ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 120ਵਾਂ ਦਿਨ
ਹੁਣ ਤੱਕ 18.21 ਕਰੋੜ ਤੋਂ ਵੱਧ ਟੀਕੇ ਲਗਾਏ ਗਏ 18-44 ਸਾਲ ਦੀ ਉਮਰ ਸਮੂਹ ਦੇ 5.58 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਅੱਜ ਸ਼ਾਮ 8 ਵਜੇ ਤੱਕ ਟੀਕਾਕਰਨ ਕੀਤਾ ਗਿਆ ਅੱਜ 17.14 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ
Posted On:
15 MAY 2021 9:26PM by PIB Chandigarh
ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ ਅੱਜ ਸ਼ਾਮ 8 ਵਜੇ ਤੱਕ 18,21,99,668 ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ।
ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 32 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 18-44 ਸਾਲ ਦੀ ਉਮਰ ਸਮੂਹ ਦੇ 5,58,477 ਲਾਭਪਾਤਰੀਆਂ ਨੇ ਆਪਣੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 48,21,550 ਟੀਕੇ ਲਗਾਏ ਗਏ। ਹੇਠਾਂ ਦਿੱਤੀ ਸਾਰਣੀ ਵਿੱਚ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ ਲਗਾਏ ਗਏ ਟੀਕਿਆਂ ਨੂੰ ਦਰਸਾਇਆ ਗਿਆ ਹੈ।
ਲੜੀ ਨੰ:
|
ਰਾਜ
|
ਕੁੱਲ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
1,181
|
2
|
ਆਂਧਰ ਪ੍ਰਦੇਸ਼
|
3,443
|
3
|
ਅਸਾਮ
|
1,96,312
|
4
|
ਬਿਹਾਰ
|
6,22,562
|
5
|
ਚੰਡੀਗੜ੍ਹ
|
1,938
|
6
|
ਛੱਤੀਸਗੜ
|
1,028
|
7
|
ਦਾਦਰਾ ਅਤੇ ਨਗਰ ਹਵੇਲੀ
|
2,992
|
8
|
ਦਮਨ ਅਤੇ ਦਿਉ
|
3,137
|
9
|
ਦਿੱਲੀ
|
5,78,078
|
10
|
ਗੋਆ
|
5,778
|
11
|
ਗੁਜਰਾਤ
|
4,82,184
|
12
|
ਹਰਿਆਣਾ
|
4,20,316
|
13
|
ਹਿਮਾਚਲ ਪ੍ਰਦੇਸ਼
|
14
|
14
|
ਜੰਮੂ ਅਤੇ ਕਸ਼ਮੀਰ
|
31,168
|
15
|
ਝਾਰਖੰਡ
|
72,502
|
16
|
ਕਰਨਾਟਕ
|
1,13,332
|
17
|
ਕੇਰਲ
|
1,553
|
18
|
ਲੱਦਾਖ
|
569
|
19
|
ਮੱਧ ਪ੍ਰਦੇਸ਼
|
1,81,553
|
20
|
ਮਹਾਰਾਸ਼ਟਰ
|
6,48,557
|
21
|
ਮੇਘਾਲਿਆ
|
3,884
|
22
|
ਨਾਗਾਲੈਂਡ
|
4
|
23
|
ਓਡੀਸ਼ਾ
|
1,39,177
|
24
|
ਪੁਡੂਚੇਰੀ
|
2
|
25
|
ਪੰਜਾਬ
|
6,961
|
26
|
ਰਾਜਸਥਾਨ
|
7,16,593
|
27
|
ਤਾਮਿਲਨਾਡੂ
|
31,348
|
28
|
ਤੇਲੰਗਾਨਾ
|
500
|
29
|
ਤ੍ਰਿਪੁਰਾ
|
2
|
30
|
ਉੱਤਰ ਪ੍ਰਦੇਸ਼
|
4,14,724
|
31
|
ਉਤਰਾਖੰਡ
|
1,08,119
|
32
|
ਪੱਛਮੀ ਬੰਗਾਲ
|
32,039
|
ਕੁੱਲ
|
48,21,550
|
