ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੋਵਿਡ–19 ਦੀਆਂ ਪਾਬੰਦੀਆਂ ਦੇ ਚੱਲਦਿਆਂ ਰਾਸ਼ਟਰੀ ਰਾਜਮਾਰਗਾਂ ਦੇ ਰੱਖ–ਰਖਾਅ ਲਈ ਕੀਤੀਆਂ ਗਈਆਂ ਪਹਿਲਕਦਮੀਆਂ

Posted On: 22 JUL 2021 12:45PM by PIB Chandigarh

ਕੋਵਿਡ–19 ਕਾਰਨ ਰਾਸ਼ਟਰੀ ਤੇ ਸਥਾਨਕ ਪੱਧਰ ਦੇ ਲੌਕਡਾਊਨ ਤੇ ਪਾਬੰਦੀਆਂ ਕਾਰਣ ਸਮੱਗਰੀਆਂ, ਮਸ਼ੀਨਰੀ ਤੇ ਮਜ਼ਦੂਰਾਂ ਦੇ ਆਉਣ–ਜਾਣ ਤੇ ਸਪਲਾਈ/ਉਪਲਬਧਤਾ ਉੱਤੇ ਰੋਕਾਂ ਲੱਗੀਆਂ ਰਹੀਆਂ ਹਨ, ਜਿਸ ਕਾਰਨ ਕੰਮ–ਕਾਜ ਦੀ ਪ੍ਰਗਤੀ ਪ੍ਰਭਾਵਿਤ ਹੋਈ। ਉਂਝ, ਠੇਕੇਦਾਰਾਂ/ ਰਿਆਇਤਾਂ ਹਾਸਲ ਕਰਨ ਵਾਲਿਆਂ/ਸਲਾਹਕਾਰਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ‘ਆਤਮਨਿਰਭਰ ਭਾਰਤ’ ਅਧੀਨ ਸਰਕਾਰ ਵੱਲੋਂ ਲਈਆਂ ਗਈਆਂ ਕਈ ਪਹਿਲਕਦਮੀਆਂ ਕਾਰਣ ਰਾਸ਼ਟਰੀ ਰਾਜਮਾਰਗਾਂ ਉੱਤੇ ਰੱਖ–ਰਖਾਅ ਤੇ ਵਿਕਾਸ ਨਾਲ ਸਬੰਧਤ ਕਾਰਜ ਪਹਿਲਾਂ ਤੋਂ ਨਿਸ਼ਚਤ ਟੀਚਿਆਂ ਤੋਂ ਵੀ ਜ਼ਿਆਦਾ ਹੋਏ ਹਨ।

ਭਾਰਤ ਦੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਅਪ੍ਰੈਲ ਤੋਂ ਅਗਸਤ 2020 ਦੌਰਾਨ 26,322 ਕਰੋੜ ਰੁਪਏ ਦੀ ਲਾਗਤ ਦੇ 890 ਕਿਲੋਮੀਟਰ ਲੰਬਾਈ ਵਾਲੇ 31 ਪ੍ਰੋਜੈਕਟ ਐਵਾਰਡ ਕੀਤੇ। ਸਾਲ 2017–18 ਤੋਂ ਲੈ ਕੇ NHAI ਵੱਲੋਂ ਐਵਾਰਡ ਕੀਤੇ ਪ੍ਰੋਜੈਕਟਾਂ ਦੀ ਲੰਬਾਈ ਹੇਠਾਂ ਦਿੱਤੇ ਟੇਬਲ ਵਿੱਚ ਦਿੱਤੀ ਗਈ ਹੈ।

ਸਾਲ

ਐਵਾਰਡ

2017-18 (ਅਪ੍ਰੈਲ ਤੋਂ ਅਗਸਤ)

335 ਕਿਲੋਮੀਟਰ

2018-19 (ਅਪ੍ਰੈਲ ਤੋਂ ਅਗਸਤ)

272 ਕਿਲੋਮੀਟਰ

2019-20 (ਅਪ੍ਰੈਲ ਤੋਂ ਅਗਸਤ)

673 ਕਿਲੋਮੀਟਰ

2020-21 (ਅਪ੍ਰੈਲ ਤੋਂ ਅਗਸਤ)

890 ਕਿਲੋਮੀਟਰ

2021-22 (ਅਪ੍ਰੈਲ ਤੋਂ ਜੂਨ)

383 ਕਿਲੋਮੀਟਰ

 

