ਪੰਚਾਇਤੀ ਰਾਜ ਮੰਤਰਾਲਾ
ਭਾਰਤ ਨੈੱਟ ਪ੍ਰੋਜੈਕਟ ਨਾਲ ਬ੍ਰੌਡਬੈਂਡ ਸੇਵਾ ਰਾਹੀਂ 1.5 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਜੁੜੀਆਂ ਹਨ
ਸਰਕਾਰ ਦੀ ਯੋਜਨਾ ਹੈ ਕਿ ਭਾਰਤ ਨੈੱਟ ਪ੍ਰੋਜੈਕਟ ਅਗਸਤ 2023 ਤੱਕ ਪੂਰਾ ਕੀਤਾ ਜਾਵੇ
ਮੌਜੂਦਾ ਸਾਲ 2021-22 ਵਿੱਚ ਲੇਖਾ ਦੇ ਉਦੇਸ਼ ਲਈ 2,25,153 ਗ੍ਰਾਮ ਪੰਚਾਇਤਾਂ ਨੇ ਈ-ਗ੍ਰਾਮ ਸਵਰਾਜ ਨੂੰ ਅਪਣਾਇਆ ਹੈ
224671 ਪੰਚਾਇਤੀ ਰਾਜ ਸੰਸਥਾਵਾਂ ਆਨਲਾਈਨ ਲੈਣ-ਦੇਣ ਲਈ ਈ-ਗ੍ਰਾਮ ਸਵਰਾਜ-ਪੀਐੱਫ਼ਐੱਮਐੱਸ ਨਾਲ ਜੁੜੀਆਂ
1,09,565 ਪੰਚਾਇਤੀ ਰਾਜ ਸੰਸਥਾਵਾਂ ਨੇ ਮੌਜੂਦਾ ਸਾਲ 2021-22 ਵਿੱਚ 7,699 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੀਤੀ ਹੈ
Posted On:
27 JUL 2021 6:08PM by PIB Chandigarh
ਪੰਚਾਇਤਾਂ ਦੇ ਕੰਮਕਾਜ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਦੇਸ਼ ਵਿੱਚ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਈ-ਪੰਚਾਇਤ ਮਿਸ਼ਨ ਮੋਡ ਪ੍ਰੋਜੈਕਟ ਦੇ ਤਹਿਤ ਈ-ਗ੍ਰਾਮ ਸਵਰਾਜ ਲਾਗੂ ਕਰ ਰਹੀ ਹੈ। ਈ-ਗ੍ਰਾਮ ਸਵਰਾਜ ਪੰਚਾਇਤ ਦੇ ਕੰਮਕਾਜ ਦੇ ਵੱਖ-ਵੱਖ ਪਹਿਲੂਆਂ ਨੂੰ ਸੰਬੋਧਿਤ ਕਰਦਾ ਹੈ ਜਿਸ ਵਿੱਚ ਯੋਜਨਾਬੰਦੀ, ਲੇਖਾਕਾਰੀ, ਪ੍ਰਦਾਨ ਕੀਤੀਆਂ ਸੇਵਾਵਾਂ ਲਈ ਈ-ਗ੍ਰਾਮ ਸਵਰਾਜ-ਪੀਐੱਫ਼ਐੱਮਐੱਸ ਇੰਟਰਫੇਸ ਦੁਆਰਾ ਆਨਲਾਈਨ ਭੁਗਤਾਨ ਸਮੇਤ ਬਜਟ ਤਿਆਰ ਕਰਨਾ ਸ਼ਾਮਲ ਹੈ।
ਅੱਜ ਤੱਕ, ਵਿੱਤ ਵਰ੍ਹੇ 2021-22 ਲਈ 2,53,716 ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਮੌਜੂਦਾ ਸਾਲ 2021-22 ਵਿੱਚ ਲੇਖਾ ਦੇ ਉਦੇਸ਼ ਲਈ 2,25,153 ਗ੍ਰਾਮ ਪੰਚਾਇਤਾਂ ਨੇ ਈ-ਗ੍ਰਾਮ ਸਵਰਾਜ ਨੂੰ ਅਪਣਾਇਆ ਹੈ। ਇਸ ਤੋਂ ਇਲਾਵਾ, 2,24,671 ਪੰਚਾਇਤੀ ਰਾਜ ਸੰਸਥਾਵਾਂ ਆਨਲਾਈਨ ਲੈਣ-ਦੇਣ ਨੂੰ ਪੂਰਾ ਕਰਨ ਲਈ ਈ-ਗ੍ਰਾਮ ਸਵਰਾਜ-ਪੀਐੱਫ਼ਐੱਮਐੱਸ ਇੰਟਰਫੇਸ ਨਾਲ ਜੁੜੀਆਂ ਹੋਈਆਂ ਹਨ। 