ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗ


ਭਾਰਤ ਦਾ ਸਭ ਤੋਂ ਮਕਬੂਲ ਰੇਡੀਓ ਸ਼ੋਅ – ਭੂਲੇ ਬਿਸਰੇ ਗੀਤ

Posted On: 16 AUG 2021 11:39AM by PIB Chandigarh

ਨਿਊਜ਼ ਔਨ ਏਅਰ ਰੈਂਕਿੰਗ ਦੀ ਨਵੀਂ ਰੈਂਕਿੰਗ ਦੇ ਅਨੁਸਾਰ ਵਿਵਿਧ ਭਾਰਤੀ ਦੇ ਸਭ ਤੋਂ ਮਕਬੂਲ ਪ੍ਰੋਗਰਾਮਾਂ ਨੂੰ ਵੀ ਜੋੜ ਦਿੱਤਾ ਗਿਆ ਹੈ। ਵਿਵਿਧ ਭਾਰਤੀ ਰਾਸ਼ਟਰੀ ਚੈਨਲ ਦੇ ਇਹ 3 ਸਭ ਤੋਂ ਮਕਬੂਲ ਰੇਡੀਓ ਸ਼ੋਅ ਭੂਲੇ ਬਿਸਰੇ ਗੀਤ, ਕੁਝ ਬਾਤੇਂ ਕੁਝ ਗੀਤ ਅਤੇ ਵਿਵਿਧ ਭਾਰਤੀ ਦਾ ਰੰਗੋਲੀ ਨਾਮ ਦਾ ਪ੍ਰੋਗਰਾਮ ਹੈ।

 

ਭਾਰਤ ਦੇ ਜਿਨ੍ਹਾਂ ਪ੍ਰਮੁੱਖ ਸ਼ਹਿਰਾਂ ਵਿੱਚ ਨਿਊਜ਼ ਔਨ ਏਅਰ ਐਪ ਸਭ ਤੋਂ ਜ਼ਿਆਦਾ ਮਕਬੂਲ ਹੈ, ਉਨ੍ਹਾਂ ਦੀ ਤਾਜ਼ਾ ਰੈਂਕਿੰਗ ਵਿੱਚ ਲਖਨਊ ਪਹਿਲੀ ਵਾਰ ਦਸ ਚੋਟੀ ਦੇ ਸ਼ਹਿਰਾਂ ਵਿੱਚ ਸ਼ਾਮਲ ਹੋਇਆ ਹੈ। ਪਟਨਾ ਨੂੰ ਪਛਾੜ ਕੇ ਉਹ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਪਹੁੰਚਿਆ ਹੈ

 

ਭਾਰਤ ਵਿੱਚ ਪ੍ਰਮੁੱਖ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਬਹੁਤ ਵੱਡਾ ਬਦਲਾਅ ਦੇਖਿਆ ਗਿਆ ਹੈ। ਐੱਫਐੱਮ ਗੋਲਡ ਨੇ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਉਹ 9 ਵੇਂ ਸਥਾਨ ਤੋਂ 6 ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੂਜੇ ਪਾਸੇ, ਰੇਨਬੋ ਕੰਨੜ ਕਮਾਨਬਿਲੂ ਚੌਥੇ ਸਥਾਨ ਤੋਂ ਡਿੱਗ ਕੇ ਸੱਤਵੇਂ ਸਥਾਨ ’ਤੇ ਅਤੇ ਐੱਫਐੱਮ ਰੇਨਬੋ ਦਿੱਲੀ 7 ਵੇਂ ਸਥਾਨ ਤੋਂ 10 ਵੇਂ ਸਥਾਨ ’ਤੇ ਖਿਸਕ ਗਿਆ ਹੈ।

 

