ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਨਾਲ ਟਾਕਰੇ ਵਿੱਚ ਰਾਜਾਂ ਦੀ ਸਹਾਇਤਾ
Posted On:
23 JUL 2021 1:57PM by PIB Chandigarh
ਕੋਵਿਡ -19 ਮਹਾਮਾਰੀ ਦੀ ਨਿਗਰਾਨੀ ਕਰਨ ਲਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਭਾਰਤ ਦੇ ਕੋਵਿਡ -19 ਐਮਰਜੈਂਸੀ ਪ੍ਰਤਿਕ੍ਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਅਧੀਨ ਮੰਤਰੀ ਮੰਡਲ ਨੇ 22 ਅਪ੍ਰੈਲ 2020 ਨੂੰ 15,000 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਪੈਕੇਜ ਦੇ ਤਹਿਤ, ਵਿੱਤੀ ਸਾਲ 2020-21 ਦੌਰਾਨ, ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਢਾਂਚੇ ਰਾਹੀਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 8257.88 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਰਕਮ ਵਿੱਚ ਸਿਹਤ ਕਰਮਚਾਰੀਆਂ ਦੇ ਬੀਮੇ ਦੀ ਅਦਾਇਗੀ ਲਈ 110.60 ਕਰੋੜ ਰੁਪਏ ਵੀ ਸ਼ਾਮਲ ਹਨ। ਰਾਜ-ਸੰਬੰਧੀ ਵੇਰਵੇ ਅਨੁਬੰਧ - I ਵਿੱਚ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਵਿੱਤੀ ਸਾਲ 2020-21 ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਤਹਿਤ ਸਿਹਤ ਸੰਭਾਲ ਵਰਕਰਾਂ ਅਤੇ ਅਗਲੇਰੀ ਕਤਾਰ ਦੇ ਵਰਕਰਾਂ ਦੇ ਟੀਕਾਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਚਾਲਨ ਦੀ ਲਾਗਤ ਪ੍ਰਦਾਨ ਕੀਤੀ ਗਈ ਸੀ। ਰਾਜ-ਸੰਬੰਧੀ ਵੇਰਵੇ ਅਨੁਬੰਧ -II ਵਿੱਚ ਦਿੱਤੇ ਗਏ ਹਨ।
ਦੂਜੀ ਲਹਿਰ ਦੇ ਦੌਰਾਨ ਕੋਵਿਡ-19 ਪ੍ਰਬੰਧਨ ਲਈ ਵੱਖ-ਵੱਖ ਦੇਸ਼ਾਂ ਦੁਆਰਾ ਦਾਨ ਕੀਤੀ ਰਾਹਤ ਸਮੱਗਰੀ ਦਾ ਇੱਕ ਡਾਟਾਬੇਸ ਬਣਾ ਕੇ ਰੱਖਿਆ ਗਿਆ ਹੈ। ਸਮੱਗਰੀ ਅਤੇ ਦੇਸ਼ਾਂ ਅਨੁਸਾਰ ਵੇਰਵਿਆਂ 'ਤੇ ਸਿਹਤ ਮੰਤਰਾਲੇ ਦੀ ਵੈਬਸਾਈਟ (ਲਿੰਕ: https://main.mohfw.gov.in/node/5551 ) ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ। ਇਹੋ ਸਮੱਗਰੀ ਹੀ ਦੇਸ਼ ਦੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡੀ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਆਖੀ।
ਅਨੁਬੰਧ - I
|
|
ਮਾਲੀ ਸਾਲ 2020-21 ਵਿੱਚ ਪ੍ਰਬੰਧਨ ਅਤੇ ਨਿਯੰਤਰਣ ਲਈ ਏਜੰਸੀ ਐੱਨਐੱਚਐੱਮ ਰਾਹੀਂ ਜਾਰੀ ਕੇਂਦਰੀ ਸਹਾਇਤਾ ਗ੍ਰਾਂਟਾਂ
|
|
(ਕਰੋੜ ਰੁਪਏ ਵਿੱਚ)
|
|
ਲੜੀ ਨੰ.