2020-21 ਦੇ ਦੌਰਾਨ, 1,54,091 ਗ੍ਰਾਮ ਪੰਚਾਇਤਾਂ ਨੇ ਈ-ਗ੍ਰਾਮ ਸਵਰਾਜ-ਪੀਐੱਫ਼ਐੱਮਐੱਸ ਇੰਟਰਫੇਸ ਦੇ ਜ਼ਰੀਏ 48,299 ਕਰੋੜ ਰੁਪਏ (ਸਾਰੀਆਂ ਆਨ-ਬੋਰਡਡ ਸਕੀਮਾਂ ਸਮੇਤ) ਦੇ ਆਨਲਾਈਨ ਭੁਗਤਾਨ ਕੀਤੇ ਹਨ। ਮੌਜੂਦਾ ਸਾਲ 2021-22 ਵਿੱਚ, 1,09,565 ਪੰਚਾਇਤੀ ਰਾਜ ਸੰਸਥਾਵਾਂ ਨੇ 7,699 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੀਤੀ ਹੈ। ਰਾਜ-ਅਧਾਰਤ ਬਰੇਕਅਪ ਅਨੁਸੂਚੀ - I ਵਿੱਚ ਦਿੱਤਾ ਗਿਆ ਹੈ।
ਦੇਸ਼ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਅਤੇ ਇਸ ਦੇ ਬਰਾਬਰ ਬਰਾਡਬੈਂਡ ਸੰਪਰਕ ਪ੍ਰਦਾਨ ਕਰਨ ਲਈ ਦੂਰ ਸੰਚਾਰ ਵਿਭਾਗ ਦੁਆਰਾ ਪੜਾਅਵਾਰ ਤਰੀਕੇ ਨਾਲ ਭਾਰਤ ਨੈੱਟ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। 16.07.2021 ਨੂੰ, ਦੇਸ਼ ਵਿੱਚ ਕੁੱਲ 1,58,266 ਗ੍ਰਾਮ ਪੰਚਾਇਤਾਂ (ਬਲਾਕ ਹੈੱਡ ਕੁਆਟਰਾਂ ਸਮੇਤ) ਨੂੰ ਸੇਵਾ ਲਈ ਤਿਆਰ ਬਣਾਇਆ ਗਿਆ ਹੈ।
ਕੋਵਿਡ-19 ਨਾਲ ਸੰਬੰਧਤ ਲੌਕਡਾਊਨ ਅਤੇ ਪਾਬੰਦੀਆਂ ਦੇ ਕਾਰਨ ਪ੍ਰੋਜੈਕਟ ਦੇ ਮੁਕੰਮਲ ਹੋਣ ਦੇ ਟੀਚੇ ਦੀ ਮਿਤੀ ਨੂੰ ਅਗਸਤ 2021 ਤੋਂ ਅਗਸਤ 2023 ਤੱਕ ਵਧਾ ਦਿੱਤਾ ਗਿਆ ਹੈ।
ਅਨੁਸੂਚੀ I
ਈ-ਗ੍ਰਾਮ ਸਵਰਾਜ ਦੀ ਰਾਜ ਅਨੁਸਾਰ ਵਰਤੋਂ (2021-22)
#
|
ਰਾਜ ਦਾ ਨਾਮ
|
ਪੀਐੱਫ਼ਐੱਮਐੱਸ ਯੋਜਨਾ ਬਣਾਉਣਾ
|
ਕੁੱਲ ਪੰਚਾਇਤਾਂ ਅਤੇ ਉਨ੍ਹਾਂ ਦੇ ਬਰਾਬਰ ਦੀ ਗਿਣਤੀ
|
ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ ਅਪਲੋਡ ਕੀਤੀਆਂ ਗਈਆਂ
|
ਪੋਰਟਡ ਗ੍ਰਾਮ ਪੰਚਾਇਤਾਂ
|
ਬਲਾਕ ਪੰਚਾਇਤਾਂ ਅਤੇ ਉਨ੍ਹਾਂ ਦੇ ਬਰਾਬਰ ਦੀ ਕੁੱਲ ਗਿਣਤੀ
|
ਪੋਰਟਡ ਬਲਾਕ ਪੰਚਾਇਤਾਂ
|
ਜ਼ਿਲ੍ਹਾ ਪੰਚਾਇਤਾਂ ਅਤੇ ਉਨ੍ਹਾਂ ਦੇ ਬਰਾਬਰ ਦੀ ਕੁੱਲ ਗਿਣਤੀ
|
ਪੋਰਟਡ ਜ਼ਿਲ੍ਹਾ ਪੰਚਾਇਤਾਂ
|
