ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 144ਵਾਂ ਦਿਨ

ਕੁੱਲ ਟੀਕਾਕਰਨ ਦਾ ਅੰਕੜਾ 24 ਕਰੋੜ ਦੇ ਨੇੜੇ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 3.17 ਕਰੋੜ ਤੋਂ ਵੱਧ ਲਾਭਪਾਤਰੀ ਟੀਕੇ ਲਗਵਾ ਚੁੱਕੇ ਹਨ

ਅੱਜ ਸ਼ਾਮ 7 ਵਜੇ ਤੱਕ 25 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 08 JUN 2021 8:15PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਲਗਾਏ ਗਏ ਕੋਵਿਡ -19 ਟੀਕਿਆਂ ਦੀ ਕੁੱਲ ਗਿਣਤੀ 23.88 ਕਰੋੜ (23,88,40,635) ਦੇ ਨੇੜੇ ਪਹੁੰਚ ਗਈ ਹੈ

18-44 ਸਾਲ ਦੀ ਉਮਰ ਸਮੂਹ ਦੇ 13,32,471 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ

ਇਸੇ ਉਮਰ ਸਮੂਹ ਦੇ 76,723 ਲਾਭਪਾਤਰੀਆਂ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਨ ਮੁਹਿੰਮ

ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ ਮਿਲਾ ਕੇ 3,17,37,869 ਵਿਅਕਤੀਆਂ

ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 316134 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਬਿਹਾਰ, ਦਿੱਲੀ,

ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ

ਪੱਛਮੀ ਬੰਗਾਲ ਨੇ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ

ਪਹਿਲੀ ਖੁਰਾਕ ਲਗਾਈ ਹੈ

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

11,989

0

2

ਆਂਧਰ ਪ੍ਰਦੇਸ਼

85,356

477

3

ਅਰੁਣਾਚਲ ਪ੍ਰਦੇਸ਼

63,836

0

4

ਅਸਾਮ

6,89,429

2,191

5

ਬਿਹਾਰ

20,48,687

27

6

ਚੰਡੀਗੜ੍ਹ

74,397

0

7

ਛੱਤੀਸਗੜ੍ਹ

8,30,188

5

8

ਦਾਦਰ ਅਤੇ ਨਗਰ ਹਵੇਲੀ

52,681

0

9

ਦਮਨ ਅਤੇ ਦਿਊ

64,156

0

10

ਦਿੱਲੀ

12,11,212

38,354

11

ਗੋਆ

75,908

1,066

12

ਗੁਜਰਾਤ

28,45,369

2,150

13

ਹਰਿਆਣਾ

13,13,349

4,148

14

ਹਿਮਾਚਲ ਪ੍ਰਦੇਸ਼

1,05,649

0

15

ਜੰਮੂ ਅਤੇ ਕਸ਼ਮੀਰ

2,87,959

20,422

16

ਝਾਰਖੰਡ

8,08,484

170

17

ਕਰਨਾਟਕ

23,10,046

4,358

18

ਕੇਰਲ

7,89,516

363

19

ਲੱਦਾਖ

49,816

0

20

ਲਕਸ਼ਦਵੀਪ

10,549

0

21

ਮੱਧ ਪ੍ਰਦੇਸ਼

35,60,983

26,333

22

ਮਹਾਰਾਸ਼ਟਰ

18,96,668

88,405

23

ਮਨੀਪੁਰ

66,150

0

24

ਮੇਘਾਲਿਆ

42,574

0

25

ਮਿਜ਼ੋਰਮ

27,704

0

26

ਨਾਗਾਲੈਂਡ

52,381

0

27

ਓਡੀਸ਼ਾ

9,19,894

25,818

28

ਪੁਡੂਚੇਰੀ

42,005

0

29

ਪੰਜਾਬ

4,42,945

1,315

30

ਰਾਜਸਥਾਨ

19,67,117

692

31

ਸਿੱਕਮ

11,372

0

32

ਤਾਮਿਲਨਾਡੂ

19,50,574

3,836

33

ਤੇਲੰਗਾਨਾ

9,74,693

806

34

ਤ੍ਰਿਪੁਰਾ

59,476

0

35

ਉੱਤਰ ਪ੍ਰਦੇਸ਼

35,00,346

92,525

36

ਉਤਰਾਖੰਡ

3,75,600

0

37

ਪੱਛਮੀ ਬੰਗਾਲ

21,18,811

2,673

ਕੁੱਲ

3,17,37,869

3,16,134

 

 

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 23,88,40,635 ਖੁਰਾਕਾਂ ਦਿੱਤੀਆਂ ਗਈਆਂ ਹਨ

ਇਨ੍ਹਾਂ ਵਿੱਚ 99,95,552 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 68,91,662 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,63,80,521 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 87,26,071 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 3,17,37,869 ਲਾਭਪਾਤਰੀ (ਪਹਿਲੀ ਖੁਰਾਕ) ਅਤੇ

3,16,134 ਦੂਜੀ ਖੁਰਾਕ) ਸ਼ਾਮਲ ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 7,25,46,765

(ਪਹਿਲੀ ਖੁਰਾਕ ) ਅਤੇ 1,15,34,478 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

6,12,75,505 (ਪਹਿਲੀ ਖੁਰਾਕ) ਅਤੇ 1,94,36,078 (ਦੂਜੀ ਖੁਰਾਕ) ਸ਼ਾਮਲ ਹਨ

 

 

 

 

 

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

99,95,552

ਦੂਜੀ ਖੁਰਾਕ

68,91,662

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,63,80,521

ਦੂਜੀ ਖੁਰਾਕ

87,26,071

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,17,37,869

ਦੂਜੀ ਖੁਰਾਕ

3,16,134

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

7,25,46,765

ਦੂਜੀ ਖੁਰਾਕ

1,15,34,478

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,12,75,505

ਦੂਜੀ ਖੁਰਾਕ

1,94,36,078

ਕੁੱਲ

23,88,40,635

 

 

 

ਟੀਕਾਕਰਨ ਮੁਹਿੰਮ ਦੇ 144ਵੇਂ ਦਿਨ (8 ਜੂਨ, 2021) ਕੁੱਲ 25,58,652 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ

ਅਨੁਸਾਰ 7 ਵਜੇ ਤੱਕ ਪਹਿਲੀ ਖੁਰਾਕ ਤਹਿਤ 22,67,842 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 2,90,810 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ

ਤੱਕ ਮੁਕੰਮਲ ਕਰ ਲਈਆਂ ਜਾਣਗੀਆਂ

ਤਾਰੀਖ: 8 ਜੂਨ, 2021 (144ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

11,940

ਦੂਜੀ ਖੁਰਾਕ

12,006

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

70,968

ਦੂਜੀ ਖੁਰਾਕ

24,302

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

13,32,471

ਦੂਜੀ ਖੁਰਾਕ

76,723

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,06,106

ਦੂਜੀ ਖੁਰਾਕ

88,569

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,46,357

ਦੂਜੀ ਖੁਰਾਕ

89,210

 

ਪਹਿਲੀ ਖੁਰਾਕ

22,67,842

ਕੁੱਲ ਪ੍ਰਾਪਤੀ

ਦੂਜੀ ਖੁਰਾਕ

2,90,810

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ

 

 

****

ਐਮ.ਵੀ.(Release ID: 1725541) Visitor Counter : 1