ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 143ਵਾਂ ਦਿਨ


ਕੁੱਲ ਟੀਕਾਕਰਨ ਦਾ ਅੰਕੜਾ 23.59 ਕਰੋੜ ਤੋਂ ਪਾਰ ਹੋਇਆ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 3.04 ਕਰੋੜ ਤੋਂ ਵੱਧ ਲਾਭਪਾਤਰੀ ਟੀਕੇ ਲਗਵਾ ਚੁੱਕੇ ਹਨ

ਅੱਜ ਸ਼ਾਮ 7 ਵਜੇ ਤੱਕ 31 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 07 JUN 2021 8:06PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਲਗਾਏ ਗਏ ਕੋਵਿਡ -19 ਟੀਕਿਆਂ ਦੀ ਕੁੱਲ ਗਿਣਤੀ 23.59 ਕਰੋੜ (23,59,39,165) ਤੋਂ ਪਾਰ ਹੋ ਗਈ ਹੈ।

18-44 ਸਾਲ ਦੀ ਉਮਰ ਸਮੂਹ ਦੇ 16,07,531 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 68,661 ਲਾਭਪਾਤਰੀਆਂ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ ਮਿਲਾ ਕੇ 3,02,45,100 ਵਿਅਕਤੀਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 2,37,107 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਹੈ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੇ ਉਮਰ ਸਮੂਹ ਨੂੰ ਦਿੱਤੀਆਂ ਵੈਕਸੀਨ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ।

ਲੜੀ ਨੰ

ਰਾਜ

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

11,652

0

2

ਆਂਧਰ ਪ੍ਰਦੇਸ਼

72,438

444

3

ਅਰੁਣਾਚਲ ਪ੍ਰਦੇਸ਼

60,535

0

4

ਅਸਾਮ

6,61,954

1,413

5

ਬਿਹਾਰ

20,16,103

21

6

ਚੰਡੀਗੜ੍ਹ

73,354

0

7

ਛੱਤੀਸਗੜ

7,98,437

5

8

ਦਾਦਰਾ ਅਤੇ ਨਗਰ ਹਵੇਲੀ

50,114

0

9

ਦਮਨ ਅਤੇ ਦਿਉ

61,288

0

10

ਦਿੱਲੀ

11,96,038

21,779

11

ਗੋਆ

67,516

960

12

ਗੁਜਰਾਤ

26,62,353

203

13

ਹਰਿਆਣਾ

12,88,197

3,706

14

ਹਿਮਾਚਲ ਪ੍ਰਦੇਸ਼

1,04,989

0

15

ਜੰਮੂ ਅਤੇ ਕਸ਼ਮੀਰ

2,83,150

18,482

16

ਝਾਰਖੰਡ

7,75,427

136

17

ਕਰਨਾਟਕ

21,76,277

3,576

18

ਕੇਰਲ

6,61,107

346

19

ਲੱਦਾਖ

48,050

0

20

ਲਕਸ਼ਦੀਪ

9,615

0

21

ਮੱਧ ਪ੍ਰਦੇਸ਼

34,94,969

24,360

22

ਮਹਾਰਾਸ਼ਟਰ

17,97,261

50,954

23

ਮਨੀਪੁਰ

61,172

0

24

ਮੇਘਾਲਿਆ

42,456

0

25

ਮਿਜ਼ੋਰਮ

24,695

0

26

ਨਾਗਾਲੈਂਡ

43,484

0

27

ਓਡੀਸ਼ਾ

8,53,162

13,259

28

ਪੁਡੂਚੇਰੀ

37,945

0

29

ਪੰਜਾਬ

4,42,740

1,144

30

ਰਾਜਸਥਾਨ

19,11,098

598

31

ਸਿੱਕਮ

10,932

0

32

ਤਾਮਿਲਨਾਡੂ

19,18,208

3,218

33

ਤੇਲੰਗਾਨਾ

8,35,066

690

34

ਤ੍ਰਿਪੁਰਾ

59,476

0

35

ਉੱਤਰ ਪ੍ਰਦੇਸ਼

32,71,266

89,740

36

ਉਤਰਾਖੰਡ

3,56,614

0

37

ਪੱਛਮੀ ਬੰਗਾਲ

20,05,962

2,073

 

ਕੁੱਲ

30245100

237107

 

