ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਦੀ ਗਲੋਬਲ ਰੈਂਕਿੰਗ


ਐੱਫਐੱਮ ਰੇਨਬੋ ਅਤੇ ਐੱਫਐੱਮ ਗੋਲਡ ਕੋਰੀਆ ਵਿੱਚ ਅੱਗੇ

Posted On: 17 SEP 2021 3:31PM by PIB Chandigarh

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਚੋਟੀ ਦੇ ਏਆਈਆਰ ਸਟ੍ਰੀਮ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਆਏ ਹਨ। ਐੱਫਐੱਮ ਰੇਨਬੋ ਮੁੰਬਈ, ਰੇਨਬੋ ਕੰਨੜ ਕਾਮਨਬਿਲੂ ਅਤੇ ਅਸਮਿਤਾ ਮੁੰਬਈ ਨੇਏਆਈਆਰ ਨਿਊਜ਼ 24x7,ਏਆਈਆਰ ਤ੍ਰਿਸ਼ੁਰ ਅਤੇ ਏਆਈਆਰ ਕੋਚੀ ਐੱਫਐੱਮ ਰੇਨਬੋ ਨੂੰ ਪਿੱਛੇ ਛੱਡ ਕੇ ਚੋਟੀ ਦੇ 10 ਵਿੱਚ ਆਪਣਾ ਸਥਾਨ ਕਾਇਮ ਕੀਤਾ ਹੈ

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ। ਸਾਊਦੀ ਅਰਬ ਨੇ ਜਰਮਨੀ ਨੂੰ ਪਛਾੜ ਕੇ ਚੋਟੀ ਦੇ 10 ਵਿੱਚ ਆਪਣਾ 10 ਵਾਂ ਸਥਾਨ ਕਾਇਮ ਕੀਤਾ ਹੈ

ਚੋਟੀ ਦੇ ਏਆਈਆਰ ਸਟ੍ਰੀਮਸ ਦੇ ਲਈ ਵੱਖ-ਵੱਖ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਵਿੱਚ ਆਲ ਇੰਡੀਆ ਰੇਡੀਓ ਅਸਮਿਤਾ ਮੁੰਬਈ ਦੀ ਮਰਾਠੀ ਸੇਵਾ ਜਰਮਨੀ, ਫਿਨਲੈਂਡ, ਆਇਰਲੈਂਡ ਅਤੇ ਸਵੀਡਨ ਦੇ ਯੂਰਪੀ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ। ਕੋਰੀਆ ਵਿੱਚ ਐੱਫਐੱਮ ਰੇਨਬੋ ਦਿੱਲੀ ਅਤੇ ਐੱਫਐੱਮ ਗੋਲਡ ਦਿੱਲੀ ਦੇ ਬਹੁਤ ਸਾਰੇ ਸਰੋਤਾ ਹਨ

ਆਲ ਇੰਡੀਆ ਰੇਡੀਓ ਦੀਆਂ 240 ਤੋਂ ਜ਼ਿਆਦਾ ਰੇਡੀਓ ਸੇਵਾਵਾਂ ਦਾ ਨਿਊਜ਼ ਔਨ ਏਅਰ ਐਪ, ਪ੍ਰਸਾਰ ਭਾਰਤੀ ਦੇ ਅਧਿਕਾਰਤ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈ। ਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ ’ਤੇ 85 ਤੋਂ ਜ਼ਿਆਦਾ ਦੇਸ਼ਾਂ ਅਤੇ ਵਿਸ਼ਵ ਪੱਧਰ ’ਤੇ 8000 ਸ਼ਹਿਰਾਂ ਵਿੱਚ ਵੱਡੀ ਸੰਖਿਆ ਵਿੱਚ ਸਰੋਤਾਂ ਹਨ

ਹੇਠਲੇ ਟੇਬਲਾਂ ਵਿੱਚ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਝਲਕ ਦਿੱਤੀ ਗਈ ਹੈ। ਜਿੱਥੇ ਨਿਊਜ਼ ਔਨ ਏਅਰ ਐਪ ਤੇ ਏਆਈਆਰ ਲਾਈਵ-ਸਟ੍ਰੀਮ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਵਿਸ਼ਵ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਸਿਖਰ ’ਤੇ ਹੈ। ਇੱਥੇ ਦੇਸ਼ ਅਨੁਸਾਰ ਵੇਰਵੇ ਦੇਖੇ ਜਾ ਸਕਦੇ ਹਨ। ਇਹ ਰੈਂਕਿੰਗ 1 ਸਤੰਬਰ ਤੋਂ 15 ਸਤੰਬਰ, 2021 ਤੱਕ ਦੇ ਪਖਵਾੜਾ ਅੰਕੜਿਆਂ ’ਤੇ ਅਧਾਰਿਤ ਹੈ 

