ਰੱਖਿਆ ਮੰਤਰਾਲਾ

ਸਰਕਾਰ ਨੇ ਰੱਖਿਆ ਬਲਾਂ ਲਈ ਅਸਾਮੀਆਂ ਵਿੱਚ ਆਨਰੇਰੀ ਕਮਿਸ਼ਨ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ

Posted On: 13 AUG 2021 7:44PM by PIB Chandigarh

ਰੱਖਿਆ ਬਲਾਂ ਵਿੱਚ ਉਨ੍ਹਾਂ ਦੀ ਮਿਸਾਲੀ ਸੇਵਾ ਅਤੇ ਯੋਗਦਾਨ ਦੀ ਮਾਨਤਾ ਵਜੋਂ ਸੇਵਾ ਦੇ ਆਖਰੀ ਸਾਲ ਵਿੱਚ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ 'ਤੇ ਸੇਵਾ ਅਧੀਨ ਜੂਨੀਅਰ ਕਮਿਸ਼ਨਡ ਅਧਿਕਾਰੀਆਂ ਨੂੰ ਆਨਰੇਰੀ ਕਮਿਸ਼ਨ ਦਿੱਤਾ ਹੈ। ਸਾਲ 1984 ਤੋਂ ਆਨਰੇਰੀ ਕਮਿਸ਼ਨ ਦਾ ਅਨੁਪਾਤ ਆਨਰੇਰੀ ਲੈਫਟੀਨੈਂਟਸ ਲਈ 12: 1000 ਅਤੇ ਆਨਰੇਰੀ ਕੈਪਟਨ ਲਈ ਅਨੁਪਾਤਕ ਅਸਾਮੀਆਂ ਹਨ। ਜੂਨੀਅਰ ਕਮਿਸ਼ਨਡ ਅਫਸਰਾਂ ਦੇ ਯੋਗਦਾਨ ਨੂੰ ਮੰਨਦੇ ਹੋਏਆਨਰੇਰੀ ਲੈਫਟੀਨੈਂਟਸ ਲਈ ਅਨੁਪਾਤ ਨੂੰ ਹੁਣ 15: 1000 ਕਰ ਦਿੱਤਾ ਗਿਆ ਹੈ। ਇਹ ਜੂਨੀਅਰ ਕਮਿਸ਼ਨਡ ਅਫਸਰਾਂ ਨੂੰ ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਆਨਰੇਰੀ ਕਮਿਸ਼ਨਡ ਅਫਸਰ ਬਣਨ ਦੇ ਵਧੇ ਹੋਏ ਮੌਕੇ ਪ੍ਰਦਾਨ ਕਰੇਗਾ।

*****

ਐੱਸਸੀਵੀਬੀਵਾਈ



(Release ID: 1745648) Visitor Counter : 130


Read this release in: English , Urdu , Hindi , Tamil