ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -151ਵਾਂ ਦਿਨ


ਭਾਰਤ ਨੇ 26 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ

ਹੁਣ ਤੱਕ ਉਮਰ 18-44 ਸਾਲ ਦੇ ਉਮਰ ਸਮੂਹ ਦੇ 4.58 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

ਅੱਜ ਸ਼ਾਮ 7 ਵਜੇ ਤੱਕ 25 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 15 JUN 2021 8:50PM by PIB Chandigarh

ਭਾਰਤ ਨੇ ਚੱਲ ਰਹੀ ਕੋਵਿਡ -19 ਟੀਕਾਕਰਨ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ । ਮੁਹਿੰਮ ਦੇ 151 ਵੇਂ ਦਿਨ, ਅੱਜ  ਸ਼ਾਮ ਦੀ 7 ਵਜੇ ਤੱਕ ਆਰਜ਼ੀ ਰਿਪੋਰਟ ਦੇ ਅਨੁਸਾਰ, ਟੀਕਾਕਰਨ ਦੇ 26 ਕਰੋੜ (26,17,40,273) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। 

 

18-44 ਸਾਲ ਉਮਰ ਸਮੂਹ ਦੇ 13,13,438 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ

ਉਸੇ ਉਮਰ ਸਮੂਹ ਦੇ  54,375 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਕੁੱਲ ਮਿਲਾ

ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ  4,49,87,004 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ ਬਾਅਦ  ਕੁੱਲ 8,95,517 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧਪ੍ਰਦੇਸ਼, ਮਹਾਰਾਸ਼ਟਰ,  ਰਾਜਸਥਾਨ,

ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ

ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

16210

0

2

ਆਂਧਰ ਪ੍ਰਦੇਸ਼

657164

2597

3

ਅਰੁਣਾਚਲ ਪ੍ਰਦੇਸ਼

82237

0

4

ਅਸਾਮ

961415

38022

5

ਬਿਹਾਰ

2607919

856

6

ਚੰਡੀਗੜ੍ਹ

104087

1

7

ਛੱਤੀਸਗੜ੍ਹ

896739

22808

8

ਦਾਦਰ ਅਤੇ ਨਗਰ ਹਵੇਲੀ

73350

0

9

ਦਮਨ ਅਤੇ ਦਿਊ

83224

0

10

ਦਿੱਲੀ

1410812

114002

11

ਗੋਆ

145261

2169

12

ਗੁਜਰਾਤ

4163202

78030

13

ਹਰਿਆਣਾ

1773525

20457

14

ਹਿਮਾਚਲ ਪ੍ਰਦੇਸ਼

169788

0

15

ਜੰਮੂ ਅਤੇ ਕਸ਼ਮੀਰ

436864

25148

16

ਝਾਰਖੰਡ

1135815

18607

17

ਕਰਨਾਟਕ

3216508

12564

18

ਕੇਰਲ

1241921

1471

19

ਲੱਦਾਖ

60823

0

20

ਲਕਸ਼ਦਵੀਪ

17645

0

21

ਮੱਧ ਪ੍ਰਦੇਸ਼

4510094

102569

22

ਮਹਾਰਾਸ਼ਟਰ

2591508

203299

23

ਮਨੀਪੁਰ

94252

0

24

ਮੇਘਾਲਿਆ

87625

0

25

ਮਿਜ਼ੋਰਮ

64851

1

26

ਨਾਗਾਲੈਂਡ

103533

0

27

ਓਡੀਸ਼ਾ

1110561

89901

28

ਪੁਡੂਚੇਰੀ

70657

0

29

ਪੰਜਾਬ

605118

2653

30

ਰਾਜਸਥਾਨ

3649491

1524

31

ਸਿੱਕਮ

70769

0

32

ਤਾਮਿਲਨਾਡੂ

2644537

10970

33

ਤੇਲੰਗਾਨਾ

1973042

2108

34

ਤ੍ਰਿਪੁਰਾ

92141

6368

35

ਉੱਤਰ ਪ੍ਰਦੇਸ਼

4769873

115821

36

ਉਤਰਾਖੰਡ

578754

16218

37

ਪੱਛਮੀ ਬੰਗਾਲ

2715689

7353

ਕੁੱਲ

4,49,87,004

8,95,517

 

 

 

 

ਹੇਠ ਲਿਖੇ ਅਨੁਸਾਰ 26,17,40,273 ਵੈਕਸੀਨ ਦੀਆਂ ਖੁਰਾਕਾਂ ਦੀ ਇਕੱਤਰਤਾ ਨੂੰ ਵੱਖ ਕੀਤਾ ਗਿਆ ਹੈ।

 

ਕੁੱਲ ਵੈਕਸੀਨ ਖੁਰਾਕ ਕਵਰੇਜ

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-24 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10078623

16905708

44987004

77240865

63264880

21,24,77,080

ਦੂਜੀ ਖੁਰਾਕ

6999669

8906072

895517

12193878

20268057

4,92,63,193

ਕੁੱਲ

1,70,78,292

2,58,11,780

4,58,82,521

8,94,34,743

8,35,32,937

26,17,40,273

 

 

 

 

 

 

ਟੀਕਾਕਰਨ ਮੁਹਿੰਮ ਦੇ 151ਵੇਂ ਦਿਨ (15 ਜੂਨ, 2021) ਕੁੱਲ 25,68,858 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ। ਪਹਿਲੀ ਖੁਰਾਕ  ਲਈ  21,98,144 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 3,70,714 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

 

ਤਾਰੀਖ: 15 ਜੂਨ, 2021 (151 ਵਾਂ ਦਿਨ)

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-24 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

9701

58178

1313438

576902

239925

21,98,144

ਦੂਜੀ ਖੁਰਾਕ

14862

22024

54375

98766

180687

3,70,714

ਕੁੱਲ

24,563

80,202

13,67,813

6,75,668

4,20,612

25,68,858

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ। 

****

 

ਐਮ ਵੀ



(Release ID: 1727383) Visitor Counter : 179