ਇਸਪਾਤ ਮੰਤਰਾਲਾ

ਸਟੀਲ ਸੈਕਟਰ ਨੇ ਕੋਵਿਡ -19 ਨਾਲ ਲੜਨ ਲਈ ਕਦਮ ਚੁੱਕੇ


ਮਹਾਮਾਰੀ ਦੇ ਦੌਰਾਨ 4749 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ

ਸਟੀਲ ਕੰਪਨੀ ਦੁਆਰਾ 165 ਆਕਸੀਜਨ ਕੰਸਨਟ੍ਰੇਟਰ ਅਤੇ 4 ਪੀਐੱਸਏ ਪਲਾਂਟ ਸਥਾਪਤ ਕੀਤੇ ਗਏ

Posted On: 19 JUL 2021 2:51PM by PIB Chandigarh

ਕੋਵਿਡ-19 ਮਹਾਮਾਰੀ ਨਾਲ ਲੜ੍ਹਨ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਟੀਲ ਸੈਕਟਰ ਦੁਆਰਾ ਚੁੱਕੇ ਗਏ ਕਦਮਾਂ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ: -

(i) ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣਾ;

(ii) ਸਟੀਲ ਪਲਾਂਟਾਂ ਦੇ ਅੰਦਰ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਬਿਸਤਰੇ ਦਿੱਤੇ;

(iii) ਗੈਸੀ ਆਕਸੀਜਨ ਦੀ ਸਪਲਾਈ ਦੀ ਵਰਤੋਂ ਕਰਦਿਆਂ ਜੰਬੋ ਕੋਵਿਡ ਕੇਅਰ ਸਹੂਲਤਾਂ ਦੀ ਸਥਾਪਨਾ;

(iv) ਸਟੀਲ ਪਲਾਂਟਾਂ ਵਿੱਚ ਪ੍ਰੈਸ਼ਰ ਸਵਿੰਗ ਐਬਸੋਰਪਸ਼ਨ (ਪੀਐੱਸਏ) ਇਕਾਈਆਂ ਦੀ ਸਥਾਪਨਾ;

(v) ਵਾਧੂ ਵੈਂਟੀਲੇਟਰਾਂ, ਆਕਸੀਜਨ ਕੰਸਨਟ੍ਰੇਟਰ, ਸੀਪੀਏਪੀ ਮਸ਼ੀਨਾਂ ਦਾ ਪ੍ਰਬੰਧ;

(vi) ਟੀਕਾਕਰਣ ਮੁਹਿੰਮਾਂ ਦਾ ਆਯੋਜਨ ਕਰਨਾ।

ਅਪ੍ਰੈਲ-ਜੂਨ, 2021 ਦੇ ਸਮੇਂ ਦੌਰਾਨ ਸਟੀਲ ਪਲਾਂਟਾਂ ਦੁਆਰਾ ਸਪਲਾਈ ਕੀਤੇ ਗਏ ਐੱਲਐੱਮਓ ਦੇ ਵੇਰਵਿਆਂ ਨੂੰ ਅਨੁਸੂਚੀ - I ਵਿੱਚ ਰੱਖਿਆ ਗਿਆ ਹੈ।

ਅਪ੍ਰੈਲ-ਮਈ, 2021 ਵਿੱਚ ਮਹਾਮਾਰੀ ਦੇ ਸਿਖਰ ਦੇ ਦੌਰਾਨ, ਐੱਲਐੱਮਓ ਦੀ ਸਪਲਾਈ ਜੋ ਕਿ 01 ਅਪ੍ਰੈਲ 2021 ਨੂੰ ਸਿਰਫ 538 ਮੀਟਰਕ ਟਨ ਸੀ, 13 ਮਈ, 2021 ਨੂੰ ਸਪਲਾਈ 4749 ਮੀਟਰਕ ਟਨ ਦੀ ਸਿਖਰ ’ਤੇ ਚਲੀ ਗਈ ਸੀ।

ਰਾਜ-ਅਧਾਰਤ ਸਟੀਲ ਕੰਪਨੀਆਂ ਦੁਆਰਾ ਸਥਾਪਤ ਆਕਸੀਜ ਵਾਲੇ ਬਿਸਤਰਿਆਂ ਦੀ ਗਿਣਤੀ ਦਾ ਵੇਰਵਾ ਅਨੁਸੂਚੀ - 2 ਵਿੱਚ ਦਿੱਤਾ ਗਿਆ ਹੈ।

ਸਟੀਲ ਪੀਐੱਸਯੂ ਦੁਆਰਾ ਸਥਾਪਤ ਆਕਸੀਜਨ ਕੰਸਨਟ੍ਰੇਟਰ ਅਤੇ ਪੀਐੱਸਏ ਪਲਾਂਟਾਂ ਦੀ ਗਿਣਤੀ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ: -

ਆਕਸੀਜਨ ਕੰਸਨਟ੍ਰੇਟਰ

ਪੀਐੱਸਏ ਪਲਾਂਟ

165

4

 

ਅਨੁਸੂਚੀ - I 

ਪਿਛਲੇ ਤਿੰਨ ਮਹੀਨਿਆਂ ਦੌਰਾਨ ਸਟੀਲ ਪਲਾਂਟਾਂ ਦੁਆਰਾ ਸਪਲਾਈ ਕੀਤੀ ਗਈ ਐੱਲਐੱਮਓ (ਰਾਜ ਅਨੁਸਾਰ) 

ਐੱਲਐੱਮਓ ਸਪਲਾਈ (ਅਪ੍ਰੈਲ, 2021 - ਜੂਨ, 2021)

(ਮੀਟਰਿਕ ਟਨ ਦੇ ਅੰਕੜੇ )

ਅੰਕੜੇ

ਅਪ੍ਰੈਲ, 2021

ਮਈ, 2021

ਜੂਨ, 2021

ਮਹਾਰਾਸ਼ਟਰ

11618.62

13162.68

3533.97

ਮੱਧ ਪ੍ਰਦੇਸ਼

4354.7

6222.36

612.9

ਛੱਤੀਸਗੜ੍ਹ

2848.1

3635.38

502.81

ਆਂਧਰ ਪ੍ਰਦੇਸ਼

5728.59

16019.19

5994.71

ਝਾਰਖੰਡ

1727.68

3257.72

788.871

ਪੱਛਮੀ ਬੰਗਾਲ

3638.6

7068.86

3274.43

ਬਿਹਾਰ

1223.5

2895.25

332.5

ਓਡੀਸ਼ਾ

1779.15

6858.02

3181.32

ਉੱਤਰ ਪ੍ਰਦੇਸ਼

4090.35

9605.1

922.05

ਗੁਜਰਾਤ

3991.26

2549.08

860.9

ਕਰਨਾਟਕ

7125.35

20990.4

10768.46

ਤੇਲੰਗਾਨਾ

4362.8

8986.64

2685.89

ਤਮਿਲ ਨਾਡੂ

1212.83

3832.5

4646.21

ਹਰਿਆਣਾ

1342.15

6410.43

568.56

ਦਿੱਲੀ

258.58

1878.17

0

ਅਸਾਮ

144.65

971.12

675.25

ਕੇਰਲ

97.95

765.33

430.62

ਗੋਆ

63.76

443.05

204.11

ਪੰਜਾਬ

239.05

1580.31

23.36

ਰਾਜਸਥਾਨ

0

700.45

0

ਜੰਮੂ ਕਸ਼ਮੀਰ

0

18.16

0

ਉੱਤਰਾਖੰਡ

0

470.28

0

ਮਹੀਨਾਵਾਰ ਕੁੱਲ ਜੋੜ

55848

118320

40007

ਸਮੁੱਚੀ ਗਿਣਤੀ

214175 ਐੱਮਟੀ

 

ਅਨੁਸੂਚੀ - II

ਰਾਜ-ਅਧਾਰਤ ਸਥਾਪਿਤ ਕੀਤੇ ਆਕਸੀਜਨ ਬਿਸਤਰਿਆਂ ਦਾ ਵੇਰਵਾ

ਰਾਜ

ਆਕਸੀਜ ਬਿਸਤਰਿਆਂ ਦੀ ਗਿਣਤੀ

ਆਂਧਰ ਪ੍ਰਦੇਸ਼

440

ਛੱਤੀਸਗੜ੍ਹ

230

ਗੁਜਰਾਤ

1000

ਝਾਰਖੰਡ

950

ਕਰਨਾਟਕ

1200

ਮਹਾਰਾਸ਼ਟਰ

200

ਓਡੀਸ਼ਾ

435

ਪੱਛਮੀ ਬੰਗਾਲ

400

ਕੁੱਲ

4855

 

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਵਾਈਬੀ / ਐੱਸਕੇ


(Release ID: 1737026) Visitor Counter : 163