ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -195 ਵਾਂ ਦਿਨ
ਭਾਰਤ ਦੀ ਕੁਲ ਕੋਵਿਡ-19 ਟੀਕਾਕਰਣ ਕਵਰੇਜ 45.55 ਕਰੋੜ ਤੋਂ ਪਾਰ
ਅੱਜ ਸ਼ਾਮ 7 ਵਜੇ ਤਕ ਲਗਭਗ 47 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ
ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 15.42 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
Posted On:
29 JUL 2021 8:21PM by PIB Chandigarh
ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਭਾਰਤ ਦੀ ਕੋਵਿਡ 19 ਟੀਕਾਕਰਣ
ਕਵਰੇਜ ਵਧ ਕੇ ਕੁੱਲ 45.55 (45,55,02,438) ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ।
ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ
ਦੀ ਸ਼ੁਰੂਆਤ ਹੋਈ ਹੈ । ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਲਗਭਗ 47 ਲੱਖ
(46,52,914) ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।
![](https://static.pib.gov.in/WriteReadData/userfiles/image/image0012AKP.jpg)
18-44 ਸਾਲ ਉਮਰ ਸਮੂਹ ਦੇ 22,83,018 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ
ਕੀਤੀ ਅਤੇ ਇਸੇ ਉਮਰ ਸਮੂਹ ਦੇ 4,34,990 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ
ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 14,66,22,393 ਵਿਅਕਤੀਆਂ
ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ
ਬਾਅਦ ਕੁੱਲ 76,51,261 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,
ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ
ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,
ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,
ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ
18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।
ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ
ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
91538
|
208
|
2
|
ਆਂਧਰ ਪ੍ਰਦੇਸ਼
|
3447662
|
169129
|
3
|
ਅਰੁਣਾਚਲ ਪ੍ਰਦੇਸ਼
|
359030
|
806
|
4
|
ਅਸਾਮ
|
4352824
|
165645
|
5
|
ਬਿਹਾਰ
|
9676620
|
333599
|
6
|
ਚੰਡੀਗੜ੍ਹ
|
313123
|
4101
|
7
|
ਛੱਤੀਸਗੜ੍ਹ
|
3699910
|
131784
|
8
|
ਦਾਦਰ ਅਤੇ ਨਗਰ ਹਵੇਲੀ
|
242591
|
234
|
9
|
ਦਮਨ ਅਤੇ ਦਿਊ
|
166472
|
913
|
10
|
ਦਿੱਲੀ
|
3627009
|
290254
|
11
|
ਗੋਆ
|
508063
|
14314
|
12
|
ਗੁਜਰਾਤ
|
10818434
|
505971
|
13
|
ਹਰਿਆਣਾ
|
4413524
|
297212
|
14
|
ਹਿਮਾਚਲ ਪ੍ਰਦੇਸ਼
|
1526245
|
4983
|
15
|
ਜੰਮੂ ਅਤੇ ਕਸ਼ਮੀਰ
|
1488834
|
60318
|
16
|
ਝਾਰਖੰਡ
|
3576592
|
153009
|
17
|
ਕਰਨਾਟਕ
|
9885258
|
451280
|
18
|
ਕੇਰਲ
|
3481064
|
291895
|
19
|
ਲੱਦਾਖ
|
88567
|
41
|
20
|
ਲਕਸ਼ਦਵੀਪ
|
24990
|
169
|
21
|
ਮੱਧ ਪ੍ਰਦੇਸ਼
|
14417942
|
672298
|
22
|
ਮਹਾਰਾਸ਼ਟਰ
|
11142053
|
562029
|
23
|
ਮਨੀਪੁਰ
|
541165
|
2678
|
24
|
ਮੇਘਾਲਿਆ
|
451175
|
902
|
25
|
ਮਿਜ਼ੋਰਮ
|
354524
|
1470
|
26
|
ਨਾਗਾਲੈਂਡ
|
350891
|
919
|
27
|
ਓਡੀਸ਼ਾ
|
4832595
|
380813
|
28
|
ਪੁਡੂਚੇਰੀ
|
258529
|
2476
|
29
|
ਪੰਜਾਬ
|
2461906
|
102991
|
30
|
ਰਾਜਸਥਾਨ
|
10325260
|
717750
|
31
|
ਸਿੱਕਮ
|
302204
|
384
|
32
|
ਤਾਮਿਲਨਾਡੂ
|
8709098
|
475754
|
33
|
ਤੇਲੰਗਾਨਾ
|
5182088
|
536473
|
34
|
ਤ੍ਰਿਪੁਰਾ
|
1128184
|
21358
|
35
|
ਉੱਤਰ ਪ੍ਰਦੇਸ਼
|
18333802
|
748022
|
36
|
ਉਤਰਾਖੰਡ
|
1956384
|
48837
|
37
|
ਪੱਛਮੀ ਬੰਗਾਲ
|
6709992
|
500242
|
|
ਕੁੱਲ
|
149246142
|
7651261
|
ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ
45,02,55,460 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।
ਕੁੱਲ ਵੈਕਸੀਨ ਖੁਰਾਕ ਕਵਰੇਜ
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
1,02,98,575
|
1,79,22,291
|
14,92,46,142
|
10,36,79,871
|
7,45,91,207
|
35,57,38,086
|
ਦੂਜੀ ਖੁਰਾਕ
|
77,92,654
|
1,11,51,584
|
76,51,261
|
3,75,40,094
|
3,56,28,759
|
9,97,64,352
|
ਟੀਕਾਕਰਣ ਮੁਹਿੰਮ ਦੇ 195 ਵੇਂ ਦਿਨ (29 ਜੁਲਾਈ 2021 ਤੱਕ) ਕੁੱਲ 46,52,914 ਵੈਕਸੀਨ ਖੁਰਾਕਾਂ
ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 30,83,757 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ
ਅਤੇ 15,69,157 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ
ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ
ਲਈਆਂ ਜਾਣਗੀਆਂ।
ਤਾਰੀਖ: 29 ਜੁਲਾਈ 2021 (195 ਵਾਂ ਦਿਨ)
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
2,350
|
7,895
|
22,83,018
|
5,59,102
|
2,31,392
|
30,83,757
|
ਦੂਜੀ ਖੁਰਾਕ
|
19,897
|
67,986
|
4,34,990
|
6,82,682
|
3,63,602
|
15,69,157
|
ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ
ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ
ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।
****
ਐਮ.ਵੀ.
(Release ID: 1740541)
Visitor Counter : 189