ਵਿੱਤ ਮੰਤਰਾਲਾ

ਮਾਲੀ ਸਾਲ 2019—21 ਦੌਰਾਨ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ ਐੱਮ ਐੱਮ ਵਾਈ) ਤਹਿਤ 11.29 ਕਰੋੜ ਤੋਂ ਵੱਧ ਕਰਜ਼ੇ ਜਿਹਨਾਂ ਦੀ ਕੀਮਤ 6.41 ਲੱਖ ਕਰੋੜ ਰੁਪਏ ਬਣਦੀ ਹੈ , ਵੰਡੇ ਗਏ ਹਨ


ਅਪ੍ਰੈਲ 2015 ਤੋਂ ਹੁਣ ਤੱਕ ਪੀ ਐੱਮ ਐੱਮ ਵਾਈ ਤਹਿਤ 15.97 ਲੱਖ ਕਰੋੜ ਰੁਪਏ ਦੇ 30 ਕਰੋੜ ਤੋਂ ਵੱਧ ਕਰਜਿ਼ਆਂ ਨੂੰ ਮਨਜ਼ੂਰੀ ਦਿੱਤੀ ਗਈ

Posted On: 20 JUL 2021 4:11PM by PIB Chandigarh

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ ਐੱਮ ਐੱਮ ਵਾਈ) ਤਹਿਤ ਮੈਂਬਰ ਲੈਂਡਿੰਗ ਸੰਸਥਾਵਾਂ (ਐੱਮ ਐੱਲ ਆਈਜ਼) ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਲੀ ਸਾਲ 2019—20 ਅਤੇ ਮਾਲੀ ਸਾਲ 2020—21 ਦੌਰਾਨ ਦੇਸ਼ ਭਰ ਵਿੱਚ 6.41 ਲੱਖ ਕਰੋੜ ਰੁਪਏ ਦੀ ਰਾਸ਼ੀ ਦੇ 11.29 ਕਰੋੜ ਤੋਂ ਵੱਧ ਕਰਜ਼ੇ ਵੰਡੇ ਗਏ ਹਨ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨਰਾਓ ਕਰਾਡ ਨੇ ਦਿੱਤੀ ਹੈ
ਮੰਤਰੀ ਨੇ ਇਹ ਵੀ ਦੱਸਿਆ ਕਿ ਪੀ ਐੱਮ ਐੱਮ ਵਾਈ ਤਹਿਤ , ਇਸ ਸਕੀਮ ਦੇ ਅਪ੍ਰੈਲ 2015 ਨੂੰ ਸ਼ੁਰੂ ਹੋਣ ਤੋਂ ਹੁਣ ਤੱਕ 30 ਕਰੋੜ ਤੋਂ ਵੱਧ ਕਰਜਿ਼ਆਂ ਲਈ 15.97 ਲੱਖ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ
ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ ਐੱਮ ਐੱਮ ਵਾਈ) ਤਹਿਤ ਮੈਂਬਰ ਲੈਂਡਿੰਗ ਸੰਸਥਾਵਾਂ ਜਿਵੇਂ ਸੂਚੀਬੱਧ ਵਪਾਰਕ ਬੈਂਕ , ਖੇਤਰੀ ਪੇਂਡੂ ਬੈਂਕ , ਗੈਰ ਬੈਕਿੰਗ ਵਿੱਤੀ ਕੰਪਨੀਆਂ ਅਤੇ ਸੂਖਮ ਵਿੱਤੀ ਸੰਸਥਾਵਾਂ ਦੁਆਰਾ ਸੂਖਮ/ਛੋਟੇ ਕਾਰੋਬਾਰ ਇਕਾਈਆਂ ਤੋਂ ਉੱਦਮੀਂ ਗਤੀਵਿਧੀਆਂ ਲਈ 10 ਲੱਖ ਰੁਪਏ ਤੱਕ ਸੰਸਥਾਗਤ ਕਰਜ਼ਾ ਮੁਹੱਈਆ ਕੀਤਾ ਜਾਂਦਾ ਹੈ
