ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅਪਡੇਟ
Posted On:
15 NOV 2021 9:04AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 112.34 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਫਿਲਹਾਲ 1,34,096 ਐਕਟਿਵ ਕੇਸ ਹਨ, ਜੋ ਬੀਤੇ 523 ਦਿਨਾਂ (17 ਮਹੀਨੇ) ਵਿੱਚ ਸਭ ਤੋਂ ਘੱਟ ਹਨ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਵੀ ਘੱਟ ਹਨ, ਵਰਤਮਾਨ ਵਿੱਚ ਇਹ 0.39% ਅਤੇ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹਨ।
ਠੀਕ ਹੋਣ ਦੀ ਵਰਤਮਾਨ ਦਰ 98.26% ਹੈ; ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 11,926 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,38,49,785 ਮਰੀਜ਼ ਠੀਕ ਹੋ ਚੁੱਕੇ ਹਨ।
ਬੀਤੇ 24 ਘੰਟਿਆਂ ਦੇ ਦੌਰਾਨ 10,229 ਨਵੇਂ ਕੇਸ ਸਾਹਮਣੇ ਆਏ ਹਨ।
ਰੋਜ਼ਾਨਾ ਪਾਜ਼ਿਟਿਵਿਟੀ ਦਰ 1.12% ਹੈ, ਇਹ ਪਿਛਲੇ 42 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ।
ਹਫ਼ਤਾਵਾਰ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.99% ਹੈ; ਜੋ ਬੀਤੇ 52 ਦਿਨਾਂ ਤੋਂ 2% ਤੋਂ ਵੀ ਘੱਟ ਹੈ।
ਹੁਣ ਤੱਕ ਕੁੱਲ 62.46 ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।
************
ਐੱਮਵੀ
(Release ID: 1771971)
Visitor Counter : 179