ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -262 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ 91 ਕਰੋੜ ਦੇ ਇਤਿਹਾਸਕ ਮੀਲਪੱਥਰ ਨੂੰ ਪਾਰ ਕਰ ਲਿਆ ਹੈ

ਭਾਰਤ ਵਿੱਚ ਹੁਣ 70 ਫੀਸਦ ਤੋਂ ਵੱਧ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਜਾ ਚੁੱਕਾ ਹੈ

ਅੱਜ ਸ਼ਾਮ 7 ਵਜੇ ਤਕ 65 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ

Posted On: 04 OCT 2021 10:13PM by PIB Chandigarh

 ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ  ਨੇ  91 ਕਰੋੜ (91,47,00,041)

ਦੇ ਇਤਿਹਾਸਕ ਮੀਲਪੱਥਰ ਨੂੰ ਪਾਰ ਕਰ ਲਿਆ ਹੈ। ਭਾਰਤ ਵਿੱਚ ਹੁਣ 70 ਫੀਸਦ ਤੋਂ

ਵੱਧ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਜਾ ਚੁੱਕਾ ਹੈ ।

ਅੱਜ 65 ਲੱਖ ਤੋਂ ਵੱਧ (65,63,089)  ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ 

ਗਈਆਂ ਹਨ । ਇਹ ਅੰਕੜਾ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । 

ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ 

ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ ।

 

 

ਕੇਂਦਰੀ ਸਿਹਤ ਮੰਤਰੀ ਨੇ ਦੇਸ਼ ਦੀ 70 ਫੀਸਦ ਤੋਂ ਵੱਧ ਆਬਾਦੀ ਨੂੰ ਕੋਵਿਡ -19

ਟੀਕੇ ਦੀ ਪਹਿਲੀ ਖੁਰਾਕ ਹਾਸਲ ਕਰਨ ਲਈ ਵਧਾਈ ਦਿੱਤੀ ਹੈ।

 

ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ

ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:

 

ਕੁੱਲ ਵੈਕਸੀਨ ਖੁਰਾਕ ਕਵਰੇਜ

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

10374042

ਦੂਜੀ ਖੁਰਾਕ

8944973

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

18355842

ਦੂਜੀ ਖੁਰਾਕ

15141350

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

370036353

ਦੂਜੀ ਖੁਰਾਕ

90503195

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

161909736

ਦੂਜੀ ਖੁਰਾਕ

79269822

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

102647380

ਦੂਜੀ ਖੁਰਾਕ

57517348

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

663323353

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

251376688

ਕੁੱਲ

914700041

 

 

ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ 

ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਹੈ:

 

ਤਾਰੀਖ:  04 ਅਕਤੂਬਰ 2021 (262 ਵਾਂ ਦਿਨ)

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

253

ਦੂਜੀ ਖੁਰਾਕ

9894

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

508

ਦੂਜੀ ਖੁਰਾਕ

30397

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

2498444

ਦੂਜੀ ਖੁਰਾਕ

2135237

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

588822

ਦੂਜੀ ਖੁਰਾਕ

662107

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

309381

ਦੂਜੀ ਖੁਰਾਕ

328046

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

3397408

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

3165681

ਕੁੱਲ

6563089

 

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ 

ਸਾਧਨ ਵਜੋਂ ਟੀਕਾਕਰਣ ਅਭਿਆਸ ਦੀ  ਉੱਚ  ਪੱਧਰੀ ਨਿਯਮਤ ਸਮੀਖਿਆ 

ਅਤੇ ਨਿਗਰਾਨੀ ਜਾਰੀ ਹੈ I

 

 

****

ਐੱਮ ਵੀ


(Release ID: 1761025) Visitor Counter : 122


Read this release in: English , Urdu , Hindi , Manipuri