ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -207 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਲਗਭਗ 52 ਕਰੋੜ ਤੱਕ ਪਹੁੰਚ ਗਈ ਹੈ

ਅੱਜ ਸ਼ਾਮ 7 ਵਜੇ ਤਕ 37 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 19.50 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 10 AUG 2021 8:34PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ

ਕੋਵਿਡ ਟੀਕਾਕਰਣ ਕਵਰੇਜ 52 ਕਰੋੜ (51,85,17,148ਤੋਂ ਪਾਰ

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ

ਦੀ ਸ਼ੁਰੂਆਤ ਹੋਈ ਹੈ  ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 37 ਲੱਖ (37,76,765)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

 

 

 

 

18-44 ਸਾਲ ਉਮਰ ਸਮੂਹ ਦੇ 20,47,733 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,05,719 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18,20,95,467 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,29,39,239 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼ਮਹਾਰਾਸ਼ਟਰਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮਛੱਤੀਸਗੜਦਿੱਲੀਹਰਿਆਣਾਝਾਰਖੰਡਕੇਰਲਤੇਲੰਗਾਨਾਹਿਮਾਚਲ ਪ੍ਰਦੇਸ਼,

ਓਡੀਸ਼ਾਪੰਜਾਬਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

100570

866

2

ਆਂਧਰ ਪ੍ਰਦੇਸ਼

4282802

313703

3

ਅਰੁਣਾਚਲ ਪ੍ਰਦੇਸ਼

382463

3518

4

ਅਸਾਮ

5866672

249652

5

ਬਿਹਾਰ

12138960

630802

6

ਚੰਡੀਗੜ੍ਹ

370178

10876

7

ਛੱਤੀਸਗੜ੍ਹ

4096658

308642

8

ਦਾਦਰ ਅਤੇ ਨਗਰ ਹਵੇਲੀ

265157

2351

9

ਦਮਨ ਅਤੇ ਦਿਊ

177390

2989

10

ਦਿੱਲੀ

4078795

575960

11

ਗੋਆ

549250

22909

12

ਗੁਜਰਾਤ

13472838

926019

13

ਹਰਿਆਣਾ

5182278

545239

14

ਹਿਮਾਚਲ ਪ੍ਰਦੇਸ਼

1910382

13388

15

ਜੰਮੂ ਅਤੇ ਕਸ਼ਮੀਰ

1899867

83973

16

ਝਾਰਖੰਡ

4205154

285035

17

ਕਰਨਾਟਕ

11762060

880667

18

ਕੇਰਲ

4818833

406130

19

ਲੱਦਾਖ

90169

513

20

ਲਕਸ਼ਦਵੀਪ

25840

264

21

ਮੱਧ ਪ੍ਰਦੇਸ਼

17146756

934512

22

ਮਹਾਰਾਸ਼ਟਰ

13210362

1005749

23

ਮਨੀਪੁਰ

591822

5384

24

ਮੇਘਾਲਿਆ

510177

6082

25

ਮਿਜ਼ੋਰਮ

367341

3121

26

ਨਾਗਾਲੈਂਡ

368078

4529

27

ਓਡੀਸ਼ਾ

6170430

528657

28

ਪੁਡੂਚੇਰੀ

286550

3533

29

ਪੰਜਾਬ

2903878

190460

30

ਰਾਜਸਥਾਨ

12333937

1346569

31

ਸਿੱਕਮ

310368

1657

32

ਤਾਮਿਲਨਾਡੂ

10451548

809288

33

ਤੇਲੰਗਾਨਾ

5538620

773251

34

ਤ੍ਰਿਪੁਰਾ

1193673

29692

35

ਉੱਤਰ ਪ੍ਰਦੇਸ਼

23414281

1153409

36

ਉਤਰਾਖੰਡ

2622406

129166

37

ਪੱਛਮੀ ਬੰਗਾਲ

8998924

750684

 

ਕੁੱਲ

182095467

12939239

 

 

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

51,85,17,148 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10338009

18236808

182095467

113292664

79143072

403106020

ਦੂਜੀ ਖੁਰਾਕ

8016245

11869424

12939239

43559269

39026951

115411128

 

 

 

ਟੀਕਾਕਰਣ ਮੁਹਿੰਮ ਦੇ 207 ਵੇਂ ਦਿਨ ( 10 ਅਗਸਤ, 2021 ਤੱਕਕੁੱਲ 37,76,765 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 27,60,199 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 10,16,566 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ

 

 

 

 

 

ਤਾਰੀਖ10 ਅਗਸਤ, 2021 (207 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

1891

10276

2047733

496000

204299

2760199

ਦੂਜੀ ਖੁਰਾਕ

13326

47960

405719

355273

194288

1016566

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ

 

****

ਐਮ.ਵੀ.



(Release ID: 1744629) Visitor Counter : 149


Read this release in: English , Urdu , Hindi , Tamil , Telugu