ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -208 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 52 ਕਰੋੜ ਦੇ ਮੀਲ ਪੱਥਰ ਤੋਂ ਪਾਰ ਪਹੁੰਚ ਗਈ ਹੈ

ਅੱਜ ਸ਼ਾਮ 7 ਵਜੇ ਤਕ 40 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 19.79 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 11 AUG 2021 7:54PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ

ਸੰਚਤ ਕੋਵਿਡ ਟੀਕਾਕਰਣ ਕਵਰੇਜ 52 ਕਰੋੜ (52,32,53,450) ਦੇ ਮੀਲ ਪੱਥਰ ਤੋਂ ਪਾਰ

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ

ਦੀ ਸ਼ੁਰੂਆਤ ਹੋਈ ਹੈ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 40 ਲੱਖ (40,02,634)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

 

18-44 ਸਾਲ ਉਮਰ ਸਮੂਹ ਦੇ 20,58,952 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,30,665 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18,45,43,154 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,34,04,637 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

102808

1080

2

ਆਂਧਰ ਪ੍ਰਦੇਸ਼

4342954

321668

3

ਅਰੁਣਾਚਲ ਪ੍ਰਦੇਸ਼

384038

5310

4

ਅਸਾਮ

5929375

269714

5

ਬਿਹਾਰ

12308169

662163

6

ਚੰਡੀਗੜ੍ਹ

374893

11914

7

ਛੱਤੀਸਗੜ੍ਹ

4117040

329351

8

ਦਾਦਰ ਅਤੇ ਨਗਰ ਹਵੇਲੀ

266695

2753

9

ਦਮਨ ਅਤੇ ਦਿਊ

178215

3466

10

ਦਿੱਲੀ

4145460

606753

11

ਗੋਆ

551839

24729

12

ਗੁਜਰਾਤ

13565995

952225

13

ਹਰਿਆਣਾ

5212902

560168

14

ਹਿਮਾਚਲ ਪ੍ਰਦੇਸ਼

2001621

15509

15

ਜੰਮੂ ਅਤੇ ਕਸ਼ਮੀਰ

1932150

85475

16

ਝਾਰਖੰਡ

4287866

300975

17

ਕਰਨਾਟਕ

11908544

926628

18

ਕੇਰਲ

4869049

408640

19

ਲੱਦਾਖ

90363

646

20

ਲਕਸ਼ਦਵੀਪ

25978

275

21

ਮੱਧ ਪ੍ਰਦੇਸ਼

17473942

970304

22

ਮਹਾਰਾਸ਼ਟਰ

13346422

1036454

23

ਮਨੀਪੁਰ

594603

6846

24

ਮੇਘਾਲਿਆ

514859

7403

25

ਮਿਜ਼ੋਰਮ

368318

4578

26

ਨਾਗਾਲੈਂਡ

369820

5412

27

ਓਡੀਸ਼ਾ

6314739

547594

28

ਪੁਡੂਚੇਰੀ

288444

3615

29

ਪੰਜਾਬ

2968480

200963

30

ਰਾਜਸਥਾਨ

12501145

1391052

31

ਸਿੱਕਮ

310968

2305

32

ਤਾਮਿਲਨਾਡੂ

10540186

822624

33

ਤੇਲੰਗਾਨਾ

5570932

776894

34

ਤ੍ਰਿਪੁਰਾ

1196639

32566

35

ਉੱਤਰ ਪ੍ਰਦੇਸ਼

23707636

1198712

36

ਉਤਰਾਖੰਡ

2683203

140722

37

ਪੱਛਮੀ ਬੰਗਾਲ

9196864

767151

 

ਕੁੱਲ

184543154

13404637

 

 

ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

52,32,53,450 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

45 ਸਾਲ ਉਮਰ ਦੇ ਲੋਕ

60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10340748

18247698

184543154

113949617

79555448

406636665

ਦੂਜੀ ਖੁਰਾਕ

8032741

11930864

13404637

43974347

39274196

116616785

 

ਟੀਕਾਕਰਣ ਮੁਹਿੰਮ ਦੇ 208 ਵੇਂ ਦਿਨ ( 11 ਅਗਸਤ, 2021 ਤੱਕ) ਕੁੱਲ 40,02,634 ਵੈਕਸੀਨ ਖੁਰਾਕਾਂ

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 29,07,836 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 10,94,798 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ

ਲਈਆਂ ਜਾਣਗੀਆਂ

 

 

ਤਾਰੀਖ: 11 ਅਗਸਤ, 2021 (208 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

45 ਸਾਲ ਉਮਰ ਦੇ ਲੋਕ

60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

1959

5223

2058952

512172

329530

2907836

ਦੂਜੀ ਖੁਰਾਕ

14506

54312

430665

376511

218804

1094798

 

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ

 

****

ਐਮ.ਵੀ.

 


(Release ID: 1745062) Visitor Counter : 200


Read this release in: English , Urdu , Hindi , Tamil