ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 17 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣਗੇ

Posted On: 15 SEP 2021 6:35PM by PIB Chandigarh

 ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 16 ਤੋਂ 19 ਸਤੰਬਰ, 2021 ਤੱਕ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ।

 17 ਸਤੰਬਰ, 2021 ਨੂੰ, ਰਾਸ਼ਟਰਪਤੀ ਹਿਮਾਚਲ ਪ੍ਰਦੇਸ਼ ਰਾਜ ਦੇ ਗਠਨ ਦੀ ਗੋਲਡਨ ਜੁਬਲੀ ਦੇ ਅਵਸਰ 'ਤੇ ਆਯੋਜਿਤ ਕੀਤੇ ਜਾ ਰਹੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਿਤ ਕਰਨਗੇ।

 18 ਸਤੰਬਰ, 2021 ਨੂੰ, ਰਾਸ਼ਟਰਪਤੀ ਨੈਸ਼ਨਲ ਅਕੈਡਮੀ ਆਫ਼ ਆਡਿਟ ਐਂਡ ਅਕਾਊਂਟਸ, ਸ਼ਿਮਲਾ ਵਿਖੇ 2018 ਅਤੇ 2019 ਬੈਚਾਂ ਦੇ ਭਾਰਤੀ ਆਡਿਟ ਅਤੇ ਅਕਾਊਂਟਸ ਸਰਵਿਸ ਆਫੀਸਰ ਟ੍ਰੇਨੀਜ਼ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

 

 *********

 

 ਡੀਐੱਸ



(Release ID: 1755271) Visitor Counter : 132


Read this release in: English , Urdu , Hindi , Tamil