ਕੁੱਲ 18,21,99,668 ਵਿਚੋਂ 96,42,077 ਹੈਲਥਕੇਅਰ ਵਰਕਰ (ਐਚਸੀਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 66,40,753 ਐਚਸੀਡਬਲਯੂ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, 1,44,23,966 ਫਰੰਟਲਾਈਨ ਵਰਕਰਜ਼ (ਐੱਫਐੱਲਡਬਲਯੂ) (ਪਹਿਲੀ ਖੁਰਾਕ), 81,86,165 ਐਫਐਲਡਬਲਯੂ (ਦੂਜੀ ਖੁਰਾਕ), ਅਤੇ 18-44 ਸਾਲ ਦੇ ਉਮਰ ਸਮੂਹ ਦੇ 48,21,550 ਲੋਕਾਂ ਨੇ ਪਹਿਲੀ ਖੁਰਾਕ ਲਈ। 45 ਸਾਲ ਤੋਂ 60 ਸਾਲ ਉਮਰ ਦੇ ਲਈ 5,71,55,909 (ਪਹਿਲੀ ਖੁਰਾਕ), 45 ਸਾਲਾਂ ਤੋਂ 60 ਸਾਲ ਦੇ 90,63,011(ਦੂਜੀ ਖੁਰਾਕ), 60 ਸਾਲਾਂ ਤੋਂ ਵੱਧ 5,44,67,664 (ਪਹਿਲੀ ਖੁਰਾਕ) ਅਤੇ 1,77,98,573 ਲੋਕਾਂ ਨੇ ਦੂਜੀ ਖੁਰਾਕ ਦੂਜੀ ਖੁਰਾਕ ਲਈ।
ਐਚਸੀਡਬਲਯੂ
|
ਪਹਿਲੀ ਖੁਰਾਕ
|
96,42,077
|
ਦੂਜੀ ਖੁਰਾਕ
|
66,40,753
|
ਐੱਫਐੱਲਡਬਲਯੂ
|
ਪਹਿਲੀ ਖੁਰਾਕ
|
1,44,23,966
|
ਦੂਜੀ ਖੁਰਾਕ
|
81,86,165
|
18-44 ਸਾਲ ਦੇ ਉਮਰ ਸਮੂਹ
|
ਪਹਿਲੀ ਖੁਰਾਕ
|
48,21,550
|
45 ਸਾਲ ਤੋਂ 60 ਸਾਲ ਦੇ ਉਮਰ ਸਮੂਹ
|
ਪਹਿਲੀ ਖੁਰਾਕ
|
5,71,55,909
|
ਦੂਜੀ ਖੁਰਾਕ
|
90,63,011
|
60 ਸਾਲਾਂ ਤੋਂ ਵੱਧ ਉਮਰ ਵਾਲੇ
|
ਪਹਿਲੀ ਖੁਰਾਕ
|
5,44,67,664
|
ਦੂਜੀ ਖੁਰਾਕ
|
1,77,98,573
|
ਕੁੱਲ
|
18,21,99,668
|
ਟੀਕਾਕਰਨ ਮੁਹਿੰਮ ਦੇ 120ਵੇਂ ਦਿਨ (15 ਮਈ, 2021) ਦੇ ਅਨੁਸਾਰ, ਕੁੱਲ 17,14,247 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 8 ਵਜੇ ਤੱਕ 11,19,365 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਅਤੇ 5,94,882 ਲਾਭਪਾਤਰੀਆਂ ਨੇ ਤੱਕ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।
ਮਿਤੀ : 15 ਮਈ, 2021 (120ਵਾਂ ਦਿਨ)
ਐਚਸੀਡਬਲਯੂ
|
ਪਹਿਲੀ ਖੁਰਾਕ
|
13,918
|
ਦੂਜੀ ਖੁਰਾਕ
|
18,351
|
ਐੱਫਐੱਲਡਬਲਯੂ
|
ਪਹਿਲੀ ਖੁਰਾਕ
|
55,704
|
ਦੂਜੀ ਖੁਰਾਕ
|
35,205
|
18-44 ਸਾਲ ਦੇ ਉਮਰ ਸਮੂਹ
|
ਪਹਿਲੀ ਖੁਰਾਕ
|
5,58,477
|
45 ਸਾਲ ਤੋਂ 60 ਸਾਲ ਦੇ ਉਮਰ ਸਮੂਹ
|
ਪਹਿਲੀ ਖੁਰਾਕ
|
3,43,786
|
ਦੂਜੀ ਖੁਰਾਕ
|
3,01,427
|
60 ਸਾਲਾਂ ਤੋਂ ਵੱਧ ਉਮਰ ਵਾਲੇ
|
ਪਹਿਲੀ ਖੁਰਾਕ
|
1,47,480
|
ਦੂਜੀ ਖੁਰਾਕ
|
2,39,899
|
ਕੁੱਲ
|
ਪਹਿਲੀ ਖੁਰਾਕ
|
11,19,365
|
ਦੂਜੀ ਖੁਰਾਕ
|
5,94,882
|
ਟੀਕਾਕਰਨ ਮੁਹਿੰਮ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ, ਇਸਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚ ਪੱਧਰੀ' ਤੇ ਨਿਗਰਾਨੀ ਕੀਤੀ ਜਾਂਦੀ ਹੈ।
****
ਐਮਵੀ
(Release ID: 1719028)
|