ਆਲ ਇੰਡੀਆ ਰੇਡੀਓ (ਏਆਈਆਰ) ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਨੂੰ ਨਿਊਜ਼ ਔਨ ਏਅਰ ਐਪ ’ਤੇ ਇੰਟਰਨੈੱਟ ਦੇ ਜ਼ਰੀਏ ਲਾਈਵ-ਸਟ੍ਰੀਮ ਕੀਤੀ ਜਾਂਦੀ ਹੈ। ਇਹ ਪ੍ਰਸਾਰ ਭਾਰਤੀ ਦੀ ਸਰਕਾਰੀ ਐਪ ਹੈ। ਆਲ ਇੰਡੀਆ ਰੇਡੀਓ ਦੇ ਇਹ ਪ੍ਰਸਾਰਣ ਨਿਊਜ਼ ਔਨ ਏਅਰ ਐਪ ’ਤੇ ਪੂਰੇ ਭਾਰਤ ਵਿੱਚ ਹੀ ਨਹੀਂ, ਬਲਕਿ 85 ਤੋਂ ਜ਼ਿਆਦਾ ਦੇਸ਼ਾਂ ਅਤੇ ਪੂਰੀ ਦੁਨੀਆ ਵਿੱਚ 8000 ਸ਼ਹਿਰਾਂ ਵਿੱਚ ਸੁਣੇ ਜਾਂਦੇ ਹਨ। ਇਨ੍ਹਾਂ ਸਾਰੇ ਸਥਾਨਾਂ ’ਤੇ ਇਨ੍ਹਾਂ ਦੇ ਸ਼ਰੋਤੇ ਮੌਜੂਦ ਹਨ।

 

ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਨਜ਼ਰ ਮਾਰੋ, ਜਿੱਥੇ ਨਿਊਜ਼ ਔਨ ਏਅਰ ਦੀ ਲਾਈਵ-ਸਟ੍ਰੀਮਿੰਗ ਨਿਊਜ਼-ਆਨ-ਏਅਰ ਐਪ ਤੇ ਕੀਤੀ ਜਾਂਦੀ ਹੈ ਅਤੇ ਜੋ ਬਹੁਤ ਮਕਬੂਲ ਹਨ। ਸੂਚੀ ਵਿੱਚ ਆਲ ਇੰਡੀਆ ਰੇਡੀਓ ਦੀ ਲਾਈਵ-ਸਟ੍ਰੀਮਿੰਗ ਵਾਲੇ ਸ਼ਹਿਰਾਂ ਦਾ ਬਿਓਰਾ ਵੀ ਮਿਲੇਗਾ। ਇਹ ਰੈਂਕਿੰਗ ਪੰਦਰਾਂ ਦਿਨ ਦੇ ਅੰਕੜਿਆਂ ’ਤੇ ਅਧਾਰਿਤ ਹੈ, ਜਿਸ ਦੀ ਮਿਆਦ 16 ਜੁਲਾਈ ਤੋਂ 31 ਜੁਲਾਈ, 2021 ਦੇ ਵਿੱਚ ਦੀ ਹੈ।

 

ਨਿਊਜ਼ ਔਨ ਏਅਰ ਟੌਪ 10 ਭਾਰਤੀ ਸ਼ਹਿਰ

 

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਹੈਦਰਾਬਾਦ

4

ਚੇਨਈ

5

ਮੁੰਬਈ

6

ਦਿੱਲੀ ਐੱਨਸੀਆਰ

7

ਏਰਨਾਕੁਲਮ

8

ਅਹਿਮਦਾਬਾਦ

9

ਜੈਪੁਰ

10

ਲਖਨਊ

 

 

ਭਾਰਤ ਵਿੱਚ ਨਿਊਜ਼ ਔਨ ਏਅਰ ਟੌਪ ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮਸ

