ਪ੍ਰਿਥਵੀ ਵਿਗਿਆਨ ਮੰਤਰਾਲਾ

ਤੇਲੰਗਾਨਾ, ਕੇਰਲਾ, ਮਹੇ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ ਹਵਾ ਨਾਲ ਗਰਜਦਾਰ ਤੂਫ਼ਾਨ ਆਉਣ ਅਤੇ ਗੰਗਾਖੇਤਰ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਮੱਧ ਮਹਾਰਾਸ਼ਟਰ, ਮਰਾਠਾਵਾੜਾ, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਵੱਖ ਵੱਖ ਥਾਵਾਂ ਤੇ ਅੱਜ ਬਿਜਲੀ ਦੇ ਨਾਲ ਭਾਰੀ ਤੂਫਾਨ ਦੀ ਸੰਭਾਵਨਾ ਹੈ।


27 ਅਪ੍ਰੈਲ ਨੂੰ ਉਤਰਾਖੰਡ, ਅਸਾਮ, ਮੇਘਾਲਿਆ, ਮੱਧ ਮਹਾਰਾਸ਼ਟਰ, ਮਰਾਠਾਵਾੜਾ, ਤੇਲੰਗਾਨਾ, ਕੇਰਲਾ ਅਤੇ ਮਾਹੇ ਦੇ ਵੱਖ ਵੱਖ ਖੇਤਰਾਂ ਵਿੱਚ ਬਿਜਲੀ ਅਤੇ ਤੇਜ ਹਵਾ ਨਾਲ ਗਰਜਦਾਰ ਤੂਫ਼ਾਨ ਆਉਣ ਦੀ ਭਾਰੀ ਸੰਭਾਵਨਾ ਹੈ

ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰੀ ਕੇਰਲ ਵਿਚ 28, 29 ਅਤੇ 30 ਅਪ੍ਰੈਲ ਨੂੰ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

Posted On: 26 APR 2021 11:22AM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈ.ਐਮ.ਡੀ.) ਦੇ ਅਨੁਸਾਰ:

 

ਆਲ ਇੰਡੀਆ ਮੌਸਮ ਦਾ ਚਿਤਾਵਨੀ ਬੁਲੇਟਿਨ

 

26 ਅਪ੍ਰੈਲ (ਦਿਨ 1): ਤੇਲੰਗਾਨਾ ਅਤੇ ਕੇਰਲ ਤੇ ਮਹੇ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਤੇ ਤੇਜ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚਣ ਵਾਲੀ) ਚਲਣ ਨਾਲ ਗਰਜਦਾਰ ਤੂਫ਼ਾਨ ਆਉਣ ਦੀ ਭਾਰੀ ਸੰਭਾਵਨਾ - ਅਤੇ ਗੰਗਾ ਖੇਤਰ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਮੱਧ ਮਹਾਰਾਸ਼ਟਰ ਮਰਾਠਾਵਾੜਾ, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਦੀਆਂ ਵੱਖ ਵਖ ਤ੍ਹਾਵਾਂ ਤੇ ਬਿਜਲੀ ਤੇ ਤੇਜ ਹਵਾ ਨਾਲ ਤੂਫ਼ਾਨ ਆਉਣੇ ਦੀ ਸੰਭਾਵਨਾ ਹੈ। 

*ਗੁਜਰਾਤ ਰਾਜ ਅਤੇ ਤੱਟਵਰਤੀ ਓਡੀਸ਼ਾ ਵਿਚ ਵੱਖ ਵੱਖ ਥਾਵਾਂ ਤੇ ਲੂ ਚਲਣ ਦੀ ਵਧੇਰੇ ਸੰਭਾਵਨਾ ਹੈ। 

27 ਅਪ੍ਰੈਲ (ਦਿਨ 2): ਉਤਰਾਖੰਡ, ਅਸਾਮ ਤੇ ਮੇਘਾਲਿਆ, ਮੱਧ ਮਹਾਰਾਸ਼ਟਰ, ਮਰਾਠਾਵਾੜਾ, ਤੇਲੰਗਾਨਾ ਅਤੇ ਕੇਰਲ ਤੇ ਮਹੇ ਦੀਆਂ ਵੱਖ ਵੱਖ ਥਾਵਾਂ ਤੇ ਅਸਮਾਨੀ ਬਿਜਲੀ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚਣ ਵਾਲੀ) ਨਾਲ ਗਰਜਦਾਰ ਤੂਫ਼ਾਨ ਆਉਣ ਅਤੇ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਗੰਗਾ ਖੇਤਰ ਪੱਛਮੀ ਬੰਗਾਲ, ਓਡੀਸ਼ਾ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਕੋਂਕਣ ਅਤੇ ਗੋਆ, ਤਟਵਰਤੀ ਆਂਧਰਾ ਪ੍ਰਦੇਸ਼  ਯਾਨਮ, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ,  ਪੁਡੂਚੇਰੀ ਤੇ ਕਰਾਈਕਲ ਦੀਆਂ ਵੱਖ ਵੱਖ ਥਾਵਾਂ ਤੇ ਬਿਜਲੀ ਚਮਕਣ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। 

