ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -133 ਵਾਂ ਦਿਨ


ਵੈਕਸੀਨ ਦੀਆਂ ਕੁਲ ਖੁਰਾਕਾਂ 20.86 ਕਰੋੜ ਤੋਂ ਪਾਰ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 1.66 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 28 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 28 MAY 2021 8:18PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 20.86 ਕਰੋੜ ਤੋਂ ਵੱਧ (20,86,12,834) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ

13,36,309 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 275

ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ । ਕੁੱਲ 37 ਰਾਜਾਂ / ਕੇਂਦਰ ਸ਼ਾਸਤ

ਪ੍ਰਦੇਸ਼ਾਂ ਵਿੱਚ 1,66,47,122 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਟੀਕੇ ਦੀਆਂ ਖੁਰਾਕਾਂ ਪ੍ਰਾਪਤ

ਕੀਤੀਆਂ ਹਨ ।  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ

ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

 

1

ਅੰਡੇਮਾਨ ਤੇ ਨਿਕੋਬਾਰ ਟਾਪੂ

7151

0

 

2

ਆਂਧਰ ਪ੍ਰਦੇਸ਼

15119

0

 

3

ਅਰੁਣਾਚਲ ਪ੍ਰਦੇਸ਼

20352

0

 

4

ਅਸਾਮ

530429

4

 

5

ਬਿਹਾਰ

1560880

2

 

6

ਚੰਡੀਗੜ੍ਹ

31817

0

 

7

ਛੱਤੀਸਗੜ੍ਹ

744062

2

 

8

ਦਾਦਰ ਅਤੇ ਨਗਰ ਹਵੇਲੀ

29861

0

 

9

ਦਮਨ ਅਤੇ ਦਿਊ

36237

0

 

10

ਦਿੱਲੀ

1003101

5

 

11

ਗੋਆ

33622

0

 

12

ਗੁਜਰਾਤ

1250937

15

 

13

ਹਰਿਆਣਾ

931673

40

 

14

ਹਿਮਾਚਲ ਪ੍ਰਦੇਸ਼

80211

0

 

15

ਜੰਮੂ ਅਤੇ ਕਸ਼ਮੀਰ

170531

0

 

16

ਝਾਰਖੰਡ

480729

2

 

17

ਕਰਨਾਟਕ

739437

62

 

18

ਕੇਰਲ

148825

1

 

19

ਲੱਦਾਖ

19685

0

 

20

ਲਕਸ਼ਦਵੀਪ

1883

0

 

21

ਮੱਧ ਪ੍ਰਦੇਸ਼

1336685

0

 

22

ਮਹਾਰਾਸ਼ਟਰ

876476

12

 

23

ਮਨੀਪੁਰ

25635

0

 

24

ਮੇਘਾਲਿਆ

36431

0

 

25

ਮਿਜ਼ੋਰਮ

14790

0

 

26

ਨਾਗਾਲੈਂਡ

18596

0

 

27

ਓਡੀਸ਼ਾ

626855

22

 

28

ਪੁਡੂਚੇਰੀ

14936

0

 

29

ਪੰਜਾਬ

435955

4

 

30

ਰਾਜਸਥਾਨ

1573307

4

 

31

ਸਿੱਕਮ

10425

0

 

32

ਤਾਮਿਲਨਾਡੂ

881468

41

 

33

ਤੇਲੰਗਾਨਾ

69795

34

 

34

ਤ੍ਰਿਪੁਰਾ

54013

0

 

35

ਉੱਤਰ ਪ੍ਰਦੇਸ਼

1822899

18

 

36

ਉਤਰਾਖੰਡ

261923

2

 

37

ਪੱਛਮੀ ਬੰਗਾਲ

750391

5

 

ਕੁੱਲ

1,66,47,122

275

 
       

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 20,86,12,834  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 98,44,619 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,58,839 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,54,41,200   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 84,47,103 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,66,47,122 ਲਾਭਪਾਤਰੀ (ਪਹਿਲੀ ਖੁਰਾਕ) ਅਤੇ

275 (ਦੂਜੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,44,71,232

(ਪਹਿਲੀ ਖੁਰਾਕ ) ਅਤੇ 1,03,37,925   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

5,81,23,297 (ਪਹਿਲੀ ਖੁਰਾਕ) ਅਤੇ 1,85,41,222  (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,44,619

 

ਦੂਜੀ ਖੁਰਾਕ

67,58,839

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,54,41,200

 

ਦੂਜੀ ਖੁਰਾਕ

84,47,103

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,66,47,122

 

ਦੂਜੀ ਖੁਰਾਕ

275

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,41,71,232

 

ਦੂਜੀ ਖੁਰਾਕ

1,03,37,925

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,81,23,297

 

ਦੂਜੀ ਖੁਰਾਕ

1,85,41,222

ਕੁੱਲ

20,86,12,834

 

 

 

 

 

 

ਟੀਕਾਕਰਨ ਮੁਹਿੰਮ (28 ਮਈ, 2021) ਦੇ 133 ਵੇਂ ਦਿਨ, ਕੁੱਲ 28,07,411 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ

ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 25,99,754 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 2,07,657 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ।

ਮਿਤੀ : 28 ਮਈ, 2021 (133 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

15,898

 

ਦੂਜੀ ਖੁਰਾਕ

9,967

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

88,381

 

ਦੂਜੀ ਖੁਰਾਕ

20,863

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

13,36,309

 

ਦੂਜੀ ਖੁਰਾਕ

275

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

8,28,644

 

ਦੂਜੀ ਖੁਰਾਕ

1,11,572

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

3,30,522

 

ਦੂਜੀ ਖੁਰਾਕ

64,980

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

25,99,754

 

ਦੂਜੀ ਖੁਰਾਕ

2,07,657

 

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

  

 

****

 

ਐਮ ਵੀ


(Release ID: 1722588) Visitor Counter : 232