1

ਵਿਵਿਧ ਭਾਰਤੀ ਰਾਸ਼ਟਰੀ

2

ਏਆਈਆਰ ਨਿਊਜ਼24x7

3

ਏਆਈਆਰ ਮਲਿਆਲਮ

4

ਏਅਰ ਪੁਣੇ

5

ਅਸਮਿਤਾ ਮੁੰਬਈ

6

ਐੱਫਐੱਮ ਗੋਲਡ ਦਿੱਲੀ

7

ਰੇਨਬੋ ਕੰਨੜ ਕਾਮਨਬਿਲੂ

8

ਏਆਈਆਰ ਕੋਡਾਈਕਨਾਲ

9

ਏਆਈਆਰ ਕੋਚੀ ਐੱਫਐੱਮ ਰੇਨਬੋ

10

ਐੱਫਐੱਮ ਰੇਨਬੋ ਦਿੱਲੀ



ਸ਼ਹਿਰ ਅਨੁਸਾਰ (ਸ਼ਹਿਰ) – ਨਿਊਜ਼ ਔਨ ਏਅਰ ਟੌਪ ਏਆਈਆਰ ਸਟ੍ਰੀਮਸ

#

ਪੁਣੇ

ਬੰਗਲੁਰੂ

ਹੈਦਰਾਬਾਦ

ਚੇਨਈ

ਮੁੰਬਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਡਾਈਕਨਾਲ

ਵਿਵਿਧ ਭਾਰਤੀ ਨੈਸ਼ਨਲ

2

ਏਅਰ ਪੁਣੇ

ਰੇਨਬੋ ਕੰਨੜ ਕਾਮਨਬਿਲੂ

ਐੱਫਐੱਮ ਰੇਨਬੋ ਵਿਜੈਵਾੜਾ

ਵਿਵਿਧ ਭਾਰਤੀ ਨੈਸ਼ਨਲ

ਅਸਮਿਤਾ ਮੁੰਬਈ

3

ਏਆਈਆਰ ਪੁਣੇਐੱਫਐੱਮ

ਵਿਵਿਧ ਭਾਰਤੀ ਬੰਗਲੁਰੂ

ਏਆਈਆਰ ਤੇਲਗੂ

ਏਆਈਆਰ ਚੇਨਈ ਰੇਨਬੋ

ਐੱਫਐੱਮ ਰੇਨਬੋ ਮੁੰਬਈ

4

ਏਆਈਆਰ ਸੋਲਾਪੁਰ

ਏਆਈਆਰ ਧਾਰਵਾੜ

ਏਆਈਆਰ ਹੈਦਰਾਬਾਦ ਵੀਬੀਐੱਸ

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਏਆਈਆਰ ਨਿਊਜ਼24x7

5

ਅਸਮਿਤਾ ਮੁੰਬਈ

ਏਆਈਆਰ ਕੰਨੜ

ਵੀਬੀਐੱਸ ਵਿਜੈਵਾੜਾ

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਅਰ ਪੁਣੇ

6

ਏਆਈਆਰ ਜਲਗਾਂਵ

ਏਆਈਆਰ ਮੈਸੂਰ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ

ਏਆਈਆਰ ਤਮਿਲ

ਐੱਫਐੱਮ ਗੋਲਡ ਮੁੰਬਈ

7

ਏਆਈਆਰ ਔਰੰਗਾਬਾਦ

ਏਆਈਆਰ ਨਿਊਜ਼24x7

ਏਆਈਆਰ ਹੈਦਰਾਬਾਦ ਏ

ਏਆਈਆਰ ਪੁਦੂਚੇਰੀ ਰੇਨਬੋ

ਏਆਈਆਰ ਪੁਣੇਐੱਫਐੱਮ

8

ਏਆਈਆਰ ਨਿਊਜ਼24x7

ਏਆਈਆਰ ਬੰਗਲੁਰੂ

ਏਆਈਆਰ ਕੁਰਨੂਲ

ਏਆਈਆਰ ਚੇਨਈ ਵੀਬੀਐੱਸ

ਏਆਈਆਰ ਮੁੰਬਈ ਵੀਬੀਐੱਸ

9

ਐੱਫਐੱਮ ਰੇਨਬੋ ਮੁੰਬਈ

ਏਆਈਆਰ ਮਲਿਆਲਮ

ਏਆਈਆਰ ਨਿਊਜ਼24x7

ਏਆਈਆਰ ਚੇਨਈ ਪੀਸੀ

ਐੱਫਐੱਮ ਗੋਲਡ ਦਿੱਲੀ

10

ਏਆਈਆਰ ਅਹਿਮਦਨਗਰ

ਅੰਮ੍ਰਿਤਵਰਸ਼ਿਨੀ ਬੰਗਲੁਰੂ

ਏਆਈਆਰ ਤਿਰੂਪਤੀ

ਏਆਈਆਰ ਕਰਾਈਕਲ

ਏਆਈਆਰ ਰਤਨਾਗਿਰੀ

 

 

 