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

5

ਏਆਈਆਰ ਚੇਨਈ ਰੇਨਬੋ

6

ਏਆਈਆਰ ਤਮਿਲ

7

ਏਆਈਆਰ ਕੋਡਾਈਕਨਾਲ

8

ਐੱਫਐੱਮ ਰੇਨਬੋ ਮੁੰਬਈ

9

ਰੇਨਬੋ ਕੰਨੜ ਕਾਮਨਬਿਲੂ

10

ਅਸਮਿਤਾ ਮੁੰਬਈ

 

ਨਿਊਜ਼ ਔਨ ਏਅਰ ਟੌਪ ਦੇਸ਼ (ਵਿਸ਼ਵ ਦੇ ਹੋਰ ਦੇਸ਼)

ਰੈਂਕ

ਦੇਸ਼

1

ਅਮਰੀਕਾ

2

ਆਸਟ੍ਰੇਲੀਆ

3

ਯੁਨਾਇਟੇਡ ਕਿੰਗਡਮ

4

ਫਿਜੀ

5

ਕੈਨੇਡਾ

6

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

8

ਨਿਊਜ਼ੀਲੈਂਡ

9

ਕੁਵੈਤ

10

ਸਾਊਦੀ ਅਰਬ

 

ਨਿਊਜ਼ ਔਨ ਏਅਰ ਟੌਪ 10 ਏਅਰ ਸਟ੍ਰੀਮਜ਼-ਦੇਸ਼ ਅਨੁਸਾਰ (ਵਿਸ਼ਵ ਦੇ ਹੋਰ ਦੇਸ਼)

#

ਅਮਰੀਕਾ

ਆਸਟ੍ਰੇਲੀਆ

ਯੂਨਾਈਟੇਡ ਕਿੰਗਡਮ

ਫਿਜੀ

ਕੈਨੇਡਾ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਪੰਜਾਬੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਤਮਿਲ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਤਮਿਲ

ਏਆਈਆਰ ਚੰਡੀਗੜ੍ਹ

ਐੱਫਐੱਮ ਗੋਲਡ ਦਿੱਲੀ

 

ਏਆਈਆਰ ਮਲਿਆਲਮ

5

ਏਆਈਆਰ ਮਲਿਆਲਮ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ

ਰੇਨਬੋ ਕੰਨੜ ਕਾਮਨਬਿਲੂ

 

ਏਆਈਆਰ ਰਾਗਮ

6

ਐੱਫਐੱਮ ਰੇਨਬੋ ਮੁੰਬਈ

ਅਸਮਿਤਾ ਮੁੰਬਈ

ਐੱਫਐੱਮ ਰੇਨਬੋ ਗੋਆ

 

ਏਆਈਆਰ ਕੰਨੜ

7

ਏਆਈਆਰ ਤੇਲੁਗੂ

ਏਆਈਆਰ ਪੰਜਾਬੀ

ਏਆਈਆਰ ਚੇਨਈ ਰੇਨਬੋ

 

ਏਆਈਆਰ ਤਿਰੂਨੇਲਵੇਲੀ ਰੇਨਬੋ

8

ਅਸਮਿਤਾ ਮੁੰਬਈ

ਏਆਈਆਰ ਹੈਦਰਾਬਾਦ ਵੀਬੀਐੱਸ

ਐੱਫਐੱਮ ਰੇਨਬੋ ਦਿੱਲੀ

 

ਏਆਈਆਰ ਚੇਨਈ ਰੇਨਬੋ

9

ਏਆਈਆਰ ਰਾਗਮ

ਰੇਨਬੋ ਕੰਨੜ ਕਾਮਨਬਿਲੂ

ਐੱਫਐੱਮ ਰੇਨਬੋ ਮੁੰਬਈ

 

ਏਆਈਆਰ ਨਿਊਜ਼24x7

10

ਏਆਈਆਰ ਕੰਨੜ

ਏਆਈਆਰ ਰਾਗਮ

ਏਆਈਆਰ ਗੁਜਰਾਤੀ

 

ਏਆਈਆਰ ਪੰਜਾਬੀ

 