ਸਕੀਮ ਨਾਲ ਬੇਰੋਜ਼ਗਾਰੀ ਘਟਾਉਣ ਵਿੱਚ ਮਦਦ ਕਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਪੀ ਐੱਮ ਐੱਮ ਵਾਈ ਤਹਿਤ ਪੈਦਾ ਕੀਤੇ ਗਏ ਰੋਜ਼ਗਾਰ ਬਾਰੇ ਅੰਦਾਜ਼ਾ ਲਗਾਉਣ ਲਈ ਰਾਸ਼ਟਰੀ ਪੱਧਰ ਤੇ ਕੀਤੇ ਗਏ ਇੱਕ ਸੈਂਪਲ ਸਰਵੇ ਵਿੱਚ ਜਾਣੂ ਕਰਵਾਇਆ ਹੈ ਤੇ ਇਸ ਸਰਵੇ ਦੇ ਨਤੀਜਿਆਂ ਅਨੁਸਾਰ ਪੀ ਐੱਮ ਐੱਮ ਵਾਈ ਨੇ ਤਕਰੀਬਨ 3 ਸਾਲਾਂ (2015 ਤੋਂ 2018) ਦੇ ਸਮੇਂ ਦੌਰਾਨ 1.12 ਕਰੋੜ ਨੈੱਟ ਵਾਧੂ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕੀਤੀ ਹੈ ਸਮੁੱਚੇ ਪੱਧਰ ਤੇ ਸਿ਼ਸ਼ੂ ਸ਼੍ਰੇਣੀ ਤਹਿਤ ਕਰਜ਼ੇ ਦਾ ਹਿੱਸਾ 66% ਹੈ ਅਤੇ ਇਹ ਮੁਦਰਾ ਲਾਭਪਾਤਰੀਆਂ ਦੁਆਰਾ ਮਲਕੀਅਤ ਵਾਲੀਆਂ ਸੰਸਥਾਵਾਂ ਦੁਆਰਾ ਵਧੇਰੇ ਪੈਦਾ ਕੀਤੇ ਗਏ ਰੋਜ਼ਗਾਰ ਦਾ ਹੈ ਅਤੇ ਕਿਸ਼ੋਰ ਸ਼੍ਰੇਣੀ ਤਹਿਤ (19%) ਅਤੇ ਤਰੁਣ ਸ਼੍ਰੇਣੀ ਤਹਿਤ (15%) ਹੈ
ਪਰ ਮੰਤਰੀ ਨੇ ਦੱਸਿਆ ਕਿ ਪੀ ਐੱਮ ਐੱਮ ਵਾਈ ਤਹਿਤ ਬੇਰੋਜ਼ਗਾਰ ਵਿਅਕਤੀਆਂ ਨੂੰ ਦਿੱਤੇ ਗਏ ਕਰਜ਼ੇ ਨਾਲ ਸੰਬੰਧਿਤ ਭਾਰਤ ਸਰਕਾਰ ਕੋਲ ਵਿਸ਼ੇਸ਼ ਸ੍ਰੇਣੀ ਵਜੋਂ ਡਾਟਾ ਨਹੀਂ ਰੱਖਿਆ ਗਿਆ ਹੈ ਇਸ ਸਮੇਂ ਦੌਰਾਨ ਸੂਬਾਵਾਰ ਮੁਹੱਈਆ ਕੀਤੇ ਗਏ ਕਰਜਿ਼ਆਂ ਦਾ ਵੇਰਵਾ ਹੇਠ ਦਿੱਤੇ ਟੇਬਲ ਵਿੱਚ ਮੁਹੱਈਆ ਕੀਤਾ ਗਿਆ ਹੈ

 

 

State-wise data of No. of accounts and Disbursement Amount under Pradhan Mantri Mudra Yojana ( for FY 2019-20 and FY 2020-

21)

Amt in Rs. crore

 

 

 

FY 2019-20

 

FY 2020-21

 

