ਦ ਪ੍ਰੀਚਰ ਦਾ ਨਿਰਦੇਸ਼ਨ ਟੀਟੋ ਜਾਰਾ ਐੱਚ ਦੁਆਰਾ ਕੀਤਾ ਗਿਆ ਹੈ
ਇਕਵਾਡੋਰ, ਕੋਲੰਬੀਆ, ਸਪੇਨ | ਸਪੇਨਿਸ਼
49. ਦ ਰੈੱਡ ਟ੍ਰੀ ਦਾ ਨਿਰਦੇਸ਼ਨ ਜੋਨ ਗੋਮੇਜ਼ ਐਂਡਾਰਾ ਦੁਆਰਾ ਕੀਤਾ ਗਿਆ ਹੈ
ਕੋਲੰਬੀਆ, ਪਨਾਮਾ, ਫ਼ਰਾਂਸ | ਸਪੇਨਿਸ਼
50. ਦ ਰੈਸਟਲੇਸ ਦਾ ਨਿਰਦੇਸ਼ਨ ਜੋਚਿਮ ਲਾਫੋਸ ਦੁਆਰਾ ਕੀਤਾ ਗਿਆ ਹੈ
ਫ਼ਰਾਂਸ, ਬੈਲਜੀਅਮ, ਲਕਸਮਬਰਗ | ਫ੍ਰੈਂਚ
51. ਦ ਸੀਡ ਦਾ ਨਿਰਦੇਸ਼ਨ ਮੀਆ ਮਾਰੀਏਲ ਮੇਅਰ ਦੁਆਰਾ ਕੀਤਾ ਗਿਆ ਹੈ
ਜਰਮਨੀ | ਜਰਮਨ
52. ਦ ਸਟਾਫ਼ਰੂਮ ਦਾ ਨਿਰਦੇਸ਼ਨ ਸੋਨਜਾ ਤਾਰੋਕਿਕ ਦੁਆਰਾ ਕੀਤਾ ਗਿਆ ਹੈ
ਕਰੋਸ਼ੀਆ | ਕਰੋਸ਼ੀਅਨ
53. ਦ ਸਨ ਆਵ੍ ਦੈਟ ਮੂਨ ਦਾ ਨਿਰਦੇਸ਼ਨ ਸੇਤਾਰੇਹ ਐਸਕੰਦਰੀ ਦੁਆਰਾ ਕੀਤਾ ਗਿਆ ਹੈ
ਈਰਾਨ | ਬਲੋਚੀ
54. ਅਨਬੈਲੈਂਸਡ ਦਾ ਨਿਰਦੇਸ਼ਨ ਜੁਆਨ ਬਲਦਾਨਾ ਦੁਆਰਾ ਕੀਤਾ ਗਿਆ ਹੈ
ਅਰਜ਼ਨਟੀਨਾ | ਸਪੇਨਿਸ਼
55. ਵੱਟ ਵੀ ਨੋਅ ਦਾ ਨਿਰਦੇਸ਼ਨ ਜੋਰਡੀ ਨੁਨੇਜ਼ ਦੁਆਰਾ ਕੀਤਾ ਗਿਆ ਹੈ
ਸਪੇਨ | ਸਪੇਨਿਸ਼
ਫਿਲਮਾਂ ਦੇ ਸਾਰੰਸ਼ ਨੂੰ ਇੱਥੇ ਦੇਖਿਆ ਜਾ ਸਕਦਾ ਹੈ- here.।
***
(Release ID: 1773072)
Visitor Counter : 198