#

ਯੂਏਈ

 

ਸਿੰਗਾਪੁਰ

ਨਿਊਜ਼ੀਲੈਂਡ

ਕੁਵੈਤ

ਸਾਊਦੀ ਅਰਬ

1

ਵਿਵਿਧ ਭਾਰਤੀ ਨੈਸ਼ਨਲ

 

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਮਲਿਆਲਮ

 

ਏਆਈਆਰ ਕੋਡਾਈਕਨਾਲ

ਐੱਫਐੱਮ ਗੋਲਡ ਦਿੱਲੀ

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

3

ਏਆਈਆਰ ਚੇਨਈ ਰੇਨਬੋ

 

ਏਆਈਆਰ ਰਾਗਮ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਅਨੰਤਪੁਰੀ

4

ਏਆਈਆਰ ਅਨੰਤਪੁਰੀ

 

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਮਲਿਆਲਮ

ਏਆਈਆਰ ਕੋਝੀਕੋਡ ਐੱਫਐੱਮ

5

ਏਆਈਆਰ ਕੋਡਾਈਕਨਾਲ

 

ਏਆਈਆਰ ਮਲਿਆਲਮ

ਏਆਈਆਰ ਤਮਿਲ

ਏਆਈਆਰ ਹੈਦਰਾਬਾਦ ਵੀਬੀਐੱਸ

ਏਆਈਆਰ ਚੇਨਈ ਰੇਨਬੋ

6

ਏਆਈਆਰ ਚੇਨਈ ਵੀਬੀਐੱਸ

 

ਏਆਈਆਰ ਕਰਾਈਕਲ

 

ਏਆਈਆਰ ਕਰਾਈਕਲ

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਕੋਚੀ ਐੱਫਐੱਮ ਰੇਨਬੋ

 

ਰੇਨਬੋ ਕੰਨੜ ਕਾਮਨਬਿਲੂ

 

ਐੱਫਐੱਮ ਰੇਨਬੋ ਵਿਜੈਵਾੜਾ

ਨਿਊਜ਼24x7

8

ਏਆਈਆਰ ਕੋਝੀਕੋਡ ਐੱਫਐੱਮ

 

ਏਆਈਆਰ ਚੇਨਈ ਰੇਨਬੋ

 

ਏਆਈਆਰ ਚੇਨਈ ਰੇਨਬੋ

ਏਆਈਆਰ ਸਿਲੀਗੁੜੀ

9

ਏਆਈਆਰ ਤ੍ਰਿਸ਼ੂਰ

 

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

 

ਏਆਈਆਰ ਕੰਨੂਰ

ਏਆਈਆਰ ਮੰਜੇਰੀ

10

ਏਆਈਆਰ ਮੰਜੇਰੀ

 

ਏਆਈਆਰ ਕੋਚੀ ਐੱਫਐੱਮ ਰੇਨਬੋ

 

ਏਆਈਆਰ ਅਨੰਤਪੁਰੀ

ਏਆਈਆਰ ਕੰਨੂਰ


 

ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਵਿਸ਼ਵ ਦੇ ਹੋਰ ਦੇਸ਼)

