ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -193 ਵਾਂ ਦਿਨ

ਭਾਰਤ ਦੀ ਕੁਲ ਕੋਵਿਡ-19 ਟੀਕਾਕਰਣ ਕਵਰੇਜ 44.58 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 36.87 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 15.11 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 27 JUL 2021 8:03PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਭਾਰਤ ਦੀ ਕੋਵਿਡ 19 ਟੀਕਾਕਰਣ 

ਕਵਰੇਜ ਵਧ ਕੇ ਕੁੱਲ 44.58 (44,58,39,699) ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। 

 ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਨ ਕੋਵਿਡ 19 ਟੀਕਾਕਰਣ ਦੇ ਪੜਾਅ 

ਦੀ ਸ਼ੁਰੂਆਤ ਹੋਈ ਹੈ । ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 36.87 ਲੱਖ 

(36,87,239) ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

 

 

 

 

 

 

18-44 ਸਾਲ ਉਮਰ ਸਮੂਹ ਦੇ 17,71,541 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 2,69,421 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 14,43,08,571 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 68,72,779 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

85896

111

2

ਆਂਧਰ ਪ੍ਰਦੇਸ਼

3401212

152921

3

ਅਰੁਣਾਚਲ ਪ੍ਰਦੇਸ਼

354667

729

4

ਅਸਾਮ

4218415

163614

5

ਬਿਹਾਰ

9389941

292086

6

ਚੰਡੀਗੜ੍ਹ

304617

3398

7

ਛੱਤੀਸਗੜ੍ਹ

3621630

121664

8

ਦਾਦਰ ਅਤੇ ਨਗਰ ਹਵੇਲੀ

237885

221

9

ਦਮਨ ਅਤੇ ਦਿਊ

164867

877

10

ਦਿੱਲੀ

3606891

253759

11

ਗੋਆ

500200

13733

12

ਗੁਜਰਾਤ

10584882

462899

13

ਹਰਿਆਣਾ

4257756

259974

14

ਹਿਮਾਚਲ ਪ੍ਰਦੇਸ਼

1481126

4304

15

ਜੰਮੂ ਅਤੇ ਕਸ਼ਮੀਰ

1425706

56954

16

ਝਾਰਖੰਡ

3443741

136184

17

ਕਰਨਾਟਕ

9736080

421565

18

ਕੇਰਲ

3323822

281709

19

ਲੱਦਾਖ

88075

28

20

ਲਕਸ਼ਦਵੀਪ

24845

157

21

ਮੱਧ ਪ੍ਰਦੇਸ਼

13336464

614556

22

ਮਹਾਰਾਸ਼ਟਰ

10842911

513347

23

ਮਨੀਪੁਰ

525659

2406

24

ਮੇਘਾਲਿਆ

436715

745

25

ਮਿਜ਼ੋਰਮ

350488

1374

26

ਨਾਗਾਲੈਂਡ

345369

851

27

ਓਡੀਸ਼ਾ

4627758

353794

28

ਪੁਡੂਚੇਰੀ

253360

2303

29

ਪੰਜਾਬ

2384834

92702

30

ਰਾਜਸਥਾਨ

10000026

509393

31

ਸਿੱਕਮ

300241

326

32

ਤਾਮਿਲਨਾਡੂ

8403858

435630

33

ਤੇਲੰਗਾਨਾ

5150550

495408

34

ਤ੍ਰਿਪੁਰਾ

1084057

19676

35

ਉੱਤਰ ਪ੍ਰਦੇਸ਼

17676354

704987

36

ਉਤਰਾਖੰਡ

1880625

46883

37

ਪੱਛਮੀ ਬੰਗਾਲ

6457048

451511

 

ਕੁੱਲ

144308571

6872779

 

 

****

ਐਮ.ਵੀ.(Release ID: 1739705) Visitor Counter : 42