ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕਰੀਬ 129.03 ਲੱਖ ਕਿਸਾਨਾਂ ਨੇ ਖਰੀਫ ਦੇ ਮਾਰਕੀਟਿੰਗ ਸੀਜ਼ਨ ਦੀ ਖਰੀਦ ਤੋਂ ਲਾਭ ਲਿਆ


ਝੋਨੇ ਦੀ ਖਰੀਦ ਹੁਣ ਤੱਕ ਦੀ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ

Posted On: 24 AUG 2021 6:23PM by PIB Chandigarh

ਝੋਨੇ ਦੀ ਖਰੀਦ ਵੀ ਹਰ ਸਮੇਂ ਨਾਲੋਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਜਿਹੜੀ ਪਿਛਲੇ 

ਕੇਐਮਐਸ ਸੀਜ਼ਨ 2019-20 ਦੇ ਦੌਰਾਨ ਕੀਤੀ ਰਿਕਾਰਡ ਖਰੀਦ 773.45 ਲੱਖ ਮੀਟ੍ਰਿਕ 

ਟਨ ਦੇ ਪਿਛਲੇ ਉੱਚੇ ਪੱਧਰ ਦੇ ਮੁਕਾਬਲੇ ਕਾਫ਼ੀ ਵੱਧ ਹੈ। ਚਲ ਰਹੇ ਕੇਐਮਐਸ ਖਰੀਦ ਸੀਜਨ ਦੌਰਾਨ ਲਗਭਗ 129.03 ਲੱਖ ਕਿਸਾਨਾਂ

ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ

ਅਨੁਸਾਰ ਕੀਮਤ 1,64,951.77 ਕਰੋੜ ਰੁਪਏ ਬਣਦੀ ਹੈ 

 

ਖਰੀਫ ਸੀਜ਼ਨ 2020-21 ਲਈ ਝੋਨੇ ਦੀ ਖਰੀਦ ਦਾ ਕੰਮ ਸੰਬੰਧਿਤ ਰਾਜਾਂ ਵਿੱਚ 23.08.2021 ਤੱਕ 

873.68 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ (ਖਰੀਫ ਦੀ ਖਰੀਦ 707.69 ਲੱਖ ਮੀਟ੍ਰਿਕ ਟਨ 

ਅਤੇ ਹਾੜੀ ਦੀ ਖਰੀਦ 165.99 ਲੱਖ ਮੀਟ੍ਰਿਕ ਟਨ ਸ਼ਾਮਲ ਹਨਨਾਲਨਿਰਵਿਘਨ ਢੰਗ ਨਾਲ 

ਚਲ ਰਿਹਾ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 763.01 ਲੱਖ ਮੀਟ੍ਰਿਕ ਟਨ ਸੀ। 

 

 

 

 

 

 

ਕਣਕ ਖਰੀਦਣ ਵਾਲੇ ਸੂਬਿਆਂ ਵਿੱਚ ਮਾਰਕੀਟਿੰਗ ਸੀਜ਼ਨ ਆਰਐਮਐਸ 2021-22

ਸਮਾਪਤ ਹੋ ਗਿਆ ਹੈ ਅਤੇ ਹੁਣ ਤੱਕ (18.08.2021 ਤੱਕ) 433.44 ਲੱਖ ਮੀਟ੍ਰਿਕ 

ਟਨ ਕਣਕ ਦੀ ਖਰੀਦ ਕੀਤੀ ਗਈ ਹੈ (ਜੋ ਕਿ ਹਰ ਸਮੇਂ ਨਾਲੋਂ ਰਿਕਾਰਡ ਵੱਧ ਹੈਜਿਹੜੀ

ਪਿਛਲੇ ਆਰਐਮਐਸ ਸੀਜ਼ਨ 2020-21ਦੇ ਦੌਰਾਨ ਕੀਤੀ ਰਿਕਾਰਡ ਖਰੀਦ 389.93 ਲੱਖ

ਮੀਟ੍ਰਿਕ ਟਨ ਦੇ ਮੁਕਾਬਲੇ ਕਾਫ਼ੀ ਵੱਧ ਹੈ) I ਪਿਛਲੇ ਸਾਲ ਇਸੇ ਸਮੇਂ ਤੱਕ 389.93 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ I

 

 

 

 

 

ਪਹਿਲਾਂ ਤੋਂ ਹੀ ਚੱਲ ਰਹੇ ਆਰਐਮਐਸ ਖਰੀਦ ਕਾਰਜਾਂ ਦਾ ਲਾਭ ਲਗਭਗ 49.20 ਲੱਖ ਕਿਸਾਨਾਂ 

ਨੂੰ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 85,603.57 

ਕਰੋੜ ਰੁਪਏ ਬਣਦੀ ਹੈ I

 

 

 

 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020- 21 ਹਾੜੀ ਦੇ ਮਾਰਕੀਟਿੰਗ

ਸੀਜ਼ਨ  ਆਰਐਮਐੱਸ 2021-22 ਦੌਰਾਨ ਤਾਮਿਲਨਾਡੂਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ ,

ਹਰਿਆਣਾ ,ਉੱਤਰ ਪ੍ਰਦੇਸ਼ , ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ)

ਤਹਿਤ 109.58 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ  

ਆਂਧਰ ਪ੍ਰਦੇਸ਼ , ਕਰਨਾਟਕ,ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.74 ਲੱਖ ਮੀਟ੍ਰਿਕ ਟਨ ਕੋਪਰਾ ਖਰ਼ੀਦਣ 

