ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

ਨਿਊਜ਼ ਔਨ ਏਆਈਆਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗ


ਏਆਈਆਰ ਕੋਚੀ ਐੱਫਐੱਮ ਰੇਨਬੋ, ਐੱਫਐੱਮ ਰੇਨਬੋ ਦਿੱਲੀ ਅਤੇ ਜੈਪੁਰ ਇਸ ਰੈਂਕਿੰਗ ਵਿੱਚ ਉੱਚੇ ਸਥਾਨ ’ਤੇ

Posted On: 27 AUG 2021 12:26PM by PIB Chandigarh

ਭਾਰਤ ਦੇ ਉਨ੍ਹਾਂ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਆਈਆਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਮਕਬੂਲ ਹਨ, ਮੁੰਬਈ, ਦਿੱਲੀ ਐੱਨਸੀਆਰ ਅਤੇ ਜੈਪੁਰ ਨੇ ਇਸ ਰੈਂਕਿੰਗ ਵਿੱਚ ਚੇਨਈ ਅਤੇ ਅਹਿਮਦਾਬਾਦ ਨੂੰ ਪਛਾੜਦੇ ਹੋਏ ਵਾਧਾ ਹਾਸਲ ਕੀਤਾ ਹੈ

ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮ ਦੀਆਂ ਰੈਂਕਿੰਗ ਦੇ ਵੱਡੇ ਬਦਲਾਵਾਂ ਵਿੱਚ, ਏਆਈਆਰ ਕੋਡਾਈਕਨਾਲ ਪਿਛਲੇ ਪੰਦਰਵਾੜੇ ਵਿੱਚ 8ਵੇਂ ਸਥਾਨ ’ਤੇ ਪਹੁੰਚਣ ਤੋਂ ਬਾਅਦ ਆਪਣੇ ਪਿਛਲੇ 10 ਵੇਂ ਸਥਾਨ ’ਤੇ ਆ ਗਿਆ ਹੈ ਏਆਈਆਰ ਕੋਚੀ ਐੱਫਐੱਮ ਰੇਨਬੋ ਅਤੇ ਐੱਫਐੱਮ ਰੇਨਬੋ ਦਿੱਲੀ ਦੋਵੇਂ ਇੱਕ ਸਥਾਨ ਉੱਤੇ ਚਲੇ ਗਏ ਹਨ

ਸ਼ਹਿਰਾਂ ਦੀ ਚੋਟੀ ਦੀ ਏਆਈਆਰ ਸਟ੍ਰੀਮ ਰੈਂਕਿੰਗ ਵਿੱਚ, ਰੇਨਬੋ ਕੰਨੜ ਕਾਮਨਬਿਲੂ ਪੁਣੇ ਅਤੇ ਮੁੰਬਈ ਵਿੱਚ ਕਾਫ਼ੀ ਮਕਬੂਲ ਹੈ, ਜਦੋਂ ਕਿ ਐੱਫਐੱਮ ਗੋਲਡ ਦਿੱਲੀ, ਬੰਗਲੁਰੂ, ਮੱਛਗਨ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਕਾਫ਼ੀ ਪ੍ਰਸਿੱਧ ਹੈ

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਨੂੰ ਨਿਊਜ਼ ਔਨ ਏਆਈਆਰ ਐਪ ਅਤੇ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈ। ਨਿਊਜ਼ ਔਨ ਏਆਈਆਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਾਂ ਦੇ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਦੁਨੀਆ ਦੇ 85 ਤੋਂ ਵੱਧ ਦੇਸ਼ਾਂ ਅਤੇ 8000 ਸ਼ਹਿਰਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਸਰੋਤੇ ਹਨ।

ਜੇਕਰ ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੀਏ ਜਿੱਥੇ ਨਿਊਜ਼ ਔਨ ਏਆਈਆਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਕਬੂਲ ਹਨ ਤਾਂ ਭਾਰਤ ਵਿੱਚ ਨਿਊਜ਼ ਔਨ ਏਆਈਆਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਨੂੰ ਚੋਟੀ ’ਤੇ ਪਾਇਆ ਜਾ ਸਕਦਾ ਹੈ ਅਤੇ ਇਸਦਾ ਸ਼ਹਿਰ-ਅਨੁਸਾਰ ਬ੍ਰੇਕਅੱਪ ਵੀ ਇਹੀ ਹੈ। ਇਹ ਰੈਂਕਿੰਗ 1 ਅਗਸਤ ਤੋਂ 15 ਅਗਸਤ, 2021 ਤੱਕ ਦੇ ਪਖਵਾੜਾ ਅੰਕੜਿਆਂ ’ਤੇ ਅਧਾਰਿਤ ਹਨ 

