ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਦੇਸ਼ ਵਿੱਚ 5.38 ਲੱਖ ਵਾਜਿਬ ਕੀਮਤ ਦੁਕਾਨਾਂ ਚੱਲ ਰਹੀਆਂ ਹਨ
ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਤੋਂ ਬਾਅਦ ਬਿਹਾਰ ਵਿੱਚ ਵਾਜਿਬ ਕੀਮਤ ਦੀਆਂ ਦੁਕਾਨਾਂ ਦੀ ਵੱਡੀ ਗਿਣਤੀ ਹੈ
Posted On:
30 JUL 2021 3:42PM by PIB Chandigarh
ਕੇਂਦਰੀ ਉਪਭੋਕਤਾ ਮਾਮਲੇ , ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਰਾਜ ਸਭਾ ਵਿੱਚ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਤਹਿਤ ਕਰੀਬ 5.38 ਲੱਖ ਵਾਜਿਬ ਕੀਮਤ ਦੁਕਾਨਾਂ ਚੱਲ ਰਹੀਆਂ ਹਨ ।
ਵਾਜਿਬ ਕੀਮਤ ਦੁਕਾਨਾਂ ਲਈ ਲਾਇਸੈਂਸ , ਉਹਨਾਂ ਦੀ ਨਿਗਰਾਨੀ ਅਤੇ ਵਾਜਿਬ ਕੀਮਤ ਦੁਕਾਨਾਂ ਦੇ ਸੰਚਾਲਨ ਤੇ ਲਗਾਤਾਰ ਨਜ਼ਰ ਰੱਖਣ ਦੀ ਜਿ਼ੰਮੇਵਾਰੀ ਸੰਬੰਧਿਤ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਦੀ ਹੈ ਪਰ ਇਹ ਵਿਭਾਗ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘੱਟੋ ਘੱਟ 5 ਸਾਲਾਂ ਦੀ ਮਿਆਦ ਦੇ ਲਾਇਸੈਂਸ ਜਾਰੀ ਕਰਨ ਦੀ ਸਲਾਹ ਦੇਂਦਾ ਹੈ । ਇਸ ਤੋਂ ਇਲਾਵਾ ਉਦੇਸਿ਼ਤ ਜਨਤਕ ਵੰਡ ਪ੍ਰਣਾਲੀ ਕੰਟਰੋਲ ਆਰਡਰ 2015 ਜੋ ਇਸ ਵਿਭਾਗ ਦਾ ਹੈ , ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਾਜਿਬ ਕੀਮਤ ਦੁਕਾਨਾਂ ਦੇ ਨਿਯੰਤਰਣ ਅਤੇ ਉਹਨਾਂ ਦਾ ਨਿਰਵਿਘਨ ਚੱਲਣ ਲਈ ਰੂਪ ਰੇਖਾ ਮੁਹੱਈਆ ਕਰਦਾ ਹੈ ।
ਕੌਮੀ ਫੂਡ ਸੁਰੱਖਿਆ ਐਕਟ 2013 (ਐੱਨ ਐੱਫ ਐੱਸ ਏ) ਕੇਵਲ ਅਨਾਜ (ਚੌਲ, ਕਣਕ ਅਤੇ ਮੋਟਾ ਅਨਾਜ) ਨੂੰ ਉਦੇਸਿ਼ਤ ਜਨਤਕ ਵੰਡ ਪ੍ਰਣਾਲੀ ਰਾਹੀਂ ਉੱਚੀਆਂ ਸਬਸਿਡੀ ਕੀਮਤਾਂ ਤੇ ਵੰਡਣ ਲਈ ਮੁਹੱਈਆ ਕਰਦਾ ਹੈ ।
ਜਨਤਕ ਵੰਡ ਪ੍ਰਣਾਲੀ ਸੁਧਾਰ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਦੀ ਬਾਇਓਮੀਟ੍ਰਿਕ ਸ਼ਨਾਖ਼ਤ ਰਾਹੀਂ ਬਹੁਤ ਜਿ਼ਆਦਾ ਸਬਸਿਡੀ ਅਨਾਜ ਦੇ ਵੰਡ ਲਈ ਢੰਗ ਤਰੀਕੇ ਮੁਹੱਈਆ ਕਰਦੇ ਹਨ ਅਤੇ ਲੈਣ ਦੇਣ ਰਿਕਾਰਡ ਨੂੰ ਜਨਤਕ ਡੋਮੇਨ ਤੇ ਅਪਲੋਡ ਕੀਤਾ ਜਾਂਦਾ ਹੈ ।
ਐੱਨ ਐੱਫ ਐੱਸ ਏ ਤਹਿਤ ਸੂਬਾਵਾਰ ਵਾਜਿਬੀ ਕੀਮਤ ਦੁਕਾਨਾਂ ਦੀ ਕੁਲ ਗਿਣਤੀ ਦਿਖਾਉਂਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ -
Sl.
|
States/UTs
|
No. of Fair Price Shops (FPSs)
|
1
|
Andaman and Nicobar Islands
|
464
|
2
|
Andhra Pradesh
|
28,936
|
3
|
Arunachal Pradesh
|
1,640
|
4
|
Assam
|
38,237
|
5
|
Bihar
|
47,032
|
6
|
Chandigarh
|
NA
|
7
|
Chhattisgarh
|
12,304
|
8
|
Dadra & NH and Daman Diu
|
114
|
9
|
Delhi
|
2,018
|
10
|
Goa
|
456
|
11
|
Gujarat
|
17,210
|
12
|
Haryana
|
9,526
|
13
|
Himachal Pradesh
|
4,934
|
14
|
Jammu & Kashmir
|
6,002
|
15
|
Jharkhand
|
25,532
|
16
|
Karnataka
|
19,935
|
17
|
Kerala
|
14,189
|
18
|
Ladakh
|
409
|
19
|
Lakshadweep
|
39
|
20
|
Madhya Pradesh
|
25,133
|
21
|
Maharashtra
|
52,532
|
22
|
Manipur
|
2,765
|
23
|
Meghalaya
|
4,735
|
24
|
Mizoram
|
1,245
|
25
|
Nagaland
|
1,629
|
26
|
Odisha
|
12,577
|
27
|
Puducherry
|
NA
|
28
|
Punjab
|
17,525
|
29
|
Rajasthan
|
25,682
|
30
|
Sikkim
|
1,362
|
31
|
Tamil Nadu
|
34,776
|
32
|
Telangana
|
17,170
|
33
|
Tripura
|
1,806
|
34
|
Uttarakhand
|
9,200
|
35
|
Uttar Pradesh
|
80,493
|
36
|
West Bengal
|
20,261
|
|
Total
|
5,37,868
|
*******
ਡੀ ਜੇ ਐੱਨ / ਐੱਨ ਐੱਸ
(Release ID: 1740850)
Visitor Counter : 129