ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 13 AUG 2021 9:19AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 52.95 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.20 ਫੀਸਦ  ਬਣਦੇ ਹਨ;

ਮਾਰਚ 2020 ਤੋਂ ਬਾਅਦ ਸਭ ਤੋਂ ਘੱਟ 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,85,227 ਹੋਈ 

ਸਭ ਤੋਂ ਉੱਚੀ ਰਿਕਵਰੀ ਦਰ ਹਾਸਲ ਕੀਤੀ ;

ਵਰਤਮਾਨ ਵਿੱਚ 97.46 ਫੀਸਦ 

ਦੇਸ਼ ਵਿੱਚ ਹੁਣ ਤੱਕ 3,13,02,345 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ 

ਬੀਤੇ 24 ਘੰਟਿਆਂ ਦੌਰਾਨ 42,295 ਵਿਅਕਤੀ ਸਿਹਤਯਾਬ ਹੋਏ 

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 40,120 ਨਵੇਂ ਕੇਸ ਸਾਹਮਣੇ ਆਏ; 

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ, 2.13 ਫੀਸਦ ‘ਤੇ ਹੈ  

ਰੋਜ਼ਾਨਾ ਪੌਜ਼ੀਟਿਵਿਟੀ ਦਰ 2.04 ਫੀਸਦ ਹੋਈ; ਪਿਛਲੇ 18 ਦਿਨਾਂ ਤੋਂ ਲਗਾਤਾਰ  3 ਫੀਸਦ ਤੋਂ ਘੱਟ 

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 48.94   ਕਰੋੜ ਟੈਸਟ ਹੋਏ

 

****

     ਐੱਮ ਵੀ


(Release ID: 1745475) Visitor Counter : 174