ਵਿੱਤ ਮੰਤਰਾਲਾ
ਭਾਰਤੀ ਸਟੇਟ ਬੈਂਕ ਦੀਆਂ ਅਧਿਕਾਰਤ ਬ੍ਰਾਂਚਾਂ ਵਿੱਚ ਚੋਣ ਬਾਂਡਾਂ ਦੀ ਵਿੱਕਰੀ
Posted On:
29 SEP 2021 5:17PM by PIB Chandigarh
ਭਾਰਤ ਸਰਕਾਰ ਨੇ 2 ਜਨਵਰੀ 2018 ਨੂੰ ਚੋਣ ਬਾਂਡ ਸਕੀਮ 2018 ਵਾਈਡ ਗਜ਼ਟ ਨੋਟੀਫਿਕੇਸ਼ਨ ਨੰਬਰ 20 ਨੋਟੀਫਾਈ ਕੀਤੀ ਹੈ । ਸਕੀਮ ਦੀਆਂ ਵਿਵਸਥਾਵਾਂ ਅਨੁਸਾਰ ਚੋਣ ਬਾਂਡ ਇੱਕ ਵਿਅਕਤੀ (ਜਿਵੇਂ ਗਜ਼ਟ ਨੋਟੀਫਿਕੇਸ਼ਨ ਦੀ ਆਈਟਮ ਨੰਬਰ 2(ਡੀ) ਵਿੱਚ ਪ੍ਰਭਾਸਿ਼ਤ ਹੈ) , ਜੋ ਭਾਰਤ ਵਿੱਚ ਸਥਾਪਿਤ ਜਾਂ ਸ਼ਾਮਲ ਜਾਂ ਨਾਗਰਿਕ ਹੈ , ਇੱਕ ਵਿਅਕਤੀ ਵਿਅਕਤੀਗਤ ਤੌਰ ਤੇ ਇਕੱਲੇ ਜਾਂ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਚੋਣ ਬਾਂਡ ਖ਼ਰੀਦ ਸਕਦਾ ਹੈ । ਕੇਵਲ ਉਹ ਸਿਆਸੀ ਪਾਰਟੀਆਂ , ਜੋ ਲੋਕ ਪ੍ਰਤੀਨਿੱਧਤਾ ਐਕਟ 1951 (43 ਆਫ 1951) ਦੀ ਧਾਰਾ 29 ਏ ਤਹਿਤ ਪੰਜੀਕ੍ਰਿਤ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ ਦੀਆਂ ਪਿਛਲੀਆਂ ਆਮ ਚੋਣਾਂ ਜਾਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਈਆਂ ਗਈਆਂ ਵੋਟਾਂ ਦਾ 1 ਪ੍ਰਤੀਸ਼ਤ ਤੋਂ ਘੱਟ ਨਾ ਹਾਸਲ ਕੀਤਾ ਹੋਵੇ , ਚੋਣ ਬਾਂਡ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ । ਚੋਣ ਬਾਂਡ ਯੋਗ ਸਿਆਸੀ ਪਾਰਟੀ ਦੁਆਰਾ ਅਧਿਕਾਰਕ ਬੈਂਕ ਖਾਤੇ ਰਾਹੀਂ ਕੇਵਲ ਭੁਨਾਏ ਜਾ ਸਕਣਗੇ ।
ਭਾਰਤੀ ਸਟੇਟ ਬੈਂਕ ਨੇ ਵਿੱਕਰੀ ਪੜਾਅ ਨੰਬਰ ਪੇਜ 18 ਵਿੱਚ 01—10—2021 ਤੋਂ 10—10—2021 ਤੱਕ (ਨਥੀ ਸੂਚੀ ਤੇ ਅਧਾਰਤ) 29 ਅਧਿਕਾਰਤ ਬ੍ਰਾਂਚਾਂ ਰਾਹੀਂ ਚੋਣ ਬਾਂਡ ਭੁਨਾਉਣ ਅਤੇ ਜਾਰੀ ਕਰਨ ਲਈ ਅਧਿਕਾਰ ਦਿੱਤੇ ਹਨ ।
ਚੋਣ ਬਾਂਡ ਜਾਰੀ ਹੋਣ ਦੀ ਮਿਤੀ ਤੋਂ 15 ਕਲੰਡਰ ਦਿਨਾਂ , ਜਿਨ੍ਹਾਂ ਦੇ ਅੰਦਰ ਅੰਦਰ ਵੈਧ ਹੋਣਗੇ ਅਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਵੈਧਤਾ ਸਮੇਂ ਤੋਂ ਬਾਅਦ ਚੋਣ ਬਾਂਡ ਜਮ੍ਹਾਂ ਕਰਨ ਤੇ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ । ਯੋਗ ਸਿਆਸੀ ਪਾਰਟੀ ਦੁਆਰਾ ਜਮ੍ਹਾਂ ਕੀਤੇ ਚੋਣ ਬਾਂਡ ਉਸੇ ਦਿਨ ਹੀ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਜਾਣਗੇ ।
ANNEXURE
Electoral Bond Scheme – 2018
29 Existing Authorized Branches
Sl. No.
|
State/UT
|
Name of the Branch & Address
|
Branch Code No.
|
1.
|
Delhi
|
Delhi Main Branch
11, Parliament Street,
New Delhi – 110001
|
00691
|
2.
|
Haryana, Punjab and Chandigarh
|
Chandigarh Main Branch
SCO 43-48, Banking Square, Sector-17B, Chandigarh, Distt: Chandigarh
State: Chandigarh, Pin : 160017
|
00628
|
3.