ਦੀ ਮਨਜ਼ੂਰੀ ਦਿੱਤੀ ਗਈ ਸੀ  ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 

ਪੀ ਐੱਸ ਐੱਸ ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ 

ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ  ਕਿਊ ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ 

ਤੇ ਸਾਲ 2020-21 ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ  ਇਹ ਖਰ਼ੀਦ ਜੇਕਰ ਮਾਰਕੀਟ 

ਰੇਟ ਨੋਟੀਫਾਈਡ ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦੀ ਹੈ 

ਤਾਂ ਸੂਬੇ ਵੱਲੋਂ ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ ਅਤੇ 

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ 

 

 

 

23.08.2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 11,91,926.47 ਮੀਟ੍ਰਿਕ ਟਨ** ਮੂੰਗ ,

ਉੜਦਤੂਰਚਨੇ,  ਸਰ੍ਹੋਂ ਦੇ ਬੀਜ , ਮੂੰਗਫਲੀ ਅਤੇ ਸੋਇਆਬੀਨ ਖ਼ਰੀਦਿਆ ਹੈ , ਜਿਸਦਾ ਘੱਟੋ ਘੱਟ ਸਮਰਥਨ 

ਮੁੱਲ 6,686.59 ਕਰੋੜ ਰੁਪਏ ਬਣਦਾ ਹੈ ਅਤੇ ਖਰੀਫ 2020- 21 ਅਤੇ ਹਾੜੀ 2021 ਦੇ ਅਧੀਨ ਇਸ 

ਖ਼ਰੀਦ ਨਾਲ ਤਾਮਿਲਨਾਡੂਕਰਨਾਟਕਆਂਧਰਾ ਪ੍ਰਦੇਸ਼ਮੱਧ ਪ੍ਰਦੇਸ਼ਮਹਾਰਾਸ਼ਟਰਗੁਜਰਾਤ

ਉੱਤਰ ਪ੍ਰਦੇਸ਼ਤੇਲੰਗਾਨਾਹਰਿਆਣਾ ਅਤੇ ਰਾਜਸਥਾਨ ਦੇ 6,96,803 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ 

ਤਾਮਿਲਨਾਡੂਕਰਨਾਟਕਆਂਧਰਾ ਪ੍ਰਦੇਸ਼ਮੱਧ ਪ੍ਰਦੇਸ਼ਮਹਾਰਾਸ਼ਟਰਗੁਜਰਾਤਉੱਤਰ ਪ੍ਰਦੇਸ਼ਤੇਲੰਗਾਨਾ,

ਹਰਿਆਣਾਉੜੀਸਾ ਅਤੇ ਰਾਜਸਥਾਨ ਵਿੱਚ ਖਰੀਫ 2020-21 ਅਤੇ ਹਾੜੀ  2021 ਅਤੇ ਗਰਮੀਆਂ 2021 

(**1,00,000 ਮੀਟ੍ਰਿਕ ਟਨ ਗਰਮੀਆਂ ਦੇ ਮੂੰਗ ਸ਼ਾਮਲ ਹਨਮੁੱਲ ਸਥਿਰਤਾ ਫੰਡ ਯੋਜਨਾ ਦੇ ਤਹਿਤ

ਮੱਧ ਪ੍ਰਦੇਸ਼ ਵਿੱਚ ਐਮਐਸਪੀ ਅਨੁਸਾਰ ਖ਼ਰੀਦ ਪ੍ਰਗਤੀ ‘ਤੇ ਹੈ

 

 

 

 

 ਇਸੇ ਤਰ੍ਹਾਂ ਹੀ ਸੀਜ਼ਨ 2020-21  ਲਈ, 5089 ਮੀਟ੍ਰਿਕ ਟਨ ਕੋਪਰਾ

(ਸਾਲ ਦੇ ਬਾਰਾਂ ਮਹੀਨੇ ਚੱਲਣ ਵਾਲੀ ਫਸਲਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ 

ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961

ਕਿਸਾਨਾਂ ਨੂੰ ਲਾਭ ਪਹੁੰਚਿਆ ਹੈ   ਸੀਜ਼ਨ 2021- 22 ਦੇ ਲਈਤਾਮਿਲਨਾਡੂ ਤੋਂ 51000 

ਮੀਟ੍ਰਿਕ ਟਨ ਕੋਪਰਾ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ , ਫੈਸਲਿਆਂ ਅਨੁਸਾਰ ਰਾਜ ਸਰਕਾਰ 

ਦੁਆਰਾ ਤੈਅ ਤਰੀਕ ਤੋਂ ਖਰੀਦ ਸ਼ੁਰੂ ਕੀਤੀ ਜਾਵੇਗੀ  ਜਿਸ ਅਨੁਸਾਰ 8.30 ਮੀਟਰਕ ਟਨ ਦੀ ਖਰੀਦ

ਕੀਤੀ ਗਈ ਹੈ  23.08.2021 ਤੱਕ ਖਰੀਦ ਕਾਰਜਾਂ ਦਾ ਲਾਭ ਤਾਮਿਲਨਾਡੂ ਦੇ 36 ਕਿਸਾਨਾਂ 

ਨੂੰ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 0.09 

ਕਰੋੜ ਰੁਪਏ ਬਣਦੀ ਹੈ I

 

 

 

 

 

 

 

****

ਡੀ ਜੇ ਐੱਨ / ਐੱਨ ਐੱਸ


(Release ID: 1748724) Visitor Counter : 201