ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -130ਵਾਂ ਦਿਨ


ਭਾਰਤ ਨੇ ਹੁਣ ਤੱਕ 20 ਕਰੋੜ ਤੋਂ ਵੱਧ ਕੁੱਲ ਟੀਕਾ ਖੁਰਾਕਾਂ ਦਾ ਪ੍ਰਬੰਧਨ ਕਰਦੇ ਹੋਏ ਇੱਕ ਵੱਡੇ ਮੀਲਪੱਥਰ ਨੂੰ ਪਾਰ ਕੀਤਾ

8-44 ਸਾਲ ਉਮਰ ਸਮੂਹ ਦੇ 1.28 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਹੁਣ ਤੱਕ ਟੀਕਾ ਲਗਾਇਆ ਗਿਆ

ਅੱਜ ਸ਼ਾਮ 7 ਵਜੇ ਤੱਕ 18.7 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 25 MAY 2021 8:01PM by PIB Chandigarh

ਭਾਰਤ ਨੇ ਅੱਜ ਕੋਵਿਡ 19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੲ ਇਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕੀਤਾ ਹੈ। ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 20 ਕਰੋੜ ਤੋਂ ਵੱਧ (20,04,94,991) ਟੀਕਾ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟੀਕਾਕਰਨ, ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਦੇ ਨਾਲ-ਨਾਲ ਟੈਸਟ, ਟਰੈਕ, ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਦੇ ਲਈ ਭਾਰਤ ਸਰਕਾਰ ਦੀ ਵਿਆਪਕ ਰਣਨੀਤੀ ਦਾ ਇਕ ਜ਼ਰੂਰੀ ਅਤੇ ਅਹਿਮ ਥੰਮ ਹੈ।

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 9,42,796 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਲ ਕਰ ਲਈ ਹੈ ਅਤੇ ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,28,74,546 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।. ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।.

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

ਲੜੀ ਨੰਬਰ.

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

5,120

2

ਆਂਧਰ ਪ੍ਰਦੇਸ਼

11,486

3

ਅਰੁਣਾਚਲ ਪ੍ਰਦੇਸ਼

19,933

4

ਅਸਾਮ

4,80,183

5

ਬਿਹਾਰ

14,83,081

6

ਚੰਡੀਗੜ੍ਹ

23,519

7

ਛੱਤੀਸਗੜ੍ਹ

7,16,656

8

ਦਾਦਰ ਅਤੇ ਨਗਰ ਹਵੇਲੀ

23,155

9

ਦਮਨ ਅਤੇ ਦਿਊ

26,151

10

ਦਿੱਲੀ

9,49,192

11

ਗੋਆ

32,116

12

ਗੁਜਰਾਤ

9,10,871

13

ਹਰਿਆਣਾ

8,34,760

14

ਹਿਮਾਚਲ ਪ੍ਰਦੇਸ਼

60,254

15

ਜੰਮੂ ਅਤੇ ਕਸ਼ਮੀਰ

55,775

16

ਝਾਰਖੰਡ

4,35,634

17

ਕਰਨਾਟਕ

3,47,295

18

ਕੇਰਲ

79,282

19

ਲੱਦਾਖ

7,031

20

ਲਕਸ਼ਦਵੀਪ

1,779

21

ਮੱਧ ਪ੍ਰਦੇਸ਼

9,55,833

22

ਮਹਾਰਾਸ਼ਟਰ

7,47,342

23

ਮਨੀਪੁਰ

12,523

24

ਮੇਘਾਲਿਆ

29,066

25

ਮਿਜ਼ੋਰਮ

11,792

26

ਨਾਗਾਲੈਂਡ

18,260

27

ਓਡੀਸ਼ਾ

4,36,285

28

ਪੁਡੂਚੇਰੀ

8,766

29

ਪੰਜਾਬ

4,20,412

30

ਰਾਜਸਥਾਨ

14,57,619

31

ਸਿੱਕਮ

8,748

32

ਤਾਮਿਲਨਾਡੂ

2,04,362

33

ਤੇਲੰਗਾਨਾ

803

34

ਤ੍ਰਿਪੁਰਾ

54,074

35

ਉੱਤਰ ਪ੍ਰਦੇਸ਼

13,60,960

36

ਉਤਰਾਖੰਡ

2,43,950

37

ਪੱਛਮੀ ਬੰਗਾਲ

4,00,478

ਕੁੱਲ

1,28,74,546

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 20,04,94,991  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 97,94,835 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,28,443 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,51,62,077   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 83,77,270 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,28,74,546 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ

ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,20,47,952 (ਪਹਿਲੀ ਖੁਰਾਕ ) ਅਤੇ

1,00,24,157   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,71,19,900

(ਪਹਿਲੀ ਖੁਰਾਕ) ਅਤੇ 1,83,65,811  (ਦੂਜੀ ਖੁਰਾਕ) ਸ਼ਾਮਲ ਹਨ ।

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

97,94,835

ਦੂਜੀ ਖੁਰਾਕ

67,28,443

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,51,62,077

ਦੂਜੀ ਖੁਰਾਕ

83,77,270

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,28,74,546

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,20,47,952

ਦੂਜੀ ਖੁਰਾਕ

1,00,24,157

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,71,19,900

ਦੂਜੀ ਖੁਰਾਕ

 1,83,65,811

 

ਕੁੱਲ

20,04,94,991

 

ਟੀਕਾਕਰਨ ਮੁਹਿੰਮ (25 ਮਈ, 2021) ਦੇ 130ਵੇਂ ਦਿਨ, ਕੁੱਲ 18,77,419 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 16,90,691 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 1,86,728 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਮਿਤੀ : 25 ਮਈ, 2021 (130ਵਾਂ ਦਿਨ)

 

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

14,259

ਦੂਜੀ ਖੁਰਾਕ

9,050

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

75,585

ਦੂਜੀ ਖੁਰਾਕ

20,397

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,42,796

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

4,68,412

ਦੂਜੀ ਖੁਰਾਕ

1,06,532

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

1,89,639

ਦੂਜੀ ਖੁਰਾਕ

 50,749

 ਕੁੱਲ ਪ੍ਰਾਪਤੀ

ਪਹਿਲੀ ਖੁਰਾਕ

16,90,691

 

ਦੂਜੀ ਖੁਰਾਕ

1,86,728

 

ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਟੀਕਾਕਰਨ ਮੁਹਿੰਮ ਦੀ  ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰੀ ਨਿਗਰਾਨੀ ਕੀਤੀ ਜਾ ਰਹੀ ਹੈ I

 

****

 ਐਮਵੀ



(Release ID: 1721781) Visitor Counter : 139


Read this release in: English , Urdu , Hindi , Telugu