ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਦਾ ਅੱਜ ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ) ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਹੋਇਆ

Posted On: 19 AUG 2021 4:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ ਅੱਜ ਸਵੇਰੇ (19 ਅਗਸਤ, 2021) ਨਵੀਂ ਦਿੱਲੀ ਦੇ ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ), ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਹੋਇਆ। ਅਪਰੇਸ਼ਨ ਸਫ਼ਲ ਰਿਹਾ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

 

*****

ਡੀਐੱਸ/ਐੱਸਐੱਚ



(Release ID: 1747470) Visitor Counter : 191