ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -117ਵਾਂ ਦਿਨ


ਭਾਰਤ ਵਿੱਚ ਕੁੱਲ ਟੀਕਾਕਰਨ ਦਾ ਅੰਕੜਾ 17.70 ਕਰੋੜ ਤੋਂ ਪਾਰ ਹੋਇਆ

18-44 ਸਾਲ ਉਮਰ ਸਮੂਹ ਦੇ 4.1 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਅੱਜ ਸ਼ਾਮ 8 ਵਜੇ ਤੱਕ ਟੀਕਾਕਰਨ ਕੀਤਾ ਗਿਆ

ਅੱਜ 17.7 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 12 MAY 2021 9:31PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 8 ਵਜੇ ਤੱਕ ਦੇਸ਼ ਵਿੱਚ ਕੋਵਿਡ -19 ਵੈਕਸੀਨ ਦੇ 17,70,85,371 ਟੀਕੇ ਲਗਾਏ ਗਏ।

ਟੀਕਾਕਰਣ ਮੁਹਿੰਮ ਦੇ ਗੇੜ -3 ਦੀ ਸ਼ੁਰੂਆਤ ਤੋਂ ਲੈ ਕੇ 18-44 ਸਾਲ ਦੀ ਉਮਰ ਸਮੂਹ ਦੇ 4,17,321 ਲਾਭਪਾਤਰੀਆਂ ਨੇ ਅੱਜ ਆਪਣੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ ਮਿਲਾ ਕੇ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 34,66,895 ਟੀਕੇ ਲਗਾਏ ਗਏ ਹਨ। ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਦੇ ਸਮੂਹ ਲਈ ਲਗਾਏ ਗਏ ਟੀਕੇ ਦਰਸਾਉਂਦੀ ਹੈ।

ਲੜੀ ਨੰਬਰ

ਰਾਜ

ਕੁੱਲ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

1,118

2

ਆਂਧਰ ਪ੍ਰਦੇਸ਼

1,133

3

ਅਸਾਮ

1,31,534

4

ਬਿਹਾਰ

3,02,440

5

ਚੰਡੀਗੜ੍ਹ

2

6

ਛੱਤੀਸਗੜ

1,026

7

ਦਿੱਲੀ

4,71,789

8

ਗੋਆ

1,464

9

ਗੁਜਰਾਤ

3,86,743

10

ਹਰਿਆਣਾ

3,55,307

11

ਹਿਮਾਚਲ ਪ੍ਰਦੇਸ਼

14

12

ਜੰਮੂ ਅਤੇ ਕਸ਼ਮੀਰ

30,163

13

ਝਾਰਖੰਡ

94

14

ਕਰਨਾਟਕ

74,015

15

ਕੇਰਲ

771

16

ਲੱਦਾਖ

86

17

ਮੱਧ ਪ੍ਰਦੇਸ਼

91,379

18

ਮਹਾਰਾਸ਼ਟਰ

6,25,507

19

ਮੇਘਾਲਿਆ

6

20

ਨਾਗਾਲੈਂਡ

4

21

ਓਡੀਸ਼ਾ

85,517

22

ਪੁਡੂਚੇਰੀ

1

23

ਪੰਜਾਬ

5,469

24

ਰਾਜਸਥਾਨ

5,49,097

25

ਤਾਮਿਲਨਾਡੂ

22,326

26

ਤੇਲੰਗਾਨਾ

500

27

ਤ੍ਰਿਪੁਰਾ

2

28

ਉੱਤਰ ਪ੍ਰਦੇਸ਼

2,65,669

29

ਉਤਰਾਖੰਡ

50,968

30

ਪੱਛਮੀ ਬੰਗਾਲ

12,751

ਕੁੱਲ

34,66,895

 

