ਬਿਜਲੀ ਮੰਤਰਾਲਾ

ਤੱਥ : ਦਿੱਲੀ ਵਿੱਚ ਬਿਜਲੀ ਸਪਲਾਈ ਦੀ ਸਥਿਤੀ

Posted On: 15 OCT 2021 7:02PM by PIB Chandigarh

14 ਅਕਤੂਬਰ 21 ਨੂੰ ਦਿੱਲੀ ਦੀ ਅਧਿਕਤਮ ਮੰਗ 4160 ਮੈਗਾਵਾਟ (ਪੀਕ) ਅਤੇ 89 ਐੱਮਯੂ  (ਊਰਜਾ) ਸੀ। ਦਿੱਲੀ ਡਿਸਕੌਮ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ,  ਬਿਜਲੀ ਦੀ ਕਮੀ ਦੇ ਕਾਰਨ ਕੋਈ ਕਟੌਤੀ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਲੋੜੀਂਦੀ ਮਾਤਰਾ ਵਿੱਚ ਬਿਜਲੀ ਦੀ ਸਪਲਾਈ ਕੀਤੀ ਸੀ। ਐੱਨਟੀਪੀਸੀ ਅਤੇ ਡੀਵੀਸੀ ਸਟੇਸ਼ਨਾਂ ਦੁਆਰਾ ਦਿੱਲੀ ਡਿਸਕੌਮ ਨੂੰ ਮਿਲੀਅਨ  ਯੂਨਿਟ  (ਐੱਮਯੂ) ਵਿੱਚ ਦਿੱਤੀ ਜਾਣ ਵਾਲੀ ਊਰਜਾ ਹੇਠਾਂ ਦਿੱਤੀ ਗਈ ਹੈ :

ਡਿਸਕੌਮ

ਐੱਨਟੀਪੀਸੀ/ਡੀਵੀਸੀ

 ਅਲਾਟਮੈਂਟ ਦੇ ਅਨੁਸਾਰ ਅਧਿਕਾਰ

ਊਰਜਾ ਦਾ ਪ੍ਰਸਤਾਵ

ਡਿਸਕੌਮ ਦੁਆਰਾ ਲਈ ਗਈ ਊਰਜਾ

ਅਨੁਪਾਤ-ਪ੍ਰਾਪਤ/ਪ੍ਰਸਤਾਵਿਤ

ਬੀਵਾਈਪੀਐੱਲ

ਐੱਨਟੀਪੀਸੀ ਕੋਲ

10.72

8.63

8.61

99.67%

 

ਡੀਵੀਸੀ

4.71

4.61

4.56

98.91%

 

ਐੱਨਟੀਪੀਸੀ ਗੈਸ

1.23

0.88

0.07

7.80%

ਬੀਆਰਪੀਐੱਲ

ਐੱਨਟੀਪੀਸੀ ਕੋਲ

21.0

18.8

18.8

99.74%

 

ਡੀਵੀਸੀ

3.8

3.8

3.8

99.84%

 

ਐੱਨਟੀਪੀਸੀ ਗੈਸ

2.14

1.52

0.11

7.53%

ਟੀਪੀਡੀਡੀਐੱਲ

ਐੱਨਟੀਪੀਸੀ ਕੋਲ

18.96

12.73

12.30

96.59%

 

ਡੀਵੀਸੀ

2.66

2.66

2.57

96.93%

 

ਐੱਨਟੀਪੀਸੀ ਗੈਸ

1.49

1.06

0.52

49.27%

 

ਉਪਰੋਕਤ ਦੇ ਇਲਾਵਾਦਿੱਲੀ ਡਿਸਕੌਮ ਨੂੰ ਦਾਦਰੀ ਸਟੇਜ-ਤੋਂ 756 ਮੈਗਾਵਾਟ ਵੰਡੀ ਹੈ ਅਤੇ 14 ਅਕਤੂਬਰ 2021 ਨੂੰ 9.5 ਐੱਮਯੂ ਪ੍ਰਸਤਾਵਿਤ ਕੀਤੀ ਗਈ ਹੈ।  ਹਾਲਾਂਕਿ,  ਡਿਸਕੌਮ ਦੁਆਰਾ NIL ਊਰਜਾ ਪ੍ਰਾਪਤ ਕੀਤੀ ਗਈ ।

ਪਿਛਲੇ ਦੋ ਹਫ਼ਤਿਆਂ  ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ ਹੇਠਾਂ ਦਿੱਤੀ ਗਈ ਹੈ :

ਪਿਛਲੇ ਦੋ ਹਫ਼ਤਿਆਂ ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ

ਮਿਤੀ

ਊਰਜਾ ਦੀ ਜ਼ਰੂਰਤ/ਉਪਲੱਬਧਤਾ

ਅਧਿਕਤਮ ਮੰਗ/ਅਧਿਕਤਮ ਸਪਲਾਈ

ਊਰਜਾ ਦੀ ਜ਼ਰੂਰਤ

ਊਰਜਾ ਦੀ ਉਪਲੱਬਧਤਾ

 ਵਾਧੂ/ਕਮੀ (-)

ਅਧਿਕਤਮ

ਮੰਗ

ਅਧਿਕਤਮ ਸਪਲਾਈ

 ਵਾਧੂ/ਕਮੀ (-)

ਐੱਮਯੂ

ਐੱਮਯੂ

ਐੱਮਯੂ

%

ਮੈਗਾਵਾਟ

ਮੈਗਾਵਾਟ

ਮੈਗਾਵਾਟ

%

29-ਸਤੰਬਰ2021

109.7

109.7

0.0

0.0

5,118

5,118

0

0.0

30-ਸਤੰਬਰ-2021

110.6

110.6

0.0

0.0

5,174

5,174

0

0.0

01-ਅਕਤੂਬਰ-2021

111.5

111.5

0.0

0.0

5,150

5,150

0

0.0

02-ਅਕਤੂਬਰ-2021

97.9

97.9

0.0

0.0

4,993

4,993

0

0.0

03-ਅਕਤੂਬਰ-2021

101.6

101.6

0.0

0.0

5,053

5,053

0

0.0

04-ਅਕਤੂਬਰ-2021

111.0

111.0

0.0

0.0

5,328

5,328

0

0.0

05-ਅਕਤੂਬਰ-2021

112.4

112.4

0.0

0.0

5,349

5,349

0

0.0

06-ਅਕਤੂਬਰ-2021

111.0

111.0

0.0

0.0

5,189

5,189

0

0.0

07-ਅਕਤੂਬਰ-2021

107.0

107.0

0.0

0.0

4,979

4,979

0

0.0

08-ਅਕਤੂਬਰ-2021

103.8

103.8

0.0

0.0

4,839

4,839

0

0.0

09-ਅਕਤੂਬਰ-2021

96.9

96.9

0.0

0.0

4,569

4,569

0

0.0

10-ਅਕਤੂਬਰ-2021

96.2

96.2

0.0

0.0

4,536

4,536

0

0.0

11-ਅਕਤੂਬਰ-2021

101.1

101.9

0.0

0.0

4,683

4,683

0

0.0

12-ਅਕਤੂਬਰ-2021

101.5

101.5

0.0

0.0

4,707

4,707

0

0.0

13-ਅਕਤੂਬਰ-2021

95.4

95.4

0.0

0.0

4,382

4,382

0

0.0

14-ਅਕਤੂਬਰ-2021

89.0

89.0

0.0

0.0

4,160

4,160

0

0.0

                               

***

ਐੱਮਵੀ/ਆਈਜੀ



(Release ID: 1764707) Visitor Counter : 132


Read this release in: English , Urdu , Hindi , Tamil