ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 119ਵਾਂ ਦਿਨ


ਭਾਰਤ ਨੇ 18 ਕਰੋੜ ਤੋਂ ਵੱਧ ਟੀਕਾਕਰਨ ਕਵਰੇਜ ਨਾਲ ਇੱਕ ਵੱਡਾ ਮੀਲ ਪੱਥਰ ਪਾਰ ਕੀਤਾ

18-44 ਸਾਲ ਉਮਰ ਸਮੂਹ ਦੇ 3.25 ਲੱਖ ਤੋਂ ਵੱਧ ਲਾਭਪਾਤਰੀਆਂ ਨੇ ਅੱਜ ਸ਼ਾਮ 8 ਵਜੇ ਤੱਕ ਟੀਕਾਕਰਨ ਕਰਵਾਇਆ

ਅੱਜ 10.79 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 14 MAY 2021 9:03PM by PIB Chandigarh

ਭਾਰਤ ਨੇ ਅੱਜ ਕੋਵਿਡ-19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇੱਕ ਮਹੱਤਵਪੂਰਣ ਮੀਲ ਪੱਥਰ ਪਾਰ ਕੀਤਾ ਹੈ। ਦੇਸ਼ ਭਰ ਵਿੱਚ ਹੁਣ ਤੱਕ ਲਗਾਏ  ਗਏ ਕੋਵਿਡ-19 ਟੀਕਿਆਂ ਦੀ ਗਿਣਤੀ 18 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸ਼ਾਮ 8 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ ਕੋਵਿਡ -19 ਵੈਕਸੀਨ ਖੁਰਾਕਾਂ ਦੀ ਮੁਕੰਮਲ ਗਿਣਤੀ 18,04,29,261 ਹੈ।

ਟੀਕਾਕਰਣ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ 18-44 ਸਾਲ ਦੀ ਉਮਰ ਸਮੂਹ ਦੇ 3,25,071 ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 32 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਾਭਪਾਤਰੀਆਂ ਨੇ ਕੁੱਲ ਮਿਲਾ ਕੇ 42,55,362 ਖੁਰਾਕਾਂ ਪ੍ਰਾਪਤ ਕੀਤੀਆਂ। ਹੇਠਾਂ ਦਿੱਤੀ ਸਾਰਣੀ ਵਿੱਚ ਹੁਣ ਤੱਕ 18-44 ਸਾਲ ਦੇ ਉਮਰ ਸਮੂਹ ਲਈ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਇਆ ਗਿਆ ਹੈ।

ਲੜੀ ਨੰ:

ਰਾਜ

ਕੁੱਲ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

1,175

2

ਆਂਧਰ ਪ੍ਰਦੇਸ਼

2,624

3

ਅਸਾਮ

1,59,951

4

ਬਿਹਾਰ

5,06,766

5

ਚੰਡੀਗੜ੍ਹ

974

6

ਛੱਤੀਸਗੜ

1,028

7

ਦਾਦਰਾ ਅਤੇ ਨਗਰ ਹਵੇਲੀ

1,663

8

ਦਮਨ ਅਤੇ ਦਿਉ

2,036

9

ਦਿੱਲੀ

5,26,217

10

ਗੋਆ

1,858

11

ਗੁਜਰਾਤ

4,50,706

12

ਹਰਿਆਣਾ

3,99,377

13

ਹਿਮਾਚਲ ਪ੍ਰਦੇਸ਼

14

14

ਜੰਮੂ ਅਤੇ ਕਸ਼ਮੀਰ

30,624

15

ਝਾਰਖੰਡ

31,870

16

ਕਰਨਾਟਕ

1,08,048

17

ਕੇਰਲ

1,364

18

ਲੱਦਾਖ

86

19

ਮੱਧ ਪ੍ਰਦੇਸ਼

1,36,365

20

ਮਹਾਰਾਸ਼ਟਰ

6,40,829

21

ਮੇਘਾਲਿਆ

1,913

22

ਨਾਗਾਲੈਂਡ

4

23

ਓਡੀਸ਼ਾ

1,23,062

24

ਪੁਡੂਚੇਰੀ

2

25

ਪੰਜਾਬ

6,403

26

ਰਾਜਸਥਾਨ

6,13,990

27

ਤਾਮਿਲਨਾਡੂ

28,235

28

ਤੇਲੰਗਾਨਾ

500

29

ਤ੍ਰਿਪੁਰਾ

2

30

ਉੱਤਰ ਪ੍ਰਦੇਸ਼

3,66,221

31

ਉਤਰਾਖੰਡ

88,264

32

ਪੱਛਮੀ ਬੰਗਾਲ

23,191

ਕੁੱਲ

42,55,362

 