ਕੁੱਲ 17,70,85,371 ਵਿੱਚ 95,98,626 ਹੈਲਥਕੇਅਰ ਵਰਕਰ (ਐਚਸੀਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 65,68,343 ਐਚਸੀਡਬਲਯੂ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, 1,42,26,185 ਫਰੰਟਲਾਈਨ ਵਰਕਰਜ਼ ਨੂੰ ਪਹਿਲੀ (ਐਫਐਲਡਬਲਯੂਜ਼), 80,25,849 ਐਫਐਲਡਬਲਯੂਜ਼ (ਦੂਜੀ ਖੁਰਾਕ) ਅਤੇ 18-44 ਸਾਲ ਦੀ ਉਮਰ ਸਮੂਹ ਦੇ  34,66,895 ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ 60 ਸਾਲ ਤੋਂ ਵੱਧ ਉਮਰ ਦੇ 5,62,14,942 (ਪਹਿਲੀ ਖੁਰਾਕ), 45 ਸਾਲਾਂ ਤੋਂ 60 ਸਾਲ ਤੋਂ ਵੱਧ ਦੇ 81,31,218(ਦੂਜੀ ਖੁਰਾਕ) , 60 ਸਾਲਾਂ ਦੇ (ਪਹਿਲੀ ਖੁਰਾਕ) 5,40,88,334 ਅਤੇ 60 ਸਾਲਾਂ ਤੋਂ ਵੱਧ ਉਮਰ1,67,64,979 ਨੂੰ ਦੂਜੀ ਖੁਰਾਕ ਦਿੱਤੀ ਗਈ।

ਐਚਸੀਡਬਲਯੂ

ਪਹਿਲੀ ਖੁਰਾਕ

95,98,626

 

ਦੂਜੀ ਖੁਰਾਕ

65,68,343

ਐਫਐਲਡਬਲਯੂ

ਪਹਿਲੀ ਖੁਰਾਕ

1,42,26,185

 

ਦੂਜੀ ਖੁਰਾਕ

80,25,849

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

34,66,895

45 ਸਾਲ ਤੋਂ 60 ਸਾਲ

ਪਹਿਲੀ ਖੁਰਾਕ

5,62,14,942

 

ਦੂਜੀ ਖੁਰਾਕ

81,31,218

60 ਸਾਲ ਤੋਂ ਵੱਧ

ਪਹਿਲੀ ਖੁਰਾਕ

5,40,88,334

 

ਦੂਜੀ ਖੁਰਾਕ

1,67,64,979

ਕੁੱਲ

17,70,85,371

 

ਟੀਕਾਕਰਨ ਅਭਿਆਨ ਦੇ 117ਵੇਂ ਦਿਨ (12 ਮਈ, 2021) ਤੱਕ, ਕੁੱਲ 17,72,261 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 8 ਵਜੇ ਤੱਕ 9,38,933 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਾਇਆ ਗਿਆ ਸੀ ਅਤੇ 8,33,328 ਲਾਭਪਾਤਰੀਆਂ ਨੇ  ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

ਮਿਤੀ : 12 ਮਈ, 2021 (117ਵਾਂ ਦਿਨ)

ਐਚਸੀਡਬਲਯੂ

ਪਹਿਲੀ ਖੁਰਾਕ

15,317

 

ਦੂਜੀ ਖੁਰਾਕ

28,064

ਐਫਐਲਡਬਲਯੂ

ਪਹਿਲੀ ਖੁਰਾਕ

70,814

 

ਦੂਜੀ ਖੁਰਾਕ

70,627

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

4,17,321

45 ਸਾਲ ਤੋਂ 60 ਸਾਲ

ਪਹਿਲੀ ਖੁਰਾਕ

3,13,695

 

ਦੂਜੀ ਖੁਰਾਕ

2,77,311

60 ਸਾਲ ਤੋਂ ਵੱਧ

ਪਹਿਲੀ ਖੁਰਾਕ

1,21,786

 

ਦੂਜੀ ਖੁਰਾਕ

4,57,326

ਕੁੱਲ

ਪਹਿਲੀ ਖੁਰਾਕ

9,38,933

 

ਦੂਜੀ ਖੁਰਾਕ

8,33,328

 

ਟੀਕਾਕਰਨ ਮੁਹਿੰਮ ਦੇਸ਼ ਦੇ ਸਭ ਤੋਂ ਕਮਜ਼ੋਰ ਅਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਲਈ ਇੱਕ ਸਾਧਨ ਦੇ ਤੌਰ 'ਤੇ ਉੱਚ ਪੱਧਰੀ ਪੱਧਰ 'ਤੇ ਨਿਯਮਤ ਸਮੀਖਿਆ ਕੀਤੀ ਜਾਂਦੀ ਹੈ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

**** **** **** **** 

ਐਮਵੀ



(Release ID: 1718195) Visitor Counter : 133


Read this release in: English , Urdu , Hindi , Telugu