ਪ੍ਰਧਾਨ ਮੰਤਰੀ ਦਫਤਰ

ਦੁਨੀਆ ਭਰ ਦੇ ਲੀਡਰਾਂ ਨੇ ਭਾਰਤ ਨੂੰ 100 ਕਰੋੜ ਟੀਕਾਕਰਣ ਦਾ ਮੀਲ ਪੱਥਰ ਹਾਸਲ ਕਰਨ ‘ਤੇ ਵਧਾਈਆਂ ਦਿੱਤੀਆਂ

Posted On: 21 OCT 2021 10:08PM by PIB Chandigarh

ਦੁਨੀਆ ਭਰ ਦੇ ਲੀਡਰਾਂ ਨੇ ਅੱਜ ਭਾਰਤ ਨੂੰ 100 ਕਰੋੜ ਟੀਕਾਕਰਣ ਦਾ ਮੀਲ ਪੱਥਰ ਹਾਸਲ ਕਰਨ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਇਸ ਨੂੰ ਇੱਕ ਵਿਸ਼ਾਲ ਅਤੇ ਬੇਮਿਸਾਲ ਉਪਲਬਧੀ ਦੱਸਿਆ ਹੈ ।

***

 

ਡੀਐੱਸ/ਏਕੇਜੇ/ਏਕੇ



(Release ID: 1765866) Visitor Counter : 155