ਆਨਬੋਰਡ ਉੱਤੇ ਪਿੰਡਾਂ ਦੀਆਂ ਪੰਚਾਇਤਾਂ
|
ਪਿੰਡ ਦੀਆਂ ਪੰਚਾਇਤਾਂ ਅਤੇ ਉਨ੍ਹਾਂ ਦੇ ਬਰਾਬਰ ਆਨਲਾਈਨ ਭੁਗਤਾਨ ਕਰਨ ਵਾਲਿਆਂ ਦੀ ਗਿਣਤੀ
|
1
|
ਆਂਧਰ ਪ੍ਰਦੇਸ਼
|
|
13371
|
13348
|
0
|
660
|
0
|
13
|
0
|
205
|
0
|
2
|
ਅਰੁਨਾ ਚਲ ਪ੍ਰਦੇਸ਼
|
ਵਾਈ
|
2106
|
1570
|
1581
|
178
|
0
|
25
|
0
|
0
|
0
|
3
|
ਅਸਾਮ
|
ਵਾਈ
|
2663
|
2180
|
2155
|
192
|
166
|
29
|
26
|
2197
|
1483
|
4
|
ਬਿਹਾਰ
|
ਵਾਈ
|
8387
|
8363
|
8377
|
534
|
532
|
38
|
38
|
8381
|
6857
|
5
|
ਛੱਤੀਸਗੜ੍ਹ
|
ਵਾਈ
|
11658
|
11661
|
11662
|
146
|
140
|
27
|
27
|
11656
|
4677
|
6
|
ਗੋਆ
|
ਵਾਈ
|
191
|
191
|
190
|
0
|
0
|
2
|
2
|
189
|
106
|
7
|
ਗੁਜਰਾਤ
|
ਵਾਈ
|
14256
|
14037
|
13935
|
248
|
0
|
33
|
0
|
14038
|
324
|
8
|
ਹਰਿਆਣਾ
|
ਵਾਈ
|
6234
|
6114
|
6172
|
126
|
120
|
21
|
21
|
6009
|
1355
|
9
|
ਹਿਮਾਚਲ ਪ੍ਰਦੇਸ਼
|
ਵਾਈ
|
3615
|
3202
|
3532
|
81
|
0
|
12
|
10
|
1055
|
21
|
10
|
ਝਾਰਖੰਡ
|
ਵਾਈ
|
4359
|
4288
|
4362
|
263
|
258
|
24
|
24
|
4363
|
3042
|
11
|
ਕਰਨਾਟਕ
|
ਵਾਈ
|
6006
|
5947
|
5998
|
227
|
225
|
30
|
30
|
6006
|
5301
|
12
|
ਕੇਰਲ
|
ਵਾਈ
|
941
|
941
|
927
|
152
|
121
|
14
|
9
|
889
|
1
|
13
|
ਮੱਧ ਪ੍ਰਦੇਸ਼
|
ਵਾਈ
|
22782
|
22686
|
22808
|
313
|
312
|
51
|
51
|
22807
|
16856
|
14
|
ਮਹਾਰਾਸ਼ਟਰ
|
ਵਾਈ
|
27888
|
27869
|
26817
|
351
|
43
|
34
|
4
|
25102
|
4652
|
15
|
ਮਣੀਪੁਰ
|
ਵਾਈ
|
3812
|
2628
|
161
|
0
|
0
|
12
|
6
|
161
|
