ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਭਾਰਤ ਵਿੱਚ ਪੇਰੋਲ ਰਿਪੋਰਟ- ਰਸਮੀ ਰੋਜ਼ਗਾਰ ਪਰਿਦ੍ਰਿਸ਼

प्रविष्टि तिथि: 23 APR 2021 10:57AM by PIB Chandigarh

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫਤਰ (ਐੱਨਐੱਸਓ) ਨੇ ਦੇਸ਼ ਵਿੱਚ ਰੋਜ਼ਗਾਰ ਪਰਿਦ੍ਰਿਸ਼ ‘ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ ਜਿਸ ਵਿੱਚ ਸਤੰਬਰ, 2017 ਤੋਂ ਲੈਕੇ ਫਰਵਰੀ, 2021 ਤੱਕ ਦੀ ਮਿਆਦ ਨੂੰ ਸ਼ਾਮਿਲ ਕੀਤਾ ਗਿਆ ਹੈ ਇਹ ਪਰਿਦ੍ਰਿਸ਼ ਚੁਨਿੰਦਾ ਸਰਕਾਰੀ ਏਜੰਸੀਆਂ ਦੇ ਕੋਲ ਉਪਲੱਬਧ ਪ੍ਰਬੰਧਕੀ ਰਿਕਾਰਡਾਂ ‘ਤੇ ਅਧਾਰਿਤ ਹੈ। ਇਸ ਦਾ ਉਦੇਸ਼ ਕੁਝ ਵਿਸ਼ੇਸ਼ ਆਯਾਮਾਂ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਕਰਨਾ ਹੈ।  

A detailed note is annexed.

*************

ਡੀਐੱਸ/ਵੀਜੇ


(रिलीज़ आईडी: 1713572) आगंतुक पटल : 245
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil , Telugu