ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -136 ਵਾਂ ਦਿਨ


ਵੈਕਸੀਨ ਦੀਆਂ ਕੁਲ ਖੁਰਾਕਾਂ 21.58 ਕਰੋੜ ਤੋਂ ਪਾਰ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 2.02 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 25 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 31 MAY 2021 8:25PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 21.58 ਕਰੋੜ ਤੋਂ ਵੱਧ (21,58,18,547) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 12,23,596 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 13,402 ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ । ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,02,10,889 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਕੋਵਿਡ ਟੀਕੇ ਦੀ ਪਹਿਲੀ ਅਤੇ 23491 ਨੇ ਦੂਜੀ ਖੁਰਾਕ  ਪ੍ਰਾਪਤ ਕੀਤੀ ਹੈ ।  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

 

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

 

1

ਅੰਡੇਮਾਨ ਤੇ ਨਿਕੋਬਾਰ ਟਾਪੂ

8,661

0

 

2

ਆਂਧਰ ਪ੍ਰਦੇਸ਼

19,014

12

 

3

ਅਰੁਣਾਚਲ ਪ੍ਰਦੇਸ਼

20,609

0

 

4

ਅਸਾਮ

5,72,737

17

 

5

ਬਿਹਾਰ

15,84,975

8

 

6

ਚੰਡੀਗੜ੍ਹ

44,063

0

 

7

ਛੱਤੀਸਗੜ੍ਹ

7,56,592

4

 

8

ਦਾਦਰ ਅਤੇ ਨਗਰ ਹਵੇਲੀ

35,883

0

 

9

ਦਮਨ ਅਤੇ ਦਿਊ

44,623

0

 

10

ਦਿੱਲੀ

10,51,317

273

 

11

ਗੋਆ

35,051

72

 

12

ਗੁਜਰਾਤ

15,91,278

35

 

13

ਹਰਿਆਣਾ

10,11,695

230

 

14

ਹਿਮਾਚਲ ਪ੍ਰਦੇਸ਼

1,03,738

0

 

15

ਜੰਮੂ ਅਤੇ ਕਸ਼ਮੀਰ

2,18,592

2124

 

16

ਝਾਰਖੰਡ

5,36,571

19

 

17

ਕਰਨਾਟਕ

10,80,792

653

 

18

ਕੇਰਲ

2,53,496

11

 

19

ਲੱਦਾਖ

28,554

0

 

20

ਲਕਸ਼ਦਵੀਪ

3,640

0

 

21

ਮੱਧ ਪ੍ਰਦੇਸ਼

17,90,071

1

 

22

ਮਹਾਰਾਸ਼ਟਰ

10,72,089

99

 

23

ਮਨੀਪੁਰ

31,771

0

 

24

ਮੇਘਾਲਿਆ

38,845

0

 

25

ਮਿਜ਼ੋਰਮ

17,079

0

 

26

ਨਾਗਾਲੈਂਡ

23,955

0

 

27

ਓਡੀਸ਼ਾ

7,37,396

56

 

28

ਪੁਡੂਚੇਰੀ

20,976

0

 

29

ਪੰਜਾਬ

4,40,084

189

 

30

ਰਾਜਸਥਾਨ

18,07,509

62

 

31

ਸਿੱਕਮ

10,425

0

 

32

ਤਾਮਿਲਨਾਡੂ

13,00,473

205

 

33

ਤੇਲੰਗਾਨਾ

2,42,851

130

 

34

ਤ੍ਰਿਪੁਰਾ

55,325

0

 

35

ਉੱਤਰ ਪ੍ਰਦੇਸ਼

21,08,029

19,267

 

36

ਉਤਰਾਖੰਡ

2,72,622

0

 

37

ਪੱਛਮੀ ਬੰਗਾਲ

12,39,518

24

 

ਕੁੱਲ

2,02,10,889

23,491

 
 

 

 

 

 

 

 

 

 ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 21,58,18,547  ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 98,83,778 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,87,633 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,56,67,311   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 85,21,965 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 2,02,10,889 ਲਾਭਪਾਤਰੀ (ਪਹਿਲੀ ਖੁਰਾਕ) ਅਤੇ 23,491 ਦੂਜੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,44,02,012 (ਪਹਿਲੀ ਖੁਰਾਕ ) ਅਤੇ 1,07,15,693   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,88,31,736 (ਪਹਿਲੀ ਖੁਰਾਕ) ਅਤੇ 1,87,74,039  (ਦੂਜੀ ਖੁਰਾਕ) ਸ਼ਾਮਲ ਹਨ ।

 

 

 

 

 

 

 

 

 

 

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,83,778

ਦੂਜੀ ਖੁਰਾਕ

67,87,633

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,56,67,311

ਦੂਜੀ ਖੁਰਾਕ

85,21,965

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,02,10,889

ਦੂਜੀ ਖੁਰਾਕ

23,491

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,64,02,012

ਦੂਜੀ ਖੁਰਾਕ

1,07,15,693

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,88,31,736

ਦੂਜੀ ਖੁਰਾਕ

1,87,74,039

ਕੁੱਲ

21,58,18,547

 

 

 

 

 

 

ਟੀਕਾਕਰਨ ਮੁਹਿੰਮ (31 ਮਈ, 2021) ਦੇ 136 ਵੇਂ ਦਿਨ, ਕੁੱਲ 25,52,501 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 22,75,324 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 2,77,177 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਮਿਤੀ : 31 ਮਈ, 2021 (136 ਵਾਂ ਦਿਨ)

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

14,971

ਦੂਜੀ ਖੁਰਾਕ

10,734

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

68,529

ਦੂਜੀ ਖੁਰਾਕ

24,395

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

12,23,596

ਦੂਜੀ ਖੁਰਾਕ

13,402

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,94,275

ਦੂਜੀ ਖੁਰਾਕ

1,39,156

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,73,953

ਦੂਜੀ ਖੁਰਾਕ

89,490

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

22,75,324

ਦੂਜੀ ਖੁਰਾਕ

2,77,177

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

****

 ਐਮ ਵੀ


(Release ID: 1723285) Visitor Counter : 191


Read this release in: English , Urdu , Hindi , Tamil , Telugu