ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਰਕਾਰ ਨੇ ਸੰਵਿਧਾਨ ਦੇ 102ਵੇਂ ਅਮੈਂਡਮੈਂਟ ਐਕਟ, 2018 ਨਾਲ ਜੁੜੇ ਸੁਪਰੀਮ ਕੋਰਟ ਦੇ 5 ਮਈ, 2021 ਦੇ ਫੈਸਲੇ ‘ਤੇ ਸਮੀਖਿਆ ਪਟੀਸ਼ਨ ਦਾਇਰ ਕੀਤੀ
प्रविष्टि तिथि:
13 MAY 2021 7:46PM by PIB Chandigarh
ਮਾਣਯੋਗ ਸੁਪਰੀਮ ਕੋਰਟ ਨੇ ਇੱਕ ਸੰਵੈਧਾਨਿਕ ਬੈਂਚ ਨੇ 2020 ਦੀ ਪਟੀਸ਼ਨ ਸੰਖਿਆ 938 ਸ਼੍ਰੀ ਸ਼ਿਵ ਸੰਗ੍ਰਾਮ ਬਨਾਮ ਭਾਰਤ ਸੰਘ ਅਤੇ ਸੰਵਿਧਾਨ ਦੇ 102ਵੇਂ ਅਮੈਂਡਮੈਂਟ ਐਕਟ, 2018 ਦੇ ਪ੍ਰਾਵਧਾਨਾਂ ਦੀ ਵਿਆਖਿਆ ਨਾਲ ਜੁੜੇ ਹੋਰ ਸਿਵਿਲ ਪਟੀਸ਼ਨਾਂ ਦੇ ਮਾਮਲਿਆਂ ਵਿੱਚ 5 ਮਈ 2021 ਨੂੰ ਫੈਸਲਾ ਸੁਣਾ ਦਿੱਤਾ ਹੈ।
ਜਿਵੇਂ ਕਿ ਸੁਪਰੀਮ ਕੋਰਟ ਨਿਯਮ, 2013 ਵਿੱਚ ਵਿਵਸਥਾ ਕੀਤੀ ਗਈ ਹੈ, ਉਸ ਕ੍ਰਮ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਸਮੀਖਿਆ ਦੇ ਲਈ ਭਾਰਤ ਸੰਘ ਦੁਆਰਾ 13 ਮਈ, 2021 ਨੂੰ ਇੱਕ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਹੈ।
*****
ਐੱਨਬੀ/ਯੂਡੀ
(रिलीज़ आईडी: 1718975)
आगंतुक पटल : 176