|
ਰਾਜ/ਕੇਂਦਰ ਸਾਸ਼ਿਤ ਪ੍ਰਦੇਸ਼
|
2020-21 ਦੌਰਾਨ ਕੇਂਦਰੀ ਰਿਲੀਜ਼
|
|
|
|
1
|
2
|
3
|
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
14.80
|
|
2
|
ਆਂਧਰ ਪ੍ਰਦੇਸ਼
|
422.67
|
|
3
|
ਅਰੁਣਾਚਲ ਪ੍ਰਦੇਸ਼
|
21.96
|
|
4
|
ਅਸਾਮ
|
216.69
|
|
5
|
ਬਿਹਾਰ
|
193.94
|
|
6
|
ਚੰਡੀਗੜ੍ਹ
|
35.92
|
|
7
|
ਛੱਤੀਸਗੜ
|
109.21
|
|
8
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
4.67
|
|
9
|
ਦਿੱਲੀ
|
787.91
|
|
10
|
ਗੋਆ
|
17.65
|
|
11
|
ਗੁਜਰਾਤ
|
304.16
|
|
12
|
ਹਰਿਆਣਾ
|
187.71
|
|
13
|
ਹਿਮਾਚਲ ਪ੍ਰਦੇਸ਼
|
54.48
|
|
14
|
ਜੰਮੂ ਅਤੇ ਕਸ਼ਮੀਰ
|
194.58
|
|
15
|
ਝਾਰਖੰਡ
|
70.84
|
|
16
|
ਕਰਨਾਟਕ
|
409.63
|
|
17
|
ਕੇਰਲ
|
573.96
|
|
18
|
ਲੱਦਾਖ
|
44.77
|
|
19
|
ਲਕਸ਼ਦੀਪ
|
0.79
|
|
20
|
ਮੱਧ ਪ੍ਰਦੇਸ਼
|
286.57
|
|
21
|
ਮਹਾਰਾਸ਼ਟਰ
|
1,185.12
|
|
22
|
ਮਨੀਪੁਰ
|
19.92
|
|
23
|
ਮੇਘਾਲਿਆ
|
14.82
|
|
24
|
ਮਿਜ਼ੋਰਮ
|
8.86
|
|
25
|
ਨਾਗਾਲੈਂਡ
|
10.27
|
|
26
|
ਓਡੀਸ਼ਾ
|
146.44
|
|
27
|
ਪੁਡੂਚੇਰੀ
|
23.35
|
|
28
|
ਪੰਜਾਬ
|
165.28
|
|
29
|
ਰਾਜਸਥਾਨ
|
426.39
|
|
30
|
ਸਿੱਕਮ
|
7.16
|
|
31
|
ਤਾਮਿਲਨਾਡੂ
|
868.09
|
|
32
|
ਤੇਲੰਗਾਨਾ
|
386.37
|
|
33
|
ਤ੍ਰਿਪੁਰਾ
|
23.21
|
|
34
|
ਉੱਤਰ ਪ੍ਰਦੇਸ਼
|
541.56
|
|
35
|
ਉਤਰਾਖੰਡ
|
72.25
|
|
36
|
ਪੱਛਮੀ ਬੰਗਾਲ
|
295.28
|
|
|
ਕੁੱਲ
|
8,147.28
|
|
|
ਸਿਹਤ ਬੀਮਾ
|
110.60
|
|
|
ਕੁੱਲ ਗਿਣਤੀ
|
8,257.88
|
|
ਅਨੁਬੰਧ –II
ਵਿੱਤੀ ਸਾਲ 2020-21 ਵਿੱਚ ਹੈਲਥ ਕੇਅਰ ਅਤੇ ਫਰੰਟਲਾਈਨ ਵਰਕਰਾਂ ਦੇ ਕੋਵਿਡ -19 ਟੀਕਾਕਰਣ ਲਈ ਜਾਰੀ ਕੀਤੇ ਗਏ ਕਾਰਜਸ਼ੀਲ ਫੰਡਾਂ ਦੀ ਸੂਚੀ
|
ਲੜੀ ਨੰ
|
ਭਾਰਤ (ਰਾਜ ਅਨੁਸਾਰ)
|
ਕੁੱਲ ਵੰਡੇ ਗਏ ਫੰਡ (ਰੁਪਏ ਵਿੱਚ)