#

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਏਆਈਆਰ ਚੇਨਈ ਰੇਨਬੋ

1

ਅਮਰੀਕਾ

ਆਸਟ੍ਰੇਲੀਆ

ਅਮਰੀਕਾ

ਅਮਰੀਕਾ

ਸੰਯੁਕਤ ਅਰਬ ਅਮੀਰਾਤ

2

ਆਸਟ੍ਰੇਲੀਆ

ਅਮਰੀਕਾ

ਆਸਟ੍ਰੇਲੀਆ

ਸੰਯੁਕਤ ਅਰਬ ਅਮੀਰਾਤ

ਅਮਰੀਕਾ

3

ਯੁਨਾਇਟੇਡ ਕਿੰਗਡਮ

ਫਿਜੀ

ਫਿਜੀ

ਸਿੰਗਾਪੁਰ

ਯੁਨਾਇਟੇਡ ਕਿੰਗਡਮ

4

ਕੈਨੇਡਾ

ਕੈਨੇਡਾ

ਕੈਨੇਡਾ

ਸਾਊਦੀ ਅਰਬ

ਜਪਾਨ

5

ਫਿਜੀ

ਨਿਊਜ਼ੀਲੈਂਡ

ਨਿਊਜ਼ੀਲੈਂਡ

ਬਹਿਰੀਨ

ਸਿੰਗਾਪੁਰ

6

ਸੰਯੁਕਤ ਅਰਬ ਅਮੀਰਾਤ

ਜਪਾਨ

ਜਪਾਨ

ਕੈਨੇਡਾ

ਸਾਊਦੀ ਅਰਬ

7

ਜਰਮਨੀ

ਫਿਨਲੈਂਡ

ਫਿਨਲੈਂਡ

ਕੁਵੈਤ

ਕੈਨੇਡਾ

8

ਨਿਊਜ਼ੀਲੈਂਡ

ਯੁਨਾਇਟੇਡ ਕਿੰਗਡਮ

ਯੁਨਾਇਟੇਡ ਕਿੰਗਡਮ

ਯੁਨਾਇਟੇਡ ਕਿੰਗਡਮ

ਕੁਵੈਤ

9

ਨੇਪਾਲ

ਕੋਰੀਆ

ਸੰਯੁਕਤ ਅਰਬ ਅਮੀਰਾਤ

ਕਤਰ

ਮਲੇਸ਼ੀਆ

10

ਸਿੰਗਾਪੁਰ

ਆਇਰਲੈਂਡ

ਕੋਰੀਆ

ਮਾਲਦੀਵ

ਫਰਾਂਸ

 

 

ਏਆਈਆਰ ਤਮਿਲ

ਏਆਈਆਰ ਕੋਡਾਈਕਨਾਲ

ਐੱਫਐੱਮ ਰੇਨਬੋ ਮੁੰਬਈ

ਰੇਨਬੋ ਕੰਨੜ ਕਾਮਨਬਿਲੂ

ਅਸਮਿਤਾ ਮੁੰਬਈ

1

ਅਮਰੀਕਾ

ਸਿੰਗਾਪੁਰ

ਅਮਰੀਕਾ

ਅਮਰੀਕਾ

ਅਮਰੀਕਾ

2

ਯੁਨਾਇਟੇਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

ਯੁਨਾਇਟੇਡ ਕਿੰਗਡਮ

ਯੁਨਾਇਟੇਡ ਕਿੰਗਡਮ

ਜਪਾਨ

3

ਸੰਯੁਕਤ ਅਰਬ ਅਮੀਰਾਤ

ਮਲੇਸ਼ੀਆ

ਸਵਿੱਟਜਰਲੈਂਡ

ਸੰਯੁਕਤ ਅਰਬ ਅਮੀਰਾਤ

ਆਸਟ੍ਰੇਲੀਆ

4

ਸਿੰਗਾਪੁਰ

ਕੁਵੈਤ

ਫਿਨਲੈਂਡ

ਸਿੰਗਾਪੁਰ

ਯੁਨਾਇਟੇਡ ਕਿੰਗਡਮ

5

ਫਿਨਲੈਂਡ

ਯੁਨਾਇਟੇਡ ਕਿੰਗਡਮ

ਆਸਟ੍ਰੇਲੀਆ

ਜਪਾਨ

ਫਿਨਲੈਂਡ

6

ਮਲੇਸ਼ੀਆ

ਅਮਰੀਕਾ

ਜਰਮਨੀ

ਆਸਟ੍ਰੇਲੀਆ

ਜਰਮਨੀ

7

ਆਸਟ੍ਰੇਲੀਆ

ਨੀਦਰਲੈਂਡ

ਕੈਨੇਡਾ

ਤਾਈਵਾਨ

ਸਿੰਗਾਪੁਰ

8

ਓਮਾਨ

ਆਸਟ੍ਰੇਲੀਆ

ਸਿੰਗਾਪੁਰ

ਗੁਯਾਨਾ

ਆਇਰਲੈਂਡ

9

ਫਰਾਂਸ

ਸਾਊਦੀ ਅਰਬ

ਸੰਯੁਕਤ ਅਰਬ ਅਮੀਰਾਤ

ਕੈਨੇਡਾ

ਮਲੇਸ਼ੀਆ

10

ਕਤਰ

ਫਰਾਂਸ

ਫਰਾਂਸ

ਕੁਵੈਤ

ਸਵੀਡਨ

 

ਪ੍ਰਸਾਰ ਭਾਰਤੀ ਸਰੋਤਾ ਰਿਸਰਚ ਰੀਲੀਜ਼

****

ਸੌਰਭ ਸਿੰਘ



(Release ID: 1755901) Visitor Counter : 180