ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਗਾਰਡ ਅਦਲਾ-ਬਦਲੀ ਸਮਾਰੋਹ 9 ਅਕਤੂਬਰ ਤੋਂ ਸ਼ੁਰੂ ਹੋਵੇਗਾ

Posted On: 24 SEP 2021 5:39PM by PIB Chandigarh

ਗਾਰਡ ਅਦਲਾ-ਬਦਲੀ ਸਮਾਰੋਹ 9 ਅਕਤੂਬਰ, 2021 ਤੋਂ ਦੁਬਾਰਾ ਸ਼ੁਰੂ ਹੋਵੇਗਾ, ਜੋ ਕੋਵਿਡ-19 ਮਹਾਮਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਹ ਸਮਾਰੋਹ ਹਰ ਸ਼ਨੀਵਾਰ (ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਸਵੇਰੇ 8 ਤੋਂ 9 ਵਜੇ ਦੇ ਦਰਮਿਆਨ ਹੋਵੇਗਾ।

 

ਪਹਿਲਾਂ ਤੋਂ ਹੀ ਔਨਲਾਈਨ ਬੁਕਿੰਗ ਕਰਵਾਉਣ ‘ਤੇ ਹੀ ਇਸ ਨੂੰ ਦੇਖਣ ਦੇ ਲਈ ਐਂਟਰੀ ਮਿਲੇਗੀ। ਇਸ ਸਬੰਧੀ ਬੁਕਿੰਗ https://presidentofindia.nic.in ਜਾਂ https://rashtrapatisachivalaya.gov.in/ 'ਤੇ ਕਰਵਾਈ ਜਾ ਸਕਦੀ ਹੈ।

 

*****

ਡੀਐੱਸ/ਬੀਐੱਮ(Release ID: 1757895) Visitor Counter : 122


Read this release in: Urdu , English , Hindi , Tamil