ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਪੋਰਟਸ ਐਂਡ ਐਡਵੈਂਚਰ ਅਵਾਰਡ 2021 ਪ੍ਰਦਾਨ ਕੀਤੇ
प्रविष्टि तिथि:
13 NOV 2021 8:10PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (13 ਨਵੰਬਰ, 2021 ਨੂੰ) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਪੋਰਟਸ ਐਂਡ ਐਡਵੈਂਚਰ ਅਵਾਰਡ 2021 (ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ-2021, ਦਰੋਣਾਚਾਰਯਾ ਪੁਰਸਕਾਰ-2021, ਅਰਜੁਨ ਪੁਰਸਕਾਰ-2021, ਧਿਆਨ ਚੰਦ ਪੁਰਸਕਾਰ-2021, ਰਾਸ਼ਟਰੀਯ ਖੇਲ ਪ੍ਰੋਤਸਾਹਨ ਪੁਰਸਕਾਰ-2021, ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ-2021 ਅਤੇ ਤੇਨਜ਼ਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰਡਸ-2020) ਪ੍ਰਦਾਨ ਕੀਤੇ।
**********
ਡੀਐੱਸ/ਏਕੇ
(रिलीज़ आईडी: 1771583)
आगंतुक पटल : 192