ਰਾਸ਼ਟਰੀ ਰਾਜਮਾਰਗਾਂ ਦਾ ਰੱਖ–ਰਖਾਅ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਰਾਸ਼ਟਰੀ ਰਾਜਮਾਰਗਾਂ ਉੱਤੇ ਕੰਮ ਕਨੈਕਟੀਵਿਟੀ, ਤਰਜੀਹ, ਆਵਾਜਾਈ ਦੀ ਘਣਤਾ ਤੇ ਉਪਲਬਧ ਸਰੋਤਾਂ ਦੀਆਂ ਆਵਸ਼ਕਤਾਂ ਅਨੁਸਾਰ ਲਏ ਜਾਂਦੇ ਹਨ। 2019–20 ਤੋਂ ਰਾਸ਼ਟਰੀ ਰਾਜਮਾਰਗਾਂ ਦੇ ਰੱਖ–ਰਖਾਅ ਲਈ ਦਿੱਤੇ/ਉਪਯੋਗ ਕੀਤੇ ਗਏ ਫ਼ੰਡਾਂ ਦੇ ਵੇਰਵੇ ਅੰਤਿਕਾ–I ’ਚ ਦਿੱਤੇ ਗਏ ਹਨ।

ਅੰਤਿਕਾ-I

‘ਸੜਕਾਂ ਦੇ ਰੱਖ–ਰਖਾਅ ਤੇ ਬੁਨਿਆਦੀ ਢਾਂਚੇ ਦੇ ਵਿਕਾਸ’ ਨਾਲ ਸਬੰਧਤ ਅੰਤਿਕਾ

2019–20 ਤੋਂ ਰਾਸ਼ਟਰੀ ਰਾਜਮਾਰਗਾਂ ਦੇ ਰੱਖ–ਰਖਾਅ ਲਈ ਦਿੱਤੇ/ਉਪਯੋਗ ਕੀਤੇ ਗਏ ਫ਼ੰਡਾਂ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਅਨੁਸਾਰ ਵੇਰਵੇ

 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਏਜੰਸੀ

2019-20

2020-21

2021-22 (ਜੂਨ, 2021 ਤੱਕ)

 

 

Alloc.

Expd.

Alloc.

Expd.

Alloc.

Expd.

 

1

 

