ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -248 ਵਾਂ ਦਿਨ


ਭਾਰਤ ਦੀ ਕੁੱਲ ਕੋਵਿਡ - 19 ਟੀਕਾਕਰਣ ਕਵਰੇਜ ਨੇ 81 ਕਰੋੜ ਦਾ ਇਤਿਹਾਸਕ ਮੀਲਪੱਥਰ ਪਾਰ ਕੀਤਾ


ਭਾਰਤ ਨੇ ਹੁਣ ਤੱਕ ਕ੍ਰਮਵਾਰ 64.8 ਫੀਸਦ ਅਤੇ 22.2 ਫੀਸਦ ਤੋਂ ਵੱਧ ਯੋਗ ਆਬਾਦੀ ਨੂੰ ਕੋਵਿਡ - 19 ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲੱਗਾ ਦਿੱਤੀ ਹੈ

ਅੱਜ ਸ਼ਾਮ 7 ਵਜੇ ਤਕ 85.68 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ

Posted On: 20 SEP 2021 8:33PM by PIB Chandigarh

ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ ਅੱਜ 81 ਕਰੋੜ ਦੇ ਇਤਿਹਾਸਕ ਮੀਲਪੱਥਰ

(81,73,95,763) ਨੂੰ ਪਾਰ ਕਰ ਲਿਆ ਹੈ। ਅੱਜ 85.68 ਲੱਖ ਤੋਂ ਵੱਧ (85,68,026)  

ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ । ਇਹ ਅੰਕੜਾ ਸ਼ਾਮ 7 ਵਜੇ ਤਕ ਦੀ 

ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ 

ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ । 81,73,95,763 ਦੀ

ਕੁੱਲ ਗਿਣਤੀ ਵਿੱਚੋਂ 64.8 ਫ਼ੀਸਦ (60,88,10,164) ਯੋਗ ਆਬਾਦੀ ਨੂੰ ਕੋਵਿਡ -19

ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 22.2 ਫ਼ੀਸਦ (20,85,85,599) ਯੋਗ

ਆਬਾਦੀ ਨੂੰ ਕੋਵਿਡ -19 ਟੀਕੇ ਦੀ ਦੂਜੀ ਖੁਰਾਕ ਮਿਲ ਗਈ ਹੈ  ।

 

 

ਹੇਠਾਂ ਲਿਖੇ ਅਨੁਸਾਰ,  ਸੰਪੂਰਨ ਟੀਕਾਕਰਣ ਕਵਰੇਜ ਨੂੰ

ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:

 

 

ਕੁੱਲ ਵੈਕਸੀਨ ਖੁਰਾਕ ਕਵਰੇਜ

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

1,03,69,290

ਦੂਜੀ ਖੁਰਾਕ

87,46,521

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,45,846

ਦੂਜੀ ਖੁਰਾਕ

1,45,61,278

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

33,07,59,938

ਦੂਜੀ ਖੁਰਾਕ

6,24,64,374

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

15,19,22,068

ਦੂਜੀ ਖੁਰਾਕ

6,99,72,521

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

9,74,13,022

ਦੂਜੀ ਖੁਰਾਕ

5,28,40,905

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

60,88,10,164

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

20,85,85,599

ਕੁੱਲ

81,73,95,763

 

 

ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਹੈ:

 

ਤਾਰੀਖ: 20 ਸਤੰਬਰ, 2021 (248 ਵਾਂ ਦਿਨ)

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

318

ਦੂਜੀ ਖੁਰਾਕ

15,755

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

786

ਦੂਜੀ ਖੁਰਾਕ

55,140

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

35,79,491

ਦੂਜੀ ਖੁਰਾਕ

22,96,164

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

9,28,821

ਦੂਜੀ ਖੁਰਾਕ

8,33,589

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

4,69,064

ਦੂਜੀ ਖੁਰਾਕ

3,88,898

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

49,78,480

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

35,89,546

ਕੁੱਲ

85,68,026

 

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ 

ਸਾਧਨ ਵਜੋਂ ਟੀਕਾਕਰਣ ਅਭਿਆਸ ਦੀ  ਉੱਚ  ਪੱਧਰੀ ਨਿਯਮਤ ਸਮੀਖਿਆ 

ਅਤੇ ਨਿਗਰਾਨੀ ਜਾਰੀ ਹੈ I

 

****

 ਐੱਮ ਵੀ


(Release ID: 1756592) Visitor Counter : 181


Read this release in: English , Urdu , Hindi , Manipuri