#

ਦਿੱਲੀ ਐੱਨਸੀਆਰ

ਏਰਨਾਕੁਲਮ

ਅਹਿਮਦਾਬਾਦ

ਜੈਪੁਰ

ਲਖਨਊ

1

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਨਿਊਜ਼24x7

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਰਾਜਕੋਟ ਪੀਸੀ

ਏਆਈਆਰ ਨਿਊਜ਼24x7

ਏਆਈਆਰ ਨਿਊਜ਼24x7

3

ਐੱਫਐੱਮ ਗੋਲਡ ਦਿੱਲੀ

ਏਆਈਆਰ ਤ੍ਰਿਸ਼ੂਰ

ਏਆਈਆਰ ਨਿਊਜ਼24x7

ਏਆਈਆਰ ਜੈਪੁਰ ਪੀਸੀ

ਏਆਈਆਰ ਲਖਨਊ

4

ਐੱਫਐੱਮ ਰੇਨਬੋ ਦਿੱਲੀ

ਏਆਈਆਰ ਅਨੰਤਪੁਰੀ

ਏਆਈਆਰ ਗੁਜਰਾਤੀ

ਏਆਈਆਰ ਸੂਰਤਗੜ੍ਹ

ਐੱਫਐੱਮ ਰੇਨਬੋ ਲਖਨਊ

5

ਵੀਬੀਐੱਸ ਦਿੱਲੀ

ਏਆਈਆਰ ਕਾਲੀਕਟ

ਵੀਬੀਐੱਸ ਅਹਿਮਦਾਬਾਦ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

6

ਏਆਈਆਰ ਅਲਮੋੜਾ

ਏਆਈਆਰ ਕੰਨੂਰ

ਏਆਈਆਰ ਭੁਜ

ਏਆਈਆਰ ਜੋਧਪੁਰ ਪੀਸੀ

ਐੱਫਐੱਮ ਗੋਲਡ ਦਿੱਲੀ

7

ਦਿੱਲੀ ਰਾਜਧਾਨੀ

ਏਆਈਆਰ ਮੰਜੇਰੀ

ਏਆਈਆਰ ਵਡੋਦਰਾ

ਏਆਈਆਰ ਜੋਧਪੁਰ ਰੇਨਬੋ

ਏਆਈਆਰ ਵਾਰਾਣਸੀ

8

ਏਆਈਆਰ ਦੇਹਰਾਦੂਨ

ਏਆਈਆਰ ਕੋਝੀਕੋਡ ਐੱਫਐੱਮ

ਏਆਈਆਰ ਰਾਜਕੋਟ ਵੀਬੀਐੱਸ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਫੈਜ਼ਾਬਾਦ

9

ਏਆਈਆਰ ਰਾਮਪੁਰ

ਏਆਈਆਰ ਕੋਚੀ

ਏਆਈਆਰ ਸੂਰਤ

ਏਆਈਆਰ ਕੋਟਾ

ਏਆਈਆਰ ਗੋਰਖਪੁਰ

10

ਦਿੱਲੀ ਇੰਦਰਪ੍ਰਸਥ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਚੁਰੂ

ਵੀਬੀਐੱਸ ਦਿੱਲੀ


 