ਨਿਊਜ਼ ਔਨ ਏਆਈਆਰ ਟੌਪ 10 ਭਾਰਤੀ ਸ਼ਹਿਰ

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਹੈਦਰਾਬਾਦ

4

ਮੁੰਬਈ

5

ਦਿੱਲੀ ਐੱਨਸੀਆਰ

6

ਚੇਨਈ

7

ਏਰਨਾਕੁਲਮ

8

ਜੈਪੁਰ

9

ਅਹਿਮਦਾਬਾਦ

10

ਲਖਨਊ

 

ਭਾਰਤ ਵਿੱਚ ਨਿਊਜ਼ ਔਨ ਏਆਈਆਰ ਦੀਆਂ ਟੌਪ ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਨਿਊਜ਼ 24x7

3

ਏਆਈਆਰ ਮਲਿਆਲਮ

4

ਏਆਈਆਰ ਪੁਣੇ

5

ਅਸਮਿਤਾ ਮੁੰਬਈ

6

ਐੱਫਐੱਮ ਗੋਲਡ ਦਿੱਲੀ

7

ਰੇਨਬੋ ਕੰਨੜ ਕਾਮਨਬਿਲੂ

8

ਏਆਈਆਰ ਕੋਚੀ ਐੱਫਐੱਮ ਰੇਨਬੋ

9

ਐੱਫਐੱਮ ਰੇਨਬੋ ਦਿੱਲੀ

10

ਏਆਈਆਰ ਕੋਡਾਈਕਨਾਲ



 

ਸ਼ਹਿਰ ਅਨੁਸਾਰ (ਭਾਰਤ) - ਨਿਊਜ਼ ਔਨ ਏਆਈਆਰ ਟੌਪ ਏਆਈਆਰ ਸਟ੍ਰੀਮਸ

#

ਪੁਣੇ

ਬੰਗਲੁਰੂ

ਹੈਦਰਾਬਾਦ

ਮੁੰਬਈ

ਦਿੱਲੀ ਐੱਨਸੀਆਰ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਪੁਣੇ

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਤੇਲੁਗੂ

ਅਸਮਿਤਾ ਮੁੰਬਈ

ਏਆਈਆਰ ਨਿਊਜ਼24x7

3

ਏਆਈਆਰ ਪੁਣੇਐੱਫਐੱਮ

ਵਿਵਿਧ ਭਾਰਤੀ ਬੰਗਲੁਰੂ

ਐੱਫਐੱਮ ਰੇਨਬੋ ਵਿਜੇਵਾੜਾ

ਐੱਫਐੱਮ ਰੇਨਬੋ ਮੁੰਬਈ

ਐੱਫਐੱਮ ਗੋਲਡ ਦਿੱਲੀ

4

ਅਸਮਿਤਾ ਮੁੰਬਈ

ਏਆਈਆਰ ਧਾਰਵਾੜ

ਏਆਈਆਰ ਹੈਦਰਾਬਾਦ ਵੀਬੀਐੱਸ

ਏਆਈਆਰ ਨਿਊਜ਼24x7

ਐੱਫਐੱਮ ਰੇਨਬੋ ਦਿੱਲੀ

5

ਏਆਈਆਰ ਸੋਲਾਪੁਰ

ਏਆਈਆਰ ਕੰਨੜ

ਵੀਬੀਐਸ ਵਿਜੇਵਾੜਾ

ਏਆਈਆਰ ਪੁਣੇ

ਵੀਬੀਐੱਸ ਦਿੱਲੀ

6

ਏਆਈਆਰ ਜਲਗਾਂਵ

ਏਆਈਆਰ ਮੈਸੂਰੁ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ

ਏਆਈਆਰ ਪੁਣੇ ਐੱਫਐੱਮ

ਦਿੱਲੀ ਰਾਜਧਾਨੀ

7

ਏਆਈਆਰ ਔਰੰਗਾਬਾਦ

ਏਆਈਆਰ ਨਿਊਜ਼24x7

ਏਆਈਆਰ ਕੁਰਨੂਲ

ਐੱਫਐੱਮ ਗੋਲਡ ਮੁੰਬਈ

ਏਆਈਆਰ ਅਲਮੋੜਾ

8

ਏਆਈਆਰ ਨਿਊਜ਼24x7

ਏਆਈਆਰ ਬੰਗਲੁਰੂ

ਏਆਈਆਰ ਹੈਦਰਾਬਾਦ ਏ

ਏਆਈਆਰ ਮੁੰਬਈ ਵੀਬੀਐੱਸ

 

