ਇਸਪਾਤ ਮੰਤਰਾਲਾ

ਫਿਨਿਸ਼ਡ ਸਟੀਲ ਦੀ ਖਪਤ ਵਿੱਚ ਘਰੇਲੂ ਉਤਪਾਦਨ ਦਾ ਹਿੱਸਾ ਵਧਿਆ ਭਾਰਤ 2019-20 ਤੋਂ ਫਿਨਿਸ਼ਡ ਸਟੀਲ ਦਾ ਸ਼ੁੱਧ ਨਿਰਯਾਤ ਕਰ ਰਿਹਾ ਹੈ

Posted On: 26 JUL 2021 1:51PM by PIB Chandigarh

ਪਿਛਲੇ ਤਿੰਨ ਸਾਲਾਂ ਦੌਰਾਨ ਫਿਨਿਸ਼ਡ ਸਟੀਲ ਦੀ ਖਪਤ ਅਤੇ ਘਰੇਲੂ ਉਤਪਾਦਨ ਅਤੇ ਆਯਾਤ ਦੀ ਖਪਤ ਦੇ ਹਿੱਸੇ ਦੇ ਵੇਰਵੇ ਹੇਠ ਦਿੱਤੇ ਗਏ ਹਨ ਅਤੇ ਮੌਜੂਦਾ ਸਾਲ ਇਹ ਦਰਸ਼ਾਉਂਦਾ ਹੈ ਕਿ ਫਿਨਿਸ਼ਡ ਸਟੀਲ ਦੀ ਖਪਤ ਵਿੱਚ ਘਰੇਲੂ ਉਤਪਾਦਨ ਦਾ ਹਿੱਸਾ ਵੱਧਦਾ ਜਾ ਰਿਹਾ ਹੈ: - 

ਫਿਨਿਸ਼ਡ ਸਟੀਲ (ਮਿਲੀਅਨ ਟਨ ਵਿੱਚ)

ਸਾਲ

ਖਪਤ

ਉਤਪਾਦਨ

ਆਯਾਤ

ਖਪਤ ਵਿੱਚ ਆਯਾਤ ਦਾ% ਹਿੱਸਾ

ਖਪਤ ਵਿੱਚ ਘਰੇਲੂ ਉਤਪਾਦਨ ਦਾ% ਹਿੱਸਾ

2018-19

98.71

101.29

7.84

7.9

92.1

2019-20

100.17

102.62

6.77

6.8

93.2

2020-21

94.89

96.20

4.75.

5.0

95.0

ਅਪ੍ਰੈਲ-ਜੂਨ, 2021 *

24.85

26.23

1.16

4.7

95.3

ਸਰੋਤ: ਜੇਪੀਸੀ; *ਆਰਜ਼ੀ

 

ਪਿਛਲੇ ਤਿੰਨ ਸਾਲਾਂ ਅਤੇ ਮੌਜੂਦਾ ਸਾਲ ਦੌਰਾਨ ਫਿਨਿਸ਼ਡ ਸਟੀਲ ਦੇ ਨਿਰਯਾਤ ਅਤੇ ਆਯਾਤ ਦੇ ਵੇਰਵਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤ 2019-20 ਤੋਂ ਫਿਨਿਸ਼ਡ ਸਟੀਲ ਦਾ ਸ਼ੁੱਧ ਨਿਰਯਾਤ ਕਰ ਰਿਹਾ ਹੈ।

ਸਾਲ

ਫਿਨਿਸ਼ਡ ਸਟੀਲ (ਮਿਲੀਅਨ ਟਨ ਵਿੱਚ)

ਆਯਾਤ

ਨਿਰਯਾਤ

2018-19

7.84

6.36

2019-20

6.77

8.36

2020-21

4.75

10.78

ਅਪ੍ਰੈਲ- ਜੂਨ, 2021 *

1.16

3.56

ਸਰੋਤ: ਜੇਪੀਸੀ; *ਆਰਜ਼ੀ

 

ਦੇਸ਼ ਵਿੱਚ ਸਟੀਲ ਦੀ ਮੰਗ ਮੁੱਖ ਤੌਰ ’ਤੇ ਘਰੇਲੂ ਉਤਪਾਦਨ ਦੁਆਰਾ ਪੂਰੀ ਕੀਤੀ ਜਾਂਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਖਪਤ ਵਿੱਚ ਆਯਾਤ ਦਾ ਪ੍ਰਤੀਸ਼ਤ ਹਿੱਸਾ ਹੌਲੀ-ਹੌਲੀ ਘਟ ਰਿਹਾ ਹੈ।

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਐੱਸਐੱਸ / ਐੱਸਕੇ


(Release ID: 1739300) Visitor Counter : 194


Read this release in: English , Urdu , Marathi , Kannada