ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਹੋਰ ਪੱਛੜੀਆਂ ਜਾਤਾਂ ਤੇ ਕ੍ਰੀਮੀ ਲੇਅਰ ਦੀ ਆਮਦਨ ਸੀਮਾ
प्रविष्टि तिथि:
11 AUG 2021 3:59PM by PIB Chandigarh
ਹੋਰ ਪੱਛੜੀਆਂ ਜਾਤਾਂ (OBCs) ’ਚ ਕ੍ਰੀਮੀ ਲੇਅਰ ਨਿਰਧਾਰਤ ਕਰਨ ਲਈ ਆਮਦਨ ਮਾਪਦੰਡ ਵਿੱਚ ਸੋਧ ਲਈ ਇੱਕ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।
ਇਹ ਜਾਣਕਾਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
*****
ਐੱਮਜੀ/ਆਈਏ
(रिलीज़ आईडी: 1745310)
आगंतुक पटल : 207