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
22,87,722
|
2
|
ਆਂਧਰ ਪ੍ਰਦੇਸ਼
|
15,85,88,968
|
3
|
ਅਰੁਣਾਚਲ ਪ੍ਰਦੇਸ਼
|
93,45,892
|
4
|
ਅਸਾਮ
|
5,79,58,995
|
5
|
ਬਿਹਾਰ
|
11,35,87,296
|
6
|
ਚੰਡੀਗੜ੍ਹ
|
63,67,153
|
7
|
ਛੱਤੀਸਗੜ
|
7,52,77,089
|
8
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
10,09,298
|
9
|
ਦਿੱਲੀ
|
4,68,401
|
10
|
ਗੋਆ
|
9,60,09,571
|
11
|
ਗੁਜਰਾਤ
|
56,82,258
|
12
|
ਹਰਿਆਣਾ
|
17,93,44,195
|
13
|
ਹਿਮਾਚਲ ਪ੍ਰਦੇਸ਼
|
5,70,88,799
|
14
|
ਜੰਮੂ ਅਤੇ ਕਸ਼ਮੀਰ
|
2,07,62,258
|
15
|
ਝਾਰਖੰਡ
|
5,84,13,941
|
16
|
ਕਰਨਾਟਕ
|
5,57,85,775
|
17
|
ਕੇਰਲ
|
17,05,76,188
|
18
|
ਲੱਦਾਖ
|
9,07,65,956
|
19
|
ਲਕਸ਼ਦੀਪ
|
22,50,861
|
20
|
ਮੱਧ ਪ੍ਰਦੇਸ਼
|
3,67,232
|
21
|
ਮਹਾਰਾਸ਼ਟਰ
|
12,31,64,446
|
22
|
ਮਨੀਪੁਰ
|
26,17,98,432
|
23
|
ਮੇਘਾਲਿਆ
|
1,92,58,277
|
24
|
ਮਿਜ਼ੋਰਮ
|
1,04,58,276
|
25
|
ਨਾਗਾਲੈਂਡ
|
65,34,421
|
26
|
ਓਡੀਸ਼ਾ
|
1,10,51,714
|
27
|
ਪੁਡੂਚੇਰੀ
|
8,91,38,152
|
28
|
ਪੰਜਾਬ
|
50,19,571
|
29
|
ਰਾਜਸਥਾਨ
|
5,80,10,293
|
30
|
ਸਿੱਕਮ
|
12,77,20,041
|
31
|
ਤਾਮਿਲਨਾਡੂ
|
39,43,906
|
32
|
ਤੇਲੰਗਾਨਾ
|
14,02,41,146
|
33
|
ਤ੍ਰਿਪੁਰਾ
|
9,39,90,612
|
34
|
ਉੱਤਰ ਪ੍ਰਦੇਸ਼
|
1,71,83,675
|
35
|
ਉਤਰਾਖੰਡ
|
25,72,78,603
|
36
|
ਪੱਛਮੀ ਬੰਗਾਲ
|
2,82,75,734
|
37
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
19,74,26,211
|
|
ਕੁੱਲ
|
2,61,24,31,358
|
****
ਐਮਵੀ
ਐੱਚਐੱਫਕਿਊ/ਪੀਕਿਊ-ਕੋਵਿਡ -19 ਨਾਲ ਟਾਕਰੇ ਵਿੱਚ ਰਾਜਾਂ ਨੂੰ ਸਹਾਇਤਾ/ 23 ਜੁਲਾਈ 2021/7
(Release ID: 1738201)
|