9

ਏਆਈਆਰ ਅਹਿਮਦਨਗਰ

ਏਆਈਆਰ ਮਲਿਆਲਮ

ਏਆਈਆਰ ਨਿਊਜ਼24x7

ਐੱਫਐੱਮ ਗੋਲਡ ਦਿੱਲੀ

 

10

ਐੱਫਐੱਮ ਰੇਨਬੋ ਮੁੰਬਈ

ਏਆਈਆਰ ਰਾਗਮ

ਏਆਈਆਰ ਤਿਰੂਪਤੀ

ਏਆਈਆਰ ਕੋਲਹਾਪੁਰ

 

 

#

ਚੇਨਈ

ਏਰਨਾਕੁਲਮ

ਜੈਪੁਰ

ਅਹਿਮਦਾਬਾਦ

ਲਖਨਊ

1

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਨਿਊਜ਼24x7

ਏਆਈਆਰ ਰਾਜਕੋਟ ਪੀਸੀ

ਏਆਈਆਰ ਨਿਊਜ਼24x7

3

ਏਆਈਆਰ ਚੇਨਈ ਰੇਨਬੋ

ਏਆਈਆਰ ਅਨੰਤਪੁਰੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਨਿਊਜ਼24x7

ਐੱਫਐੱਮ ਗੋਲਡ ਦਿੱਲੀ

4

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਆਈਆਰ ਤ੍ਰਿਸ਼ੂਰ

ਏਆਈਆਰ ਸੂਰਤਗੜ੍ਹ

ਏਆਈਆਰ ਗੁਜਰਾਤੀ

ਏਆਈਆਰ ਲਖਨਊ

5

ਏਆਈਆਰ ਤਮਿਲ

ਏਆਈਆਰ ਕਾਲੀਕਟ

ਏਆਈਆਰ ਜੈਪੁਰ ਪੀਸੀ

ਵੀਬੀਐੱਸ ਅਹਿਮਦਾਬਾਦ

ਐੱਫਐੱਮ ਰੇਨਬੋ ਲਖਨਊ

6

ਏਆਈਆਰ ਚੇਨਈ ਪੀਸੀ

ਏਆਈਆਰ ਮੰਜੇਰੀ

ਏਆਈਆਰ ਜੋਧਪੁਰ ਪੀਸੀ

ਏਆਈਆਰ ਭੁਜ

ਐੱਫਐੱਮ ਰੇਨਬੋ ਦਿੱਲੀ

7

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਏਆਈਆਰ ਕੰਨੂਰ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਵਡੋਦਰਾ

ਏਆਈਆਰ ਵਾਰਾਣਸੀ

8

ਏਆਈਆਰ ਚੇਨਈ ਵੀਬੀਐੱਸ

ਏਆਈਆਰ ਕੋਝੀਕੋਡ ਐੱਫਐੱਮ

ਏਆਈਆਰ ਜੋਧਪੁਰ ਰੇਨਬੋ

ਏਆਈਆਰ ਰਾਜਕੋਟ ਵੀਬੀਐਸ

ਏਆਈਆਰ ਗੋਰਖਪੁਰ

9

ਏਆਈਆਰ ਪੁਦੂਚੇਰੀ ਰੇਨਬੋ

ਏਆਈਆਰ ਕੋਚੀ

ਏਆਈਆਰ ਕੋਟਾ

ਏਆਈਆਰ ਸੂਰਤ

ਵੀਬੀਐੱਸ ਦਿੱਲੀ

10

ਏਆਈਆਰ ਕਰਾਈਕਲ

ਵਿਵਿਧ ਭਾਰਤੀ ਨੈਸ਼ਨਲ

ਵੀਬੀਐਸ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਫੈਜ਼ਾਬਾਦ


 