|
Himachal Pradesh
|
Shimla Main Branch
Near Kali Bari Temple, The Mall, Shimla, District : Shimla
State: Himachal Pradesh,
Pin : 171003
|
00718
|
4.
|
Jammu and Kashmir
|
Badami Bagh (Srinagar) Branch
Badami Bagh
Cantonment, Srinagar, Kashmir
Dist : Badgam,
State: Jammu & Kashmir
Pin : 190001
|
02295
|
5.
|
Uttarakhand
|
Dehra Dun Main Branch
4, Convent Road, Dehradun Uttarakhand, District : Dehradun
State: Uttarakhand Pin : 248001
|
00630
|
6.
|
Gujarat, Dadar & Nagar Haveli and Daman & Diu
|
Gandhinagar Branch, I Floor, Zonal Office Sector
10 B Gandhinagar
Distt: Gandhinagar,
State : Gujarat Pin:382010.
|
01355
|
7.
|
Madhya Pradesh
|
Bhopal Main Branch T.T.Nagar,Bhopal-462003, Bhopal, Madhya Pradesh,
District : Bhopal,
State: Madhya Pradesh,
Pin : 462003
|
01308
|
8.
|
Chhattisgarh
|
Raipur Main Branch
P.B.NO.29/61,
Jaistambh Chowk, Raipur,
District : Raipur
State : Chhatisgarh Pin: 492001
|
00461
|
9.
|
Rajasthan
|
Jaipur Main Branch
P.B.No.72, Sanganeri Gate
Jaipur, Rajasthan District: Jaipur, State: Rajasthan.
Pin : 302003
|
00656
|
10.
|
Maharashtra
|
Mumbai Main Branch
Mumbai Samachar Marg
Horniman Circle, Fort, Mumbai, Maharashtra Pin: 400001
|
00300
|
11.
|
Goa,
Lakshadweep
|
Panaji Branch
Opp : Hotel Mandovi, Dayanand,
Dayanand Bandodkar Marg,
Panaji, Goa.
District : North Goa,
State : Goa, Pin: 403001
|
00509
|
12.
|
Uttar Pradesh
|
Lucknow Main Branch
Tarawali Kothi, Motimahal Marg, Hazratganj, Lucknow, Uttar Pradesh
District :Lucknow,
State: Uttar Pradesh
Pin : 226001
|
00125
|
13.
|
Odisha
|
Bhubaneswar Main Branch
P.B.NO.14, Bhubaneswar
Bhubaneswar
District : Khurda
State: Odisha, Pin : 751001
|
00041
|
14.
|
West Bengal and Andaman & Nicobar
|
Kolkata Main Branch
Samriddhi Bhawan
1, Strand Road, Kolkata, West Bengal, District :Kolkata.
State: West Bengal. 3
Pin : 700001
|
00001
|
15.
|
Bihar
|
Patna Main Branch
West Gandhi Maidhan, Patna,
Bihar. Pin: 800001
|
00152
|
16.
|
Jharkhand
|
Ranchi Branch
Court Compound,
Jharkhand, District : Ranchi,
State: Jharkhand, Pin : 834001
|
00167
|
17.
|
Sikkim
|
Gangtok Branch
M G Marg, Gangtok SIKKIM
Dist: East Sikkim
State : Sikkim Pin : 737101
|
00232
|
18.
|
Arunachal Pradesh
|
Itanagar Branch
TT Marg,VIP Road Bank Tinali, Itanagar, Arunachal Pradesh
District : Papumpare
State : Arunachal Pradesh
Pin : 791111
|
06091
|
19.
|
Nagaland
|
Kohima Branch
Near deputy commissioner's office
Kohima
Nagaland Pin: 797001
|
00214
|
20.
|
Assam
|
Guwahati Branch
Pan Bazar, MG Road,
Kamrup, Guwahati, Pin: 781001
|
00078
|
21.
|
Manipur
|
Imphal Branch
M G Avenue, Imphal west
Manipur
Pin: 795001
|
00092
|
22.
|
Meghalaya
|
Shilong Branch
MG Road, Near General PO
Shillong, District: Khasi Hills (E),
Meghalaya, Pin: 793001
|
00181
|
23.
|
Mizoram
|
Aizawl Branch
Solomns cave
District: Aizawl, Mizoram
Pin: 796001
|
01539
|
24.
|
Tripura
|
Agartala Branch
Hari Ganga Basak road,
Agartala
District: Tripura (W), Tripura
Pin: 799001
|
00002
|
25.
|
Andhra Pradesh
|
Visakhapatnam Branch
Rednam Gardens, Jail Road, Junction, Opp. Pages/Vodaphone Off, Visakhapatnam,
District: Visakhapatnam
State : Andhra Pradesh
Pin : 530002
|
00952
|
26.
|
Telangana
|
Hyderabad Main Branch
Bank Street, Koti, Hyderabad.
District : Hyderabad
State: Telangana
Pin : 500095
|
00847
|
27.
|
Tamil Nadu and Puducherry
|
Chennai Main Branch
336/166, Thambuchetty Street, Parrys, Chennai.
State: Tamil Nadu
Pin : 600001
|
00800
|
28.
|
Karnataka
|
Bengaluru Main Branch
Post Bag No.5310,
St. Marks Road, Bangalore,
District :Bangalore Urban,
State: Karnataka, Pin : 560001
|
00813
|
29.
|
Kerala
|
Thiruvananthapuram Branch
P.B.No.14, M.G.Road, Thiruvananthapuram,
District : Thiruvananthapuram,
State: Kerala, Pin: 695001
|
00941
|
******************
ਆਰ ਐੱਮ / ਕੇ ਐੱਮ ਐੱਨ
(Release ID: 1759477)
|