 

28 ਅਪ੍ਰੈਲ (ਦਿਨ 3): ਉਤਰਾਖੰਡ, ਛੱਤੀਸਗੜ, ਵਿਦਰਭ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਮੱਧ ਮਹਾਰਾਸ਼ਟਰ,  ਮਰਾਠਾਵਾੜਾ, ਤੇਲੰਗਾਨਾ ਅਤੇ ਕੇਰਲ ਅਤੇ ਮਾਹੇ ਦੀਆਂ ਵੱਖ ਵੱਖ ਥਾਂਵਾਂ ਤੇ ਬਿਜਲੀ ਚਮਕਣ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ) ਚਲਣ ਨਾਲ ਅਤੇ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਗੰਗਾ ਪੱਛਮੀ ਬੰਗਾਲ, ਓਡੀਸ਼ਾ,  ਨਾਗਾਲੈਂਡ,  ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ, ਕੋਂਕਨ  ਅਤੇ ਗੋਆ, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਯਾਨਮ,  ਰਾਇਲਸੀਮਾ, ਤਟਵਰਤੀ ਤੇ ਦਖੱਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ, ਪੁਡੂਚੇਰੀ ਤੇ ਕਰਾਇਕਲ ਦੀਆਂ ਵੱਖ ਵੱਖ ਥਾਵਾਂ ਤੇ ਬਿਜਲੀ ਚਮਕਣ ਨਾਲ ਗਰਜਦਾਰ ਤੂਫ਼ਾਨ ਦੀ ਸੰਭਾਵਣਾ ਹੈ। 

*ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰੀ ਕੇਰਲ ਵਿਚ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ I

 

29 ਅਪ੍ਰੈਲ (ਦਿਨ 4): ਉਤਰਾਖੰਡ, ਵਿਦਰਭ, ਛੱਤੀਸਗੜ, ਪੱਛਮੀ ਬੰਗਾਲ ਤੇ ਸਿੱਕਮ, ਉਡੀਸ਼ਾ,  ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਯਾਨਮ ਤੇਲੰਗਾਨਾ ਅਤੇ ਕੇਰਲ ਤੇ ਮਹੇ ਵਿੱਚ ਵੱਖ ਵੱਖ ਥਾਂਵਾਂ ਤੇ ਬਿਜਲੀ ਚਮਕਣ ਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਚਲਣ ਨਾਲ ਗਰਜਦਾਰ ਤੂਫ਼ਾਨ ਆਉਣ ਅਤੇ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ,  ਰਾਇਲਸੀਮਾ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਲਕਸ਼ਦੀਪ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਵੱਖ-ਵੱਖ ਥਾਵਾਂ 'ਤੇ ਬਿਜਲੀ ਡਿੱਗਣ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।  

 

*ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰੀ ਕੇਰਲ ਵਿਚ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ I

 

30 ਅਪ੍ਰੈਲ (ਦਿਨ 5): ਉਤਰਾਖੰਡ, ਵਿਦਰਭ, ਛੱਤੀਸਗੜ, ਪੱਛਮੀ ਬੰਗਾਲ ਤੇ ਸਿੱਕਮ, ਉਡੀਸ਼ਾ,  ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ, ਤੇਲੰਗਾਨਾ ਅਤੇ ਕੇਰਲ ਤੇ ਮਾਹੇ ਵਿੱਚ ਵੱਖ-ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਚਲਣ ਨਾਲ ਗਰਜਦਾਰ ਤੂਫ਼ਾਨ ਆਉਣ ਦੀ ਸੰਭਾਵਨਾ ਹੈ ਅਤੇ ਜੰਮੂ, ਕਸ਼ਮੀਰ,  ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਰਾਇਲਸੀਮਾ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਲਕਸ਼ਦੀਪ ਅਤੇ ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਦੀਆਂ ਵੱਖ-ਵੱਖ ਥਾਵਾਂ 'ਤੇ ਬਿਜਲੀ ਡਿੱਗਣ ਸਮੇਤ ਤੇਜ ਹਵਾਵਾਂ ਚਲਣ ਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। 

 

*ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰੀ ਕੇਰਲ ਵਿਚ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ I

(Please CLICK HERE for details in graphics)

 

Kindly download MAUSAM APP for location specific forecast & warning, MEGHDOOT APP for Agromet advisory and DAMINI APP for Lightning Warning & visit state MC/RMC websites for district wise warning.

----------------------------------------

ਆਰ ਪੀ / 



(Release ID: 1714212) Visitor Counter : 161