ਭਾਰਤ ਵਿੱਚ ਨਿਊਜ਼ ਔਨ ਏਆਈਆਰ ਸਟ੍ਰੀਮ ਅਨੁਸਾਰ ਸ਼ਹਿਰ ਦੀ ਰੈਂਕਿੰਗ

#

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਨਿਊਜ਼24x7

ਏਆਈਆਰ ਮਲਿਆਲਮ

ਏਆਈਆਰ ਪੁਣੇ

ਅਸਮਿਤਾ ਮੁੰਬਈ

1

ਪੁਣੇ

ਦਿੱਲੀ ਐੱਨਸੀਆਰ

ਏਰਨਾਕੁਲਮ

ਪੁਣੇ

ਪੁਣੇ

2

ਦਿੱਲੀ ਐੱਨਸੀਆਰ

ਪੁਣੇ

ਕੋਚੀ

ਮੁੰਬਈ

ਮੁੰਬਈ

3

ਮੁੰਬਈ

ਲਖਨਊ

ਬੰਗਲੁਰੂ

ਬੰਗਲੁਰੂ

ਥਾਨੇ

4

ਅਹਿਮਦਾਬਾਦ

ਜੈਪੁਰ

ਕੋਲਮ

ਦਿੱਲੀ ਐੱਨਸੀਆਰ

ਡੋਂਬਿਵਲੀ

5

ਬੰਗਲੁਰੂ

ਬੰਗਲੁਰੂ

ਤ੍ਰਿਵੇਂਦਰਮ

ਨਾਗਪੁਰ

ਬੰਗਲੁਰੂ

6

ਜੈਪੁਰ

ਮੁੰਬਈ

ਤ੍ਰਿਸ਼ੂਰ

ਥਾਨੇ

ਕਲਿਆਣ

7

ਲਖਨਊ

ਪਟਨਾ

ਚੇਨਈ

ਅਹਿਮਦਾਬਾਦ

ਨਾਗਪੁਰ

8

ਹੈਦਰਾਬਾਦ

ਹੈਦਰਾਬਾਦ

ਕੋਜ਼ੀਕੋਡ

ਡੋਂਬਿਵਲੀ

ਨਾਸਿਕ

9

ਇੰਦੌਰ

ਮਾਛਗਨ

ਕੋੱਟਯਾਮ

ਕੋਲਹਾਪੁਰ

ਅਹਿਮਦਾਬਾਦ

10

ਭੋਪਾਲ

ਕੋਲਕਾਤਾ

ਬਰਹਰਵਾ

ਨਾਸਿਕ

ਬਦਲਾਪੁਰ

 

#

ਐੱਫਐੱਮ ਗੋਲਡ ਦਿੱਲੀ

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਕੋਡਾਈਕਨਾਲ

1

ਦਿੱਲੀ ਐੱਨਸੀਆਰ

ਬੰਗਲੁਰੂ

ਏਰਨਾਕੁਲਮ

ਦਿੱਲੀ ਐੱਨਸੀਆਰ

ਚੇਨਈ

2

ਪੁਣੇ

ਮੈਸੂਰ

ਕੋਚੀ

ਪੁਣੇ

ਕੋਇੰਬਟੂਰ

3

ਮੁੰਬਈ

ਚੇਨਈ

ਤ੍ਰਿਸ਼ੂਰ

ਲਖਨਊ

ਬੰਗਲੁਰੂ

4

ਜੈਪੁਰ

ਮੰਗਲੌਰ

ਬੰਗਲੁਰੂ

ਪਟਨਾ

ਸਲੇਮ

5

ਲਖਨਊ

ਹੁਬਲੀ

ਚੇਨਈ

ਬੰਗਲੁਰੂ

ਇਰੋਡ

6

ਪਟਨਾ

ਏਰਨਾਕੁਲਮ

ਕੋਲਮ

ਮੁੰਬਈ

ਏਰਨਾਕੁਲਮ

7

ਬੰਗਲੁਰੂ

ਸ਼ਿਮੋਗਾ

ਤ੍ਰਿਵੇਂਦਰਮ

ਜੈਪੁਰ

ਮਦੁਰਈ

8

ਮਾਛਗਨ

ਹੈਦਰਾਬਾਦ

ਕੋਜ਼ੀਕੋਡ

ਮਾਛਗਨ

ਤਿਰੁਚੀ

9

ਕੋਲਕਾਤਾ

ਪੁਣੇ

ਕੋੱਟਯਾਮ

ਕੋਲਕਾਤਾ

ਤਿਰੂਪੁਰ

10

ਹੈਦਰਾਬਾਦ

ਮੁੰਬਈ

ਬਰਹਰਵਾ

ਅਹਿਮਦਾਬਾਦ

ਕੋਚੀ

 

 

 

 ****

ਸੌਰਭ ਸਿੰਘ



(Release ID: 1749545) Visitor Counter : 186