ਆਂਧਰਾ ਪ੍ਰਦੇਸ਼

89.60

65.37

147.44

113.91

117.92

10.71

2

ਅਰੁਣਾਚਲ ਪ੍ਰਦੇਸ਼

28.72

25.27

78.76

111.39

45.27

2.30

3

ਆਸਾਮ

28.49

3.28

130.68

73.19

77.09

11.54

4

ਬਿਹਾਰ

50.31

15.24

115.92

64.86

91.12

8.50

5

ਛੱਤੀਸਗੜ੍ਹ

25.02

16.79

44.13

16.72

28.27

0.00

6

ਗੋਆ

6.59

1.13

18.95

8.02

15.69

2.46

7

ਗੁਜਰਾਤ

100.23

91.43

186.28

114.78

155.58

16.02

8

ਹਰਿਆਣਾ

0.50

0.02

3.00

0.00

0.50

0.00

9

ਹਿਮਾਚਲ ਪ੍ਰਦੇਸ਼

37.90

28.34

83.40

73.98

67.02

8.88

10

ਝਾਰਖੰਡ

26.83

26.07

39.71

23.13

39.00

3.72

11

ਕਰਨਾਟਕ

60.88

30.87

148.30

132.44

143.44

25.35

12

ਕੇਰਲ

77.19

64.27

127.06

178.97

92.93

18.18

13

ਮੱਧ ਪ੍ਰਦੇਸ਼

25.11

14.80

102.05

28.11

63.84

0.00

14

ਮਹਾਰਾਸ਼ਟਰ

125.25

42.48

281.53

157.14

228.51

13.28

15

ਮਨੀਪੁਰ

7.10

2.38

26.11

22.89

12.07

0.00

16

ਮੇਘਾਲਿਆ

70.36

39.15

61.66

45.64

45.07

7.42

17

ਮਿਜ਼ੋਰਮ

48.97

37.23

34.91

21.00

30.46

10.90

18

ਨਾਗਾਲੈਂਡ

42.42

32.73

62.14

46.24

50.59

4.24

19

ਓਡੀਸ਼ਾ

55.31

49.95

63.16

104.68

79.82

14.00

20

ਪੰਜਾਬ

10.74

5.43

34.72

27.81

27.85

0.82

21

ਰਾਜਸਥਾਨ

51.90

40.02

125.86

78.02

110.01

4.11

22

ਸਿੱਕਮ

11.94

10.36

5.88

6.85

4.87

0.00

23

ਤਾਮਿਲਨਾਡੂ

36.85

16.21

92.68

92.18

68.08

1.82

24

ਤੇਲੰਗਾਨਾ

82.60

59.55

128.43

72.54

93.30

12.65

25

ਤ੍ਰਿਪੁਰਾ

25.71

14.54

16.68

12.13

8.03

0.00

26

ਉੱਤਰ ਪ੍ਰਦੇਸ਼

116.22

73.54

139.57

90.81

105.63

4.85

27

ਉੱਤਰਾਖੰ

27.97

14.42

46.21

32.79

31.62

3.18

28

ਪੱਛਮ ਬੰਗਾਲ

41.66

38.03

51.50

34.89

37.86

1.34

29

ਚੰਡੀਗੜ੍ਹ

0.20

0.00

3.11

2.03

9.30

3.15

30

ਦਾਦਰਾ ਤੇ ਨਗਰ ਹਵੇਲੀ ^

0.20

0.00

0.86

0.00

0.68

0.00

31

ਦਮਨ ਤੇ ਦੀਊ ^

0.20

0.00

32

ਦਿੱਲੀ

0.50

0.00

0.25

0.00

0.20

0.00

33

ਜੰਮੂ ਤੇ ਕਸ਼ਮੀਰ $

2.02

0.34

9.37

0.00

4.11

0.00

34

ਲੱਦਾਖ

0.00

0.00

5.13

3.39

3.64

0.00

35

ਪੁੱਡੂਚੇਰੀ

1.97

0.09

2.35

1.98

1.37

0.00

37

NHAI

400.00

400.00

400.00

400.00

200.00

200.00

38

NHIDCL

200.00

200.00

248.17

248.17

100 .00

100.00

39

BRO

142.00

134.23

220.00

219.78

170.00

170.00

40

ਬ੍ਰਿਜ ਮੈਨੇਜਮੈਂਟ

 

 

 

 

 

 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਏਜੰਸੀ

2019-20

2020-21

2021-22 (ਜੂਨ, 2021 ਤੱਕ)

 

 

Alloc.

Expd.

Alloc.

Expd.

Alloc.

Expd.

 

 

ਸਿਸਟਮ

 

 

 

 

 

 

41

ਰਾਸ਼ਟਰੀ ਰਾਜਮਾਰਗਾਂ ਦੇ ਨਾਲ ਸਵੱਛਤਾ ਗਤੀਵਿਧੀਆਂ

 

 

 

 

 

 

42

ਪਹਿਲਾਂ ਆਓ, ਪਹਿਲਾਂ ਪਾਓ

-59.46

#

 

 

 

 

 

 

$- ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੁਨਰਗਠਨ ਤੋਂ ਪਹਿਲਾਂ ਸਾਬਕਾ ਜੰਮੂ ਤੇ ਕਸ਼ਮੀਰ ਰਾਜ

^- ਰਲੇਵੇਂ ਤੋਂ ਪਹਿਲਾਂ ਦੇ ਸਾਬਕਾ ਕੇਂਦਰ ਸ਼ਾਸਿਤ ਪ੍ਰਦੇਸ਼

ਪੂਰੀ ਤਰ੍ਹਾਂ ‘ਪਹਿਲਾਂ ਆਓ ਪਹਿਲਾਂ ਪਾਓ’ ਆਧਾਰ ਉੱਤੇ ਖ਼ਰਚ ਕਰਨ ਲਈ ਅਧਿਕਾਰ ਇਸ ਸ਼ਰਤ ਉੱਤੇ ਦਿੱਤੇ ਗਏ ਸਨ ਕਿ ਹੋਣ ਵਾਲਾ ਕੁੱਲ ਖ਼ਰਚਾ ਵਿੱਤੀ ਸਾਲ ਦੌਰਾਨ ਰੱਖੇ ਕੁੱਲ ਫ਼ੰਡਾਂ ਤੋਂ ਨਾ ਵਧੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਣਵਰਤੇ ਫ਼ੰਡ ਘੱਟ ਤੋਂ ਘੱਟ ਵਾਪਸ ਕਰਨੇ ਪੈਣ। ਇਸੇ ਲਈ, ਕੁਝ ਰਾਜਾਂ ਦੇ ਖ਼ਰਚੇ ਉਸ ਵਿੱਤੀ ਸਾਲ ਦੌਰਾਨ ਕੀਤੀ ਅਲਾਟਮੈਂਟ ਤੋਂ ਵੱਧ ਹੋਏ ਹਨ।

#- ਖ਼ਰਚ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਸ਼ਾਮਲ ਹੈ

 

ਇਹ ਜਾਣਕਾਰੀ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

*******

ਐੱਮਜੇਪੀਐੱਸ



(Release ID: 1737803) Visitor Counter : 162


Read this release in: English , Urdu , Telugu