ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -235 ਵਾਂ ਦਿਨ


ਕੇਂਦਰੀ ਸਿਹਤ ਮੰਤਰੀ ਨੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਅਤੇ ਭਾਰਤ ਦੇ ਲੋਕਾਂ ਨੂੰ 70 ਕਰੋੜ ਖੁਰਾਕਾਂ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰਨ ਲਈ ਵਧਾਈ ਦਿੱਤੀ

ਆਖਰੀ 10 ਕਰੋੜ ਖੁਰਾਕਾਂ ਸਿਰਫ 13 ਦਿਨਾਂ ਵਿੱਚ ਦਿੱਤੀਆਂ ਗਈਆਂ ਹਨ

Posted On: 07 SEP 2021 8:09PM by PIB Chandigarh

ਇੱਕ ਮਹੱਤਵਪੂਰਣ ਪ੍ਰਾਪਤੀ ਦੇ ਰੂਪ ਵਿੱਚ, ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ

ਨੇ ਅੱਜ 70 ਕਰੋੜ ਦਾ ਮਹੱਤਵਪੂਰਨ ਮੀਲਪੱਥਰ (70, 63, 55,796) ਪਾਰ ਕਰ ਲਿਆ ਹੈ।

67 ਲੱਖ ਤੋਂ ਵੱਧ (67, 43,698) ਟੀਕਿਆਂ ਦੀਆਂ ਖੁਰਾਕਾਂ ਅੱਜ ਸ਼ਾਮ 7 ਵਜੇ ਤੱਕ ਦਿੱਤੀਆਂ

ਗਈਆਂ ਹਨ। ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ

ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ. ।

ਕੇਂਦਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਪੂਰੇ ਦੇਸ਼

ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ 70 ਕਰੋੜ ਖੁਰਾਕਾਂ ਦੇ ਮਹੱਤਵਪੂਰਨ

ਮੀਲ ਪੱਥਰ ਨੂੰ ਪਾਰ ਕਰਨ ਲਈ ਵਧਾਈ ਦਿੱਤੀ ਹੈ. । ਆਖਰੀ 10 ਕਰੋੜ

ਕੋਵਿਡ -19 ਟੀਕਿਆਂ ਦੀਆਂ ਖੁਰਾਕਾਂ ਸਿਰਫ 13 ਦਿਨਾਂ ਵਿੱਚ ਦਿੱਤੀਆਂ ਗਈਆਂ ਹਨ।

 

 

 ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ

ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ :

 

 

ਕੁੱਲ ਵੈਕਸੀਨ ਖੁਰਾਕ ਕਵਰੇਜ

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

1,03,61,604

ਦੂਜੀ ਖੁਰਾਕ

85,17,232

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,32,425

ਦੂਜੀ ਖੁਰਾਕ

1,37,16,515

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

28,12,08,799

ਦੂਜੀ ਖੁਰਾਕ

3,72,19,545

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

13,89,38,881

ਦੂਜੀ ਖੁਰਾਕ

5,96,32,288

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

9,07,78,508

ਦੂਜੀ ਖੁਰਾਕ

4,76,49,999

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

53,96,20,217

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

16,67,35,579

ਕੁੱਲ

70,63,55,796

 

 

ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ

ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:

 

ਤਾਰੀਖ: 07 ਸਤੰਬਰ, 2021 (235 ਵਾਂ ਦਿਨ)

ਸਿਹਤ ਸੰਭਾਲ ਵਰਕਰ
 

ਪਹਿਲੀ ਖੁਰਾਕ

178

ਦੂਜੀ ਖੁਰਾਕ

14,433

ਫਰੰਟਲਾਈਨ ਵਰਕਰ

ਪਹਿਲੀ ਖੁਰਾਕ

896

ਦੂਜੀ ਖੁਰਾਕ

55,338

18-44 ਸਾਲ ਦੀ ਉਮਰ ਦੇ ਲੋਕ

ਪਹਿਲੀ ਖੁਰਾਕ

32,71,235

ਦੂਜੀ ਖੁਰਾਕ

12,50,995

≥ 45-59 ਸਾਲ ਉਮਰ ਦੇ ਲੋਕ
 

ਪਹਿਲੀ ਖੁਰਾਕ

8,23,171

ਦੂਜੀ ਖੁਰਾਕ

6,23,690

≥ 60 ਸਾਲ ਉਮਰ ਦੇ ਲੋਕ

ਪਹਿਲੀ ਖੁਰਾਕ

3,79,330

ਦੂਜੀ ਖੁਰਾਕ

3,24,432

ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ

44,74,810

ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ

22,68,888

ਕੁੱਲ

67,43,698

 

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ

ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ.

 

 

****

ਐਮ.ਵੀ 



(Release ID: 1753000) Visitor Counter : 170