ਕੁੱਲ 18,04,29,261 ਵਿੱਚ 96,27,199 ਹੈਲਥਕੇਅਰ ਵਰਕਰ (ਐਚਸੀਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 66,21,675 ਐਚਸੀਡਬਲਯੂ, ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, 1,43,63,754 ਫਰੰਟਲਾਈਨ ਵਰਕਰਜ਼ (ਪਹਿਲੀ ਖੁਰਾਕ)(ਐੱਫਐੱਲਡਬਲਯੂ), 81,48,757 ਐਫਐਲਡਬਲਯੂਜ਼ (ਦੂਜੀ ਖੁਰਾਕ), ਅਤੇ 18-44 ਸਾਲਾਂ ਦੇ ਉਮਰ ਸਮੂਹ ਦੇ 42,55,362 ਲਾਭਪਾਤਰੀਆਂ ਨੇ (ਪਹਿਲੀ ਖੁਰਾਕ) ਲਗਵਾਈ। 45 ਸਾਲ ਤੋਂ 60 ਸਾਲ (ਪਹਿਲੀ ਖੁਰਾਕ) ਦੀ ਉਮਰ ਦੇ 5,67,99,389, 87,50,224 (ਦੂਜੀ ਖੁਰਾਕ) ਨੇ ਲਈ , 60 ਸਾਲਾਂ ਤੋਂ ਵੱਧ ਉਮਰ ਵਾਲੇ 5,43,15,317 (ਪਹਿਲੀ ਖੁਰਾਕ) ਲਾਭਪਾਤਰੀਆਂ ਅਤੇ 1,75,47,584 ਨੇ ਦੂਜੀ ਖੁਰਾਕ ਲਈ।

ਐਚਸੀਡਬਲਯੂ

ਪਹਿਲੀ ਖੁਰਾਕ

96,27,199

 

ਦੂਜੀ ਖੁਰਾਕ

66,21,675

ਐੱਫਐੱਲਡਬਲਯੂ

ਪਹਿਲੀ ਖੁਰਾਕ

1,43,63,754

 

ਦੂਜੀ ਖੁਰਾਕ

81,48,757

18-44 ਸਾਲ ਦੇ ਉਮਰ ਸਮੂਹ

ਪਹਿਲੀ ਖੁਰਾਕ

42,55,362

45 ਸਾਲ ਤੋਂ 60 ਸਾਲ ਦੇ ਉਮਰ ਸਮੂਹ

ਪਹਿਲੀ ਖੁਰਾਕ

5,67,99,389

 

ਦੂਜੀ ਖੁਰਾਕ

87,50,224

60 ਸਾਲਾਂ ਤੋਂ ਵੱਧ ਉਮਰ ਵਾਲੇ

ਪਹਿਲੀ ਖੁਰਾਕ

5,43,15,317

 

ਦੂਜੀ ਖੁਰਾਕ

1,75,47,584

ਕੁੱਲ

18,04,29,261

 

ਟੀਕਾਕਰਨ ਅਭਿਆਨ ਦੇ 119ਵੇਂ ਦਿਨ (14 ਮਈ, 2021), ਵੈਕਸੀਨ ਦੀਆਂ ਕੁੱਲ 10,79,759 ਖੁਰਾਕਾਂ ਦਿੱਤੀਆਂ ਗਈਆਂ। ਆਰਜ਼ੀ ਰਿਪੋਰਟ ਅਨੁਸਾਰ 8 ਵਜੇ ਤੱਕ ਪਹਿਲੀ ਖੁਰਾਕ ਲਈ 6,16,781 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 4,62,978 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

ਤਾਰੀਖ: 14 ਮਈ, 2021 (119ਵਾਂ ਦਿਨ)

ਐਚਸੀਡਬਲਯੂ

ਪਹਿਲੀ ਖੁਰਾਕ

8,462

 

ਦੂਜੀ ਖੁਰਾਕ

16,332

ਐੱਫਐੱਲਡਬਲਯੂ

ਪਹਿਲੀ ਖੁਰਾਕ

37,412

 

ਦੂਜੀ ਖੁਰਾਕ

30,376

18-44 ਸਾਲ ਦੇ ਉਮਰ ਸਮੂਹ

ਪਹਿਲੀ ਖੁਰਾਕ

3,25,071

45 ਸਾਲ ਤੋਂ 60 ਸਾਲ ਦੇ ਉਮਰ ਸਮੂਹ

ਪਹਿਲੀ ਖੁਰਾਕ

1,78,050

 

ਦੂਜੀ ਖੁਰਾਕ

1,99,829

60 ਸਾਲਾਂ ਤੋਂ ਵੱਧ ਉਮਰ ਵਾਲੇ

ਪਹਿਲੀ ਖੁਰਾਕ

67,786

 

ਦੂਜੀ ਖੁਰਾਕ

2,16,441

ਕੁੱਲ

ਪਹਿਲੀ ਖੁਰਾਕ

6,16,781

 

ਦੂਜੀ ਖੁਰਾਕ

4,62,978

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ ਤੇ, ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚ ਪੱਧਰੀ ਨਿਗਰਾਨੀ ਕੀਤੀ ਜਾ ਰਹੀ ਹੈ।

****

ਐਮਵੀ



(Release ID: 1718741) Visitor Counter : 120


Read this release in: English , Urdu , Hindi , Telugu