ਭਾਰਤ ਵਿੱਚ ਨਿਊਜ਼ ਔਨ ਏਅਰ ਸਟ੍ਰੀਮ ਦੇ ਹਿਸਾਬ ਨਾਲ ਸ਼ਹਿਰਾਂ ਦੀ ਰੈਂਕਿੰਗ

#

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਨਿਊਜ਼24x7

ਏਆਈਆਰ ਮਲਿਆਲਮ

ਏਅਰ ਪੁਣੇ

ਅਸਮਿਤਾ ਮੁੰਬਈ

1

ਪੁਣੇ

ਦਿੱਲੀ ਐੱਨਸੀਆਰ

ਏਰਨਾਕੁਲਮ

ਪੁਣੇ

ਪੁਣੇ

2

ਦਿੱਲੀ ਐੱਨਸੀਆਰ

ਪੁਣੇ

ਕੋਚੀ

ਮੁੰਬਈ

ਮੁੰਬਈ

3

ਮੁੰਬਈ

ਲਖਨਊ

ਬੰਗਲੁਰੂ

ਬੰਗਲੁਰੂ

ਥਾਣੇ

4

ਅਹਿਮਦਾਬਾਦ

ਬੰਗਲੁਰੂ

ਕੋਲਮ

ਦਿੱਲੀ ਐੱਨਸੀਆਰ

ਬੰਗਲੁਰੂ

5

ਬੰਗਲੁਰੂ

ਮੁੰਬਈ

ਤ੍ਰਿਵੇਂਦਰਮ

ਕੋਲਕਾਤਾ

ਡੋਂਬਿਵਲੀ

6

ਜੈਪੁਰ

ਜੈਪੁਰ

ਤ੍ਰਿਸ਼ੂਰ

ਨਾਗਪੁਰ

ਕਲਿਆਣ

7

ਲਖਨਊ

ਹੈਦਰਾਬਾਦ

ਚੇਨਈ

ਥਾਣੇ

ਨਾਗਪੁਰ

8

ਹੈਦਰਾਬਾਦ

ਪਟਨਾ

ਕੋੱਟਯਾਮ

ਅਹਿਮਦਾਬਾਦ

ਬਦਲਾਪੁਰ

9

ਇੰਦੌਰ

ਕੋਲਕਾਤਾ

ਕੋਜ਼ੀਕੋਡ

ਡੋਂਬਿਵਲੀ

ਅਹਿਮਦਾਬਾਦ

10

ਭੋਪਾਲ

ਮਾਛਗਨ

ਬਰਹਰਵਾ

ਨਾਸਿਕ

ਹੈਦਰਾਬਾਦ

 

#

ਐੱਫਐੱਮ ਗੋਲਡ ਦਿੱਲੀ

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਕੋਡਾਈਕਨਾਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਦਿੱਲੀ

1

ਦਿੱਲੀ ਐੱਨਸੀਆਰ

ਬੰਗਲੁਰੂ

ਚੇਨਈ

ਏਰਨਾਕੁਲਮ

ਦਿੱਲੀ ਐੱਨਸੀਆਰ

2

ਪੁਣੇ

ਚੇਨਈ

ਕੋਇੰਬਟੂਰ

ਕੋਚੀ

ਪੁਣੇ

3

ਮੁੰਬਈ

ਮੈਸੂਰ

ਬੰਗਲੁਰੂ

ਤ੍ਰਿਸ਼ੂਰ

ਪਟਨਾ

4

ਜੈਪੁਰ

ਮੰਗਲੌਰ

ਸਲੇਮ

ਬੰਗਲੁਰੂ

ਲਖਨਊ

5

ਪਟਨਾ

ਹੁਬਲੀ

ਇਰੋਡ

ਚੇਨਈ

ਬੰਗਲੁਰੂ

6

ਲਖਨਊ

ਏਰਨਾਕੁਲਮ

ਏਰਨਾਕੁਲਮ

ਕੋਲਮ

ਮਾਛਗਨ

7

ਬੰਗਲੁਰੂ

ਪੁਣੇ

ਮਦੁਰਾਈ

ਤ੍ਰਿਵੇਂਦਰਮ

ਜੈਪੁਰ

8

ਕੋਲਕਾਤਾ

ਸ਼ਿਮੋਗਾ

ਤਿਰੁਪੁਰ

ਕੋੱਟਯਾਮ

ਕੋਲਕਾਤਾ

9

ਮਾਛਗਨ

ਹੈਦਰਾਬਾਦ

ਤਿਰੁਚੀ

ਕੋਜ਼ੀਕੋਡ

ਹੈਦਰਾਬਾਦ

10

ਹੈਦਰਾਬਾਦ

ਮੁੰਬਈ

ਹੈਦਰਾਬਾਦ

ਬਰਹਰਵਾ

ਅਹਿਮਦਾਬਾਦ

 

ਭਾਰਤ ਦੇ ਸਭ ਤੋਂ ਮਕਬੂਲ ਰੇਡੀਓ ਪ੍ਰੋਗਰਾਮ

ਰੈਂਕ

ਵਿਵਿਧ ਭਾਰਤੀ ਨੈਸ਼ਨਲ ਚੈਨਲ 'ਤੇ ਪ੍ਰੋਗਰਾਮ

1

ਭੂਲੇ ਬਿਸਰੇ ਗੀਤ

2

ਹਮ ਹੈਂ ਰਾਹੀ ਪਿਆਰ ਕੇ

3

ਕੁਝ ਬਾਤੇਂ ਕੁਝ ਗੀਤ

4

ਵਿਵਿਧ ਭਾਰਤੀ ਦੀ ਰੰਗੋਲੀ

5

ਪਲ-ਪਲ ਦਿਲ ਕੇ ਪਾਸ

 

 

 ****

ਸੌਰਭ ਸਿੰਘ



(Release ID: 1746502) Visitor Counter : 198