85
|
16
|
ਮੇਘਾਲਿਆ
|
ਵਾਈ
|
6758
|
0
|
0
|
2240
|
0
|
0
|
0
|
0
|
0
|
17
|
ਮਿਜ਼ੋਰਮ
|
ਵਾਈ
|
834
|
834
|
834
|
0
|
0
|
0
|
0
|
834
|
388
|
18
|
ਨਾਗਾਲੈਂਡ
|
ਵਾਈ
|
1281
|
1195
|
0
|
0
|
0
|
0
|
0
|
0
|
0
|
19
|
ਓਡੀਸ਼ਾ
|
ਵਾਈ
|
6798
|
6775
|
6798
|
314
|
314
|
30
|
30
|
6798
|
5466
|
20
|
ਪੰਜਾਬ
|
ਵਾਈ
|
13268
|
13205
|
13157
|
151
|
146
|
22
|
21
|
13212
|
6881
|
21
|
ਰਾਜਸਥਾਨ
|
ਵਾਈ
|
11341
|
11239
|
10937
|
352
|
262
|
33
|
32
|
8858
|
3946
|
22
|
ਸਿੱਕਿਮ
|
ਵਾਈ
|
185
|
182
|
179
|
0
|
0
|
4
|
1
|
56
|
7
|
23
|
ਤਮਿਲ ਨਾਡੂ
|
ਵਾਈ
|
12525
|
12410
|
12439
|
388
|
335
|
37
|
36
|
12415
|
3248
|
24
|
ਤੇਲੰਗਾਨਾ
|
|
12769
|
12769
|
0
|
540
|
0
|
32
|
0
|
13
|
0
|
25
|
ਤ੍ਰਿਪੁਰਾ
|
ਵਾਈ
|
1178
|
1177
|
1178
|
75
|
75
|
9
|
9
|
1178
|
564
|
26
|
ਉੱਤਰਾਖੰਡ
|
ਵਾਈ
|
7791
|
7791
|
7754
|
95
|
55
|
13
|
13
|
7791
|
4161
|
27
|
ਉੱਤਰ ਪ੍ਰਦੇਸ਼
|
ਵਾਈ
|
58323
|
57898
|
57962
|
827
|
724
|
75
|
75
|
58621
|
37621
|
28
|
ਪੱਛਮੀ ਬੰਗਾਲ
|
ਵਾਈ
|
3340
|
3216
|
3204
|
342
|
331
|
22
|
21
|
3123
|
2523
|
ਕੁੱਲ
|
264660
|
253716
|
223119
|
8795
|
4159
|
642
|
486
|
215957
|
109565
|
ਇਹ ਜਾਣਕਾਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮਰੇਸ਼ਵਰ ਪਾਟਿਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਏਪੀਐੱਸ/ ਜੇਕੇ
(Release ID: 1740125)
Visitor Counter : 146