Total

Sr No

State Name

No Of A/Cs

Disbursement

Amt

No Of A/Cs

Disbursement

Amt

No Of A/Cs

Disbursement Amt

1

Andaman and Nicobar Islands

1733

73.12

5,468

119.32

7,201

192

2

Andhra Pradesh

844501

10090.71

11,52,152

11,564.66

19,96,653

21,655

3

Arunachal Pradesh

23288

150.56

6,159

172.12

29,447

323

4

Assam

1668347

7571.6

11,89,829

7,399.66

28,58,176

14,971

5

Bihar

6712494

26340.31

53,06,694

24,019.78

1,20,19,188

50,360

6

Chandigarh

24313

390.16

20,295

432.22

44,608

822

7

Chhattisgarh

1261018

6691.69

10,27,266

6,423.07

22,88,284

13,115

8

Dadra and Nagar Haveli

2899

42.78

3,787

51.09

6,686

94

9

Daman and Diu

766

22.37

1,140

19.11

1,906

41

10

Delhi

568596

5069.32

3,30,497

4,003.83

8,99,093

9,073

11

Goa

39040

480.46

37,520

501.47

76,560

982

12

Gujarat

2096393

13529.73

14,30,956

11,313.24

35,27,349

24,843

13

Haryana

1155917

7623.25

10,05,453

7,303.11

21,61,370

14,926

14

Himachal Pradesh

107865

2226.32

1,30,494

2,163.83

2,38,359

4,390

15

Jharkhand

1720485

7767.09

16,68,281

8,177.78

33,88,766

15,945

16

Karnataka

5733127

29702.91

46,45,196

29,785.29

1,03,78,323

59,488

17

Kerala

2176889

12921.14

15,86,258

11,238.55

37,63,147

24,160

18

Lakshadweep

796

6.15

1,799

22.94

2,595

29

19

Madhya Pradesh

3557948

18578.04

32,49,158

17,822.84

68,07,106

36,401

20

Maharashtra

4769888

27394.57

37,54,163

24,624.06

85,24,051

52,019

21

Manipur

90175

393.43

69,906

406.68

1,60,081

800

22

Meghalaya

44416

266.45

40,478

402.43

84,894

669

23

Mizoram

20435

236.09

12,716

211.15

33,151

447

24

Nagaland

15082

169.84

19,787

244.48

34,869

414

25

Odisha

3715335

15154.36

36,34,998

14,919.04

73,50,333

30,073

 

26

 

Pondicherry

 

139444

 

756.63

 

1,08,775

 

606.91

 

2,48,219

 

1,364

27

Punjab

1281307

8605.75

10,94,143

7,065.11

23,75,450

15,671

28

Rajasthan

2994534

19366.09

24,81,296

18,223.39

54,75,830

37,589

29

Sikkim

19862

171.67

15,356

193.09

35,218

365

30

Tamil Nadu

7117666

34615.11

49,47,732

28,534.56

1,20,65,398

63,150

31

Telangana

1435626

8986.82

6,36,219

6,765.03

20,71,845

15,752

32

Tripura

397094

1555.3

3,26,855

2,040.35

7,23,949

3,596

 

33

Union Territory of Jammu and

Kashmir

 

155153

 

3470.5

 

2,94,501

 

5,401.94

 

4,49,654

 

8,872

34

Union Territory of Ladakh

5602

174.66

8,477

223.75

14,079

398

35

Uttar Pradesh

5861422

29801.37

47,38,452

27,875.13

1,05,99,874

57,677

36

Uttarakhand

301996

2830.41

3,01,870

2,953.57

6,03,866

5,784

37

West Bengal

6176529

26457.88

54,50,920

28,529.86

1,16,27,449

54,988

 

 

All India

 

62237981

 

329684.64

 

5,07,35,046

 

3,11,754.44

 

11,29,73,027

 

6,41,439.08

 

Source: Data uploaded on Mudra Portal by Member Lending Institutions (MLIs)

********

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1737305) Visitor Counter : 172


Read this release in: Telugu , English , Urdu , Tamil