ਕੁੱਲ 23,59,39,165 ਵਿਚੋਂ 99,81,949 ਹੈਲਥਕੇਅਰ ਵਰਕਰਾਂ (ਐਚਸੀਡਬਲਯੂ) ਨੇ ਪਹਿਲੀ ਖੁਰਾਕ ਲਈ ਅਤੇ 68,76,906 ਐਚਸੀਡਬਲਯੂਜ਼ ਨੇ ਦੂਜੀ ਖੁਰਾਕ ਹਾਸਲ ਕੀਤੀ, 1,62,99,343 ਫਰੰਟਲਾਈਨ ਵਰਕਰਜ਼ (ਐਫਐਲਡਬਲਯੂਜ਼) ਨੇ ਪਹਿਲੀ ਖੁਰਾਕ, 86,96,391 ਐਫਐਲਡਬਲਯੂ ਦੂਜੀ ਖੁਰਾਕ, 18-44 ਸਾਲ ਉਮਰ ਸਮੂਹ ਦੇ 3,02,45,100 ਦੇ ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਅਤੇ 2,37,107 ਨੂੰ ਦੂਜੀ ਖੁਰਾਕ ਦਿੱਤੀ ਗਈ। 45 ਸਾਲ ਤੋਂ 60 ਸਾਲ (ਪਹਿਲੀ ਖੁਰਾਕ) ਤੋਂ ਵੱਧ ਉਮਰ ਦੇ 7,18,38,338, 1,14,36,520(ਦੂਜੀ ਖੁਰਾਕ) , 60 ਸਾਲ ਤੋਂ ਵੱਧ ਉਮਰ ਦੇ 6,09,90,200 (ਪਹਿਲੀ ਖੁਰਾਕ) ) ਅਤੇ 1,93,37,311 ਦੂਜੀ ਖੁਰਾਕ ਹਾਸਲ ਕੀਤੀ।

ਐਚਸੀਡਬਲਯੂ

ਪਹਿਲੀ ਖੁਰਾਕ

99,81,949

ਦੂਜੀ ਖੁਰਾਕ

68,76,906

ਐਫਐਲਡਬਲਯੂਜ਼

ਪਹਿਲੀ ਖੁਰਾਕ

1,62,99,343

ਦੂਜੀ ਖੁਰਾਕ

86,96,391

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

3,02,45,100

ਦੂਜੀ ਖੁਰਾਕ

2,37,107

45-60 ਸਾਲ ਉਮਰ ਸਮੂਹ

ਪਹਿਲੀ ਖੁਰਾਕ

7,18,38,338

ਦੂਜੀ ਖੁਰਾਕ

1,14,36,520

60 ਸਾਲ ਤੋਂ ਵੱਧ

ਪਹਿਲੀ ਖੁਰਾਕ

6,09,90,200

ਦੂਜੀ ਖੁਰਾਕ

1,93,37,311

ਕੁੱਲ

23,59,39,165

 

ਟੀਕਾਕਰਨ ਅਭਿਆਨ ਦੇ 143ਵੇਂ ਦਿਨ (7 ਜੂਨ, 2021) ਕੁੱਲ 31,04,989 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਪਹਿਲੀ ਖੁਰਾਕ ਤਹਿਤ 27,97,493 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 3,07,496 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

ਤਾਰੀਖ: 7 ਜੂਨ, 2021 (143ਵਾਂ ਦਿਨ)

ਐਚਸੀਡਬਲਯੂ

ਪਹਿਲੀ ਖੁਰਾਕ

12,873

ਦੂਜੀ ਖੁਰਾਕ

14,195

ਐਫਐਲਡਬਲਯੂਜ਼

ਪਹਿਲੀ ਖੁਰਾਕ

90,200

ਦੂਜੀ ਖੁਰਾਕ

24,027

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

16,07,531

ਦੂਜੀ ਖੁਰਾਕ

68,661

45-60 ਸਾਲ ਉਮਰ ਸਮੂਹ

ਪਹਿਲੀ ਖੁਰਾਕ

7,78,519

ਦੂਜੀ ਖੁਰਾਕ

1,00,241

60 ਸਾਲ ਤੋਂ ਵੱਧ

ਪਹਿਲੀ ਖੁਰਾਕ

3,08,370

ਦੂਜੀ ਖੁਰਾਕ

1,00,372

ਕੁੱਲ

ਪਹਿਲੀ ਖੁਰਾਕ

27,97,493

ਦੂਜੀ ਖੁਰਾਕ

3,07,496

 

ਟੀਕਾਕਰਨ ਅਭਿਆਸ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ, ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

****

ਐਮਵੀ


(Release ID: 1725255)