ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -211 ਵਾਂ ਦਿਨ


ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ ਨੇ 54 ਕਰੋੜ ਦਾ ਮੀਲ ਪੱਥਰ ਹਾਸਲ ਕੀਤਾ

ਅੱਜ ਸ਼ਾਮ 7 ਵਜੇ ਤਕ ਤਕਰੀਬਨ 52 ਲੱਖ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ ਕਰੀਬ 21 ਕਰੋੜ ਖੁਰਾਕਾਂ ਦਿੱਤੀਆਂ ਗਈਆਂ

Posted On: 14 AUG 2021 8:33PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਸੰਯੁਕਤ ਕੋਵਿਡ ਟੀਕਾਕਰਣ ਕਵਰੇਜ 54  ਕਰੋੜ (54,16,07,338ਦੇ  ਮਹੱਤਵਪੂਰਨ ਮੀਲ ਪੱਥਰ ਤੋਂ ਪਾਰ 

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ  

ਦੀ ਸ਼ੁਰੂਆਤ ਹੋਈ ਹੈ  ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਅੱਜ ਲਗਭਗ 52 ਲੱਖ

(51,83,396) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

 

 

18-44 ਸਾਲ ਉਮਰ ਸਮੂਹ ਦੇ 27,37,130 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 6,07,591 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 19,45,18,646 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,51,14,678 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼ਮਹਾਰਾਸ਼ਟਰਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮਛੱਤੀਸਗੜਦਿੱਲੀਹਰਿਆਣਾਝਾਰਖੰਡਕੇਰਲਤੇਲੰਗਾਨਾਹਿਮਾਚਲ ਪ੍ਰਦੇਸ਼,

ਓਡੀਸ਼ਾਪੰਜਾਬਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

114728

1979

2

ਆਂਧਰ ਪ੍ਰਦੇਸ਼

4595504

346579

3

ਅਰੁਣਾਚਲ ਪ੍ਰਦੇਸ਼

388051

9219

4

ਅਸਾਮ

6334352

349624

5

ਬਿਹਾਰ

13184779

789888

6

ਚੰਡੀਗੜ੍ਹ

392320

17102

7

ਛੱਤੀਸਗੜ੍ਹ

4222742

413443

8

ਦਾਦਰ ਅਤੇ ਨਗਰ ਹਵੇਲੀ

270960

4981

9

ਦਮਨ ਅਤੇ ਦਿਊ

180275

7099

10

ਦਿੱਲੀ

4341313

714062

11

ਗੋਆ

559513

31191

12

ਗੁਜਰਾਤ

14682596

1018572

13

ਹਰਿਆਣਾ

5431423

642925

14

ਹਿਮਾਚਲ ਪ੍ਰਦੇਸ਼

2382026

28297

15

ਜੰਮੂ ਅਤੇ ਕਸ਼ਮੀਰ

2049122

90675

16

ਝਾਰਖੰਡ

4444436

343805

17

ਕਰਨਾਟਕ

12230905

1013212

18

ਕੇਰਲ

5336465

433328

19

ਲੱਦਾਖ

90783

1239

20

ਲਕਸ਼ਦਵੀਪ

26111

379

21

ਮੱਧ ਪ੍ਰਦੇਸ਼

18241099

1079246

22

ਮਹਾਰਾਸ਼ਟਰ

13953210

1133238

23

ਮਨੀਪੁਰ

598964

9011

24

ਮੇਘਾਲਿਆ

528501

12454

25

ਮਿਜ਼ੋਰਮ

370635

7564

26

ਨਾਗਾਲੈਂਡ

372390

6666

27

ਓਡੀਸ਼ਾ

6743956

607755

28

ਪੁਡੂਚੇਰੀ

294435

5205

29

ਪੰਜਾਬ

3145865

241173

30

ਰਾਜਸਥਾਨ

13336445

1590548

31

ਸਿੱਕਮ

312378

5122

32

ਤਾਮਿਲਨਾਡੂ

10889575

865636

33

ਤੇਲੰਗਾਨਾ

5809633

826418

34

ਤ੍ਰਿਪੁਰਾ

1206002

42097

35

ਉੱਤਰ ਪ੍ਰਦੇਸ਼

24730991

1422360

36

ਉਤਰਾਖੰਡ

2877805

180405

37

ਪੱਛਮੀ ਬੰਗਾਲ

9848358

822181

 

ਕੁੱਲ

194518646

15114678

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

54,16,07,338 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10348967

18273868

194518646

116716456

80891476

420749413

ਦੂਜੀ ਖੁਰਾਕ

8086840

12126018

15114678

45429489

40100900

120857925

 

 

 

 ਟੀਕਾਕਰਣ ਮੁਹਿੰਮ ਦੇ 211 ਵੇਂ ਦਿਨ ( 14 ਅਗਸਤ, 2021 ਤੱਕਕੁੱਲ 51,83,396 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 37,11,068 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 14,72,328 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ

 

ਤਾਰੀਖ14 ਅਗਸਤ, 2021 (211 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

2550

6513

2737130

684104

280771

3711068

ਦੂਜੀ ਖੁਰਾਕ

16671

66017

607591

507992

274057

1472328

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ

 

****

ਐਮ.ਵੀ.


(Release ID: 1745995) Visitor Counter : 189


Read this release in: English , Urdu , Hindi , Manipuri