ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -206 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 51 ਕਰੋੜ ਦੇ ਮਹੱਤਵਪੂਰਣ ਮੀਲਪੱਥਰ ਤੋਂ ਪਾਰ


ਅੱਜ ਸ਼ਾਮ 7 ਵਜੇ ਤਕ 49 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ


ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 19.20 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 09 AUG 2021 7:54PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ  51 ਕਰੋੜ (51,39,14,567) ਦੇ ਮਹੱਤਵਪੂਰਣ ਮੀਲਪੱਥਰ  ਤੋਂ ਪਾਰ 

ਪਹੁੰਚ ਗਈ ਹੈ। 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 

ਟੀਕਾਕਰਣ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ  ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 

49 ਲੱਖ (49,06,273ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। 

 

 

 

 

 

18-44 ਸਾਲ ਉਮਰ ਸਮੂਹ ਦੇ 26,66,611 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,59,352 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 17,95,70,348 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,24,91,475 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼ਮਹਾਰਾਸ਼ਟਰਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮਛੱਤੀਸਗੜਦਿੱਲੀਹਰਿਆਣਾਝਾਰਖੰਡਕੇਰਲਤੇਲੰਗਾਨਾਹਿਮਾਚਲ ਪ੍ਰਦੇਸ਼,

ਓਡੀਸ਼ਾਪੰਜਾਬਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

99782

761

2

ਆਂਧਰ ਪ੍ਰਦੇਸ਼

4196557

301181

3

ਅਰੁਣਾਚਲ ਪ੍ਰਦੇਸ਼

380665

2151

4

ਅਸਾਮ

5724855

222917

5

ਬਿਹਾਰ

12042895

612072

6

ਚੰਡੀਗੜ੍ਹ

366244

10014

7

ਛੱਤੀਸਗੜ੍ਹ

4081988

294025

8

ਦਾਦਰ ਅਤੇ ਨਗਰ ਹਵੇਲੀ

263285

1995

9

ਦਮਨ ਅਤੇ ਦਿਊ

176595

2560

10

ਦਿੱਲੀ

4010390

538190

11

ਗੋਆ

546515

20984

12

ਗੁਜਰਾਤ

13160841

901686

13

ਹਰਿਆਣਾ

5134507

524254

14

ਹਿਮਾਚਲ ਪ੍ਰਦੇਸ਼

1840426

10814

15

ਜੰਮੂ ਅਤੇ ਕਸ਼ਮੀਰ

1855372

82019

16

ਝਾਰਖੰਡ

4158612

274035

17

ਕਰਨਾਟਕ

11653776

853651

18

ਕੇਰਲ

4769095

401478

19

ਲੱਦਾਖ

90019

363

20

ਲਕਸ਼ਦਵੀਪ

25715

247

21

ਮੱਧ ਪ੍ਰਦੇਸ਼

17062631

928878

22

ਮਹਾਰਾਸ਼ਟਰ

13056483

972378

23

ਮਨੀਪੁਰ

589136

5046

24

ਮੇਘਾਲਿਆ

504336

4677

25

ਮਿਜ਼ੋਰਮ

366455

2000

26

ਨਾਗਾਲੈਂਡ

366465

2540

27

ਓਡੀਸ਼ਾ

5981517

505088

28

ਪੁਡੂਚੇਰੀ

284473

3419

29

ਪੰਜਾਬ

2884367

185797

30

ਰਾਜਸਥਾਨ

12171094

1308526

31

ਸਿੱਕਮ

309797

1302

32

ਤਾਮਿਲਨਾਡੂ

10341667

787942

33

ਤੇਲੰਗਾਨਾ

5498926

754031

34

ਤ੍ਰਿਪੁਰਾ

1189884

27111

35

ਉੱਤਰ ਪ੍ਰਦੇਸ਼

23050075

1099606

36

ਉਤਰਾਖੰਡ

2544491

116628

37

ਪੱਛਮੀ ਬੰਗਾਲ

8790417

731109

 

ਕੁੱਲ

179570348

12491475

 

 

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

51,39,14,567 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

 

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10335591

18225050

179570348

112660136

78875168

399666293

ਦੂਜੀ ਖੁਰਾਕ

7999647

11814477

12491475

43148460

38794215

114248274

 

 

 

 

 

 

 

ਟੀਕਾਕਰਣ ਮੁਹਿੰਮ ਦੇ 206 ਵੇਂ ਦਿਨ ( 9 ਅਗਸਤ, 2021 ਤੱਕਕੁੱਲ 49,06,273 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 36,80,340 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 12,25,933 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ

 

 

 

 

ਤਾਰੀਖਅਗਸਤ, 2021 (206 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

2108

5867

2666611

684500

321254

3680340

ਦੂਜੀ ਖੁਰਾਕ

16817

54205

459352

444544

251015

1225933

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ

 

****

 

ਐਮ.ਵੀ.



(Release ID: 1744275) Visitor Counter : 153


Read this release in: English , Urdu , Urdu , Hindi , Telugu