ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -179 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਨ ਕਵਰੇਜ 38.50 ਕਰੋੜ ਤੋਂ ਪਾਰ ਹੋਈ

ਅੱਜ ਸ਼ਾਮ 7 ਵਜੇ ਤਕ 34.10 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ ਲਗਭਗ 12 ਕਰੋੜ ਖੁਰਾਕਾਂ ਦਿੱਤੀਆਂ ਗਈਆਂ

Posted On: 13 JUL 2021 8:13PM by PIB Chandigarh

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

38.50 ਕਰੋੜ (38,50,19,469) ਤੋਂ ਵੱਧ ਤੱਕ ਪਹੁੰਚ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 34.10 ਲੱਖ (34,10,974)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

 

 

 

18-44 ਸਾਲ ਉਮਰ ਸਮੂਹ ਦੇ 15,49,982 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 1,19,121 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 11,59,50,619 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 40,19,089 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ 

ਪਹਿਲੀਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ 

ਟੀਕਾਕਰਨਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, 

ਕੇਰਲ, ਤੇਲੰਗਾਨਾ,ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ 

ਨੇ ਪਹਿਲੀ ਖੁਰਾਕ ਲਈ18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ 

ਟੀਕਾਕਰਨ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

64726

64

2

ਆਂਧਰ ਪ੍ਰਦੇਸ਼

2477281

47291

3

ਅਰੁਣਾਚਲ ਪ੍ਰਦੇਸ਼

307796

275

4

ਅਸਾਮ

3185977

150350

5

ਬਿਹਾਰ

7144949

119629

6

ਚੰਡੀਗੜ੍ਹ

240840

1012

7

ਛੱਤੀਸਗੜ੍ਹ

3060719

84768

8

ਦਾਦਰ ਅਤੇ ਨਗਰ ਹਵੇਲੀ

201037

144

9

ਦਮਨ ਅਤੇ ਦਿਊ

157601

659

10

ਦਿੱਲੀ

3305073

203981

11

ਗੋਆ

439612

9725

12

ਗੁਜਰਾਤ

8619729

271658

13

ਹਰਿਆਣਾ

3723005

168299

14

ਹਿਮਾਚਲ ਪ੍ਰਦੇਸ਼

1196893

2223

15

ਜੰਮੂ ਅਤੇ ਕਸ਼ਮੀਰ

1149114

42409

16

ਝਾਰਖੰਡ

2715635

101600

17

ਕਰਨਾਟਕ

8258133

240387

18

ਕੇਰਲ

2335587

163201

19

ਲੱਦਾਖ

86236

6

20

ਲਕਸ਼ਦਵੀਪ

23660

57

21

ਮੱਧ ਪ੍ਰਦੇਸ਼

10356511

467913

22

ਮਹਾਰਾਸ਼ਟਰ

8737844

375386

23

ਮਨੀਪੁਰ

350941

628

24

ਮੇਘਾਲਿਆ

335784

175

25

ਮਿਜ਼ੋਰਮ

321619

490

26

ਨਾਗਾਲੈਂਡ

279141

338

27

ਓਡੀਸ਼ਾ

3733887

190824

28

ਪੁਡੂਚੇਰੀ

218653

1235

29

ਪੰਜਾਬ

2063253

51140

30

ਰਾਜਸਥਾਨ

8295140

154469

31

ਸਿੱਕਮ

267056

94

32

ਤਾਮਿਲਨਾਡੂ

6586629

220895

33

ਤੇਲੰਗਾਨਾ

4790906

223278

34

ਤ੍ਰਿਪੁਰਾ

936988

14469

35

ਉੱਤਰ ਪ੍ਰਦੇਸ਼

13314357

394194

36

ਉਤਰਾਖੰਡ

1657210

40942

37

ਪੱਛਮੀ ਬੰਗਾਲ

5011097

274881

 

ਕੁੱਲ

115950619

4019089

 

 

****

ਐਮ.ਵੀ.


(Release ID: 1735269) Visitor Counter : 173


Read this release